02-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-03-2026

ਹਰਜੀਤ ਕੌਰ ਪੰਜੋਲਾ ਆਂਗਣਵਾੜੀ ਮੁਲਾਜ਼ਮ ਯੂਨੀਅਨ ਦੇ ਬਾਰ੍ਹਵੀਂ ਵਾਰ ਬਣੇ ਜ਼ਿਲ੍ਹਾ ਪ੍ਰਧਾਨ

Ad Position 21
No active advertisement
ਅਜੀਤ ਡੈਸਕ 10-03-2026
ਫ਼ਤਹਿਗੜ੍ਹ ਸਾਹਿਬ, 9 ਮਾਰਚ (ਬਲਜਿੰਦਰ ਸਿੰਘ)-ਆਂਗਣਵਾੜੀ ਮੁਲਾਜ਼ਮ ਯੂਨੀਅਨ ਦੀ ਅੱਜ ਇੱਥੇ ਹੋਈ ਜ਼ਿਲ੍ਹਾ ਪੱਧਰੀ ਚੋਣ ਮੀਟਿੰਗ ਦੌਰਾਨ ਹਰਜੀਤ ਕੌਰ ਪੰਜੋਲਾ ਨੂੰ 12ਵੀਂ ਵਾਰ ਜ਼ਿਲ੍ਹਾ ਪ੍ਰਧਾਨ ਚੁਣਿਆ ਗਿਆ | ਇਸ ਤੋਂ ਇਲਾਵਾ ਗੁਰਮੀਤ ਕੌਰ ਰੁੜਕੀ ਨੂੰ ਕਾਰਜਕਾਰੀ ਪ੍ਰਧਾਨ, ਗੁਰਮੀਤ ਕੌਰ ਚੁੰਨੀ ਸੈਕਟਰੀ ਕਾਰਜਕਾਰੀ, ਜੁਆਇੰਟ ਸੈਕਟਰੀ ਗੁਰਬਚਨ ਕੌਰ, ਖ਼ਜ਼ਾਨਚੀ ਚਰਨਜੀਤ ਕੌਰ, ਸਹਾਇਕ ਖ਼ਜ਼ਾਨਚੀ ਦਲਬੀਰ ਕੌਰ, ਮੀਤ ਪ੍ਰਧਾਨਾਂ ਵਿਚ ਸੁਖਵਿੰਦਰ ਕੌਰ ਖੇੜਾ, ਦਲਜੀਤ ਕੌਰ ਸਰਹਿੰਦ, ਸੁਰਜੀਤ ਕੌਰ ਬਸੀ ਪਠਾਣਾਂ, ਰਾਜਬਿੰਦਰ ਕੌਰ ਖੇੜਾ, ਭੁਪਿੰਦਰ ਕੌਰ, ਸਤਵੰਤ ਕੌਰ ਖਮਾਣੋਂ, ਸੁਖਵਿੰਦਰ ਕੌਰ, ਪ੍ਰੇਮਜੀਤ ਕੌਰ, ਕਰਮਜੀਤ ਕੌਰ, ਕੁਲਵੰਤ ਕੌਰ, ਜਗਜੀਤ ਕੌਰ, ਹਰਵਿੰਦਰ ਕੌਰ, ਕਿਰਨਜੀਤ ਕੌਰ, ਜਸਵੰਤ ਕੌਰ ਅਤੇ ਜਰਨੈਲ ਕੌਰ ਸ਼ਾਮਿਲ ਹਨ | ਇਸੇ ਤਰ੍ਹਾਂ ਜ਼ਿਲ੍ਹਾ ਸਕੱਤਰ ਵਜੋਂ ਬਲਵਿੰਦਰ ਕੌਰ ਗੁਣੀਆ ਮਾਜਰੀ, ਜਸਵਿੰਦਰ ਕੌਰ ਟਿੱਬੀ, ਸ਼ਰਨਜੀਤ ਕੌਰ ਧੂੰਦਾ, ਬਲਜੀਤ ਕੌਰ ਭਗੜਾਣਾ, ਤਰਿੰਦਰ ਕੌਰ ਹਵਾਰਾ, ਨੀਲਮ ਰਾਣੀ, ਗੁਰਜੀਤ ਕੌਰ ਚੁੰਨੀ, ਬਲਵਿੰਦਰ ਕੌਰ ਪੰਜੋਲਾ, ਇੰਦਰਪਾਲ ਕੌਰ, ਰਣਜੀਤ ਕੌਰ, ਬਲਜਿੰਦਰ ਕੌਰ, ਨੀਲਮ, ਕਰਮਜੀਤ ਕੌਰ ਤੇ ਮੀਨਾ ਸਲਾਣਾ ਨੂੰ ਚੁਣਿਆ ਗਿਆ ਹੈ | ਜ਼ਿਲ੍ਹਾ ਜਨਰਲ ਸਕੱਤਰਾਂ ਵਿਚ ਗੁਰਮੀਤ ਕੌਰ, ਜਸਵੀਰ ਕੌਰ ਬਡਾਲੀ ਅਤੇ ਦਲਬੀਰ ਕੌਰ ਹੰਸਾਲੀ ਸ਼ਾਮਿਲ ਹਨ |
Ad Position 22
No active advertisement
ਪਿਛਲੀ ਖ਼ਬਰ ਵਿਸ਼ਵਕਰਮਾ ਕਾਲੋਨੀ ਵਿਖੇ ਮਨਾਇਆ ਅੰਤਰਰਾਸ਼ਟਰੀ ਮਹਿਲਾ ਦਿਵਸ ਅਗਲੀ ਖ਼ਬਰ ਸੀਨੀਅਰ ਸਿਟੀਜ਼ਨ (ਸੇਵਾ ਮੁਕਤ) ਵੈੱਲਫੇਅਰ ਐਸੋਸੀਏਸ਼ਨ ਖਮਾਣੋਂ ਦੀ ਮਹੀਨਾਵਾਰ ਮੀਟਿੰਗ ਹੋਈ
Ad Position 24