27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-03-2026

ਲੱਭਿਆ ਮੋਬਾਈਲ ਫ਼ੋਨ ਮਾਲਕਾਂ ਨੂੰ ਵਾਪਸ ਕਰ ਵਿਖਾਈ ਇਮਾਨਦਾਰੀ

Ad Position 21
No active advertisement
ਅਜੀਤ ਡੈਸਕ 09-03-2026
ਸੰਘੋਲ, 8 ਮਾਰਚ (ਪਰਮਵੀਰ ਸਿੰਘ ਧਨੋਆ)-ਸੜਕ ਤੋਂ ਲਾਵਾਰਸ ਲੱਭਿਆ ਮੋਬਾਈਲ ਫ਼ੋਨ ਅਸਲ ਮਾਲਕਾਂ ਨੂੰ ਵਾਪਸ ਕਰ ਕੇ ਇਮਾਨਦਾਰੀ ਵਿਖਾਏ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ | ਸੰਘੋਲ ਨਿਵਾਸੀ ਅਸ਼ੋਕ ਕੁਮਾਰ ਪ੍ਰਧਾਨ ਕਰਮਚਾਰੀ ਦਲ ਭਗੜਾਣਾ ਨੂੰ ਰੋਜ਼ਾਨਾ ਵਾਂਗ ਸਵੇਰ ਦੀ ਸੈਰ ਮੌਕੇ ਗੁਰਦੁਆਰਾ ਸਾਹਿਬ ਰਾਣਵਾਂ ਨੇੜੇ ਸੜਕ 'ਤੇ ਡਿੱਗਾ ਮੋਬਾਈਲ ਫ਼ੋਨ ਮਿਲਿਆ | ਮੋਬਾਈਲ ਫ਼ੋਨ ਨੂੰ ਅਸ਼ੋਕ ਕੁਮਾਰ ਨੇ ਜਸਵੀਰ ਸਿੰਘ ਵਿਰਦੀ ਦੀ ਹਾਜ਼ਰੀ 'ਚ ਚੰਡੀਗੜ੍ਹ ਨਿਵਾਸੀ ਅਸਲ ਮਾਲਕ ਨੂੰ ਸੰਪਰਕ ਕਰਨ 'ਤੇ ਸੌਂਪ ਦਿੱਤਾ | ਮੋਬਾਈਲ ਮਾਲਕ ਅੰਕਿਤ ਨੇ ਇਸ ਮੌਕੇ ਅਸ਼ੋਕ ਕੁਮਾਰ ਦਾ ਧੰਨਵਾਦ ਕੀਤਾ |
Ad Position 22
No active advertisement
ਪਿਛਲੀ ਖ਼ਬਰ ਜ਼ਿਲ੍ਹਾ ਲਿਖਾਰੀ ਸਭਾ ਦੇ ਮੈਂਬਰਾਂ ਤੇ ਅਹੁਦੇਦਾਰਾਂ ਦੀ ਚੋਣ ਸੰਬੰਧੀ ਹੋਈ ਮੀਟਿੰਗ ਅਗਲੀ ਖ਼ਬਰ ਮਾਤਾ ਗੁਜਰੀ ਕਾਲਜ ਦੇ ਧਰਮ ਅਧਿਐਨ ਵਿਭਾਗ ਵਲੋਂ ਧਾਰਮਿਕ ਵਰਕਸ਼ਾਪ
Ad Position 24