28-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-04-2026

ਸੇਵਾ ਮੁਕਤੀ 'ਤੇ ਰਣਬੀਰ ਸਿੰਘ ਦਾ ਜਥੇਬੰਦੀ ਨੇ ਕੀਤਾ ਸਨਮਾਨ

Ad Position 21
No active advertisement
ਅਜੀਤ ਡੈਸਕ 09-04-2026
ਸੰਘੋਲ, 8 ਅਪ੍ਰੈਲ (ਪਰਮਵੀਰ ਸਿੰਘ ਧਨੋਆ)-ਕਰਮਚਾਰੀ ਦਲ ਪੰਜਾਬ ਭਗੜਾਣਾ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਵਲੋਂ ਰਣਬੀਰ ਸਿੰਘ ਬਰਾਂਚ ਪ੍ਰਧਾਨ ਜਲ ਸਪਲਾਈ ਅਤੇ ਸੈਨੀਟੇਸ਼ਨ ਨੂੰ ਸੇਵਾ ਮੁਕਤੀ 'ਤੇ ਵਿਦਾਇਗੀ ਦਿੱਤੀ ਗਈ | ਜਾਣਕਾਰੀ ਸਾਂਝੀ ਕਰਦਿਆਂ ਅਸ਼ੋਕ ਕੁਮਾਰ ਸੰਘੋਲ ਜ਼ਿਲ੍ਹਾ ਪ੍ਰਧਾਨ ਨੇ ਦੱਸਿਆ ਕਿ ਰਣਬੀਰ ਸਿੰਘ ਨੇ 33 ਸਾਲ ਦੀ ਬੇਦਾਗ਼ ਸੇਵਾ ਕੀਤੀ ਹੈ | ਇਸ ਮੌਕੇ ਰਣਬੀਰ ਸਿੰਘ ਦਾ ਜਥੇਬੰਦੀ ਵਲੋਂ ਵਿਸ਼ੇਸ਼ ਸਨਮਾਨ ਕੀਤਾ ਗਿਆ | ਇਸ ਮੌਕੇ ਗਗਨਦੀਪ ਸਿੰਘ ਵਿਰਕ ਐਸ.ਡੀ.ਓ., ਦਰਸ਼ਨ ਸਿੰਘ, ਸਤਨਾਮ ਸਿੰਘ ਮੱਟੂ, ਮਹਿੰਦਰ ਸਿੰਘ ਸਾਬਕਾ ਐਸ.ਡੀ.ਓ., ਦਿਲਬਰ ਸਿੰਘ ਜੇ.ਈ., ਰੋਹੀ ਰਾਮ, ਜਗਤਾਰ ਸਿੰਘ ਸੀਨੀਅਰ ਸਹਾਇਕ, ਖੁਸ਼ਵਿੰਦਰ ਸਿੰਘ, ਤਰਸੇਮ ਸਿੰਘ, ਕੇਸਰ ਸਿੰਘ ਪ੍ਰਧਾਨ ਮੋਹਾਲੀ, ਜਗਜੀਤ ਸਿੰਘ, ਗੁਰਮੁੱਖ ਸਿੰਘ ਕਜੋਲੀ, ਮਨਜੀਤ ਸਿੰਘ ਬ੍ਰਾਂਚ ਪ੍ਰਧਾਨ ਰੋਪੜ, ਗੁਰਮੀਤ ਸਿੰਘ ਮੋਰਿੰਡਾ, ਗੁਲਜ਼ਾਰ ਸਿੰਘ ਤੇ ਦਰਸ਼ਨ ਸਿੰਘ ਪ੍ਰਧਾਨ, ਲਖਵੀਰ ਸਿੰਘ ਪ੍ਰਧਾਨ ਕਲੈਰੀਕਲ, ਸੁਖਰਾਮ ਕਾਲੇਵਾਲ, ਨਾਰਤਾ ਰਾਮ ਸਾਬਕਾ ਜੇ.ਈ. ਪੁੱਡਾ, ਤਲਵਿੰਦਰ ਸਿੰਘ ਜੇ.ਈ., ਭਜਨ ਸਿੰਘ ਸ਼ੂਗਰ ਮਿਲ ਮੋਰਿੰਡਾ, ਲਖਵੀਰ ਸਿੰਘ, ਸੁਖਵਿੰਦਰ ਸਿੰਘ ਪੰਜਕੋਹਾ, ਜਸਵੀਰ ਸਿੰਘ ਮਾਰਵਾ, ਰਣਧੀਰ ਸਿੰਘ ਮੈੜਾਂ, ਜੰਗ ਸਿੰਘ, ਬੈਣੀ ਸ਼ੰਕਰ, ਰਾਜਨਾਥ, ਨਿਰਮਲ ਸਿੰਘ, ਕੁਲਵਿੰਦਰ ਸਿੰਘ, ਹਰਪ੍ਰੀਤ ਸਿੰਘ ਆਦਿ ਮੌਜੂਦ ਸਨ |
Ad Position 22
No active advertisement
ਪਿਛਲੀ ਖ਼ਬਰ ਸਰਪੰਚ ਜਰਨੈਲ ਸਿੰਘ ਨੇ ਪਿੰਡ ਚਣੋਂ ਦੇ ਛੇਵੀਂ ਜਮਾਤ ਦੇ ਬੱਚਿਆਂ ਨੂੰ ਸਾਈਕਲ ਦਿੱਤੇ ਅਗਲੀ ਖ਼ਬਰ ਰਿਮਟ ਕਾਲਜ ਆਫ਼ ਆਰਕੀਟੈਕਚਰ ਨੇ ਮਨਾਇਆ 'ਸ਼ਿਲਪ ਮਾਸਟਰਜ਼-2026'
Ad Position 24