ਸੰਜੀਵ ਕੁਮਾਰ ਬਣੇ ਪੰਜਾਬ ਸਰਕਾਰ ਡਰਾਈਵਰ ਤੇ ਟੈਕਨੀਕਲ ਇੰਪਲਾਈਜ਼ ਯੂਨੀਅਨ ਦੇ ਪ੍ਰਧਾਨ
ਅਜੀਤ ਡੈਸਕ
26-04-2026
ਇਸ ਮੌਕੇ 'ਤੇ ਪ੍ਰਧਾਨ ਇੰਦਰ ਸਿੰਘ ਰਾਏਪੁਰ, ਸਾਬਕਾ ਪ੍ਰਧਾਨ ਜਸਪਾਲ ਸਿੰਘ, ਹਾਕਮ ਸਿੰਘ ਖੇੜੀ, ਗੁਰਸ਼ਰਨ ਸਿੰਘ ਲਾਡੀ, ਗੁਰਪ੍ਰੀਤ ਸਿੰਘ ਕਲੌੜ, ਸੇਵਾ ਸਿੰਘ ਰੈਲੀ, ਬੁੱਧ ਸਿੰਘ, ਸੰਦੀਪ ਕੁਮਾਰ, ਸੰਜੀਵ ਕੁਮਾਰ, ਇੰਦਰ ਸਿੰਘ ਅਤੇ ਸੁਖਵਿੰਦਰ ਸਿੰਘ ਸੁੱਖੀ ਵੀ ਹਾਜ਼ਰ ਸਨ |