13-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-04-2026

ਪਿੰਡ ਸੋਹਾਵੀ ਦੇ ਮੰਦਰ 'ਚ ਰਹਿੰਦੇ ਸੇਵਾਦਾਰ ਦੀ ਮੌਤ

Ad Position 21
No active advertisement
ਅਜੀਤ ਡੈਸਕ 29-04-2026
ਸੰਘੋਲ, 28 ਅਪ੍ਰੈਲ (ਪਰਮਵੀਰ ਸਿੰਘ)-ਪਿੰਡ ਸੋਹਾਵੀ ਦੇ ਸ਼ਿਵ ਮੰਦਿਰ ਦੇ ਸੇਵਾਦਾਰ ਦੀ ਬਿਮਾਰੀ ਕਾਰਨ ਇਲਾਜ ਦੌਰਾਨ ਚੰਡੀਗੜ੍ਹ ਦੇ ਹਸਪਤਾਲ 'ਚ ਮੌਤ ਹੋ ਗਈ | ਸਰਪੰਚ ਰਵਿੰਦਰ ਕੁਮਾਰ ਨੇ ਦੱਸਿਆ ਕਿ ਸੇਵਾਦਾਰ ਆਪਣਾ ਨਾਂ ਕਮਲ ਦਾਸ ਦੱਸਦਾ ਸੀ, ਜਦੋਂਕਿ ਉਹ ਕਿੱਥੇ ਦਾ ਰਹਿਣ ਵਾਲਾ ਹੈ, ਇਸ ਦੀ ਕਿਸੇ ਨੂੰ ਜਾਣਕਾਰੀ ਨਹੀਂ ਹੈ ਅਤੇ ਨਾ ਹੀ ਉਸ ਕੋਲੋਂ ਪਤੇ ਦਾ ਕੋਈ ਦਸਤਾਵੇਜ਼ ਮਿਲਿਆ ਹੈ | ਮਾਮਲੇ ਬਾਰੇ ਤਫ਼ਤੀਸ਼ੀ ਅਫ਼ਸਰ ਸਹਾਇਕ ਥਾਣੇਦਾਰ ਦਵਿੰਦਰ ਸਿੰਘ ਨੇ ਕਿਹਾ ਕਿ ਮਿ੍ਤਕ ਦੀ ਪੂਰਨ ਸ਼ਨਾਖ਼ਤ, ਪਰਿਵਾਰ ਦਾ ਪਤਾ ਕਰਨ ਲਈ ਉਸ ਦੀ ਲਾਸ਼ 72 ਘੰਟੇ ਲਈ ਮੋਰਚਰੀ 'ਚ ਰਖਵਾਈ ਗਈ ਹੈ | ਮਿ੍ਤਕ ਲਗਪਗ 55 ਸਾਲਾਂ ਦਾ ਪ੍ਰਵਾਸੀ ਪ੍ਰਤੀਤ ਹੁੰਦਾ ਹੈ |
Ad Position 22
No active advertisement
ਪਿਛਲੀ ਖ਼ਬਰ ਨਿਰਭਓ ਸਿੰਘ ਗਿੱਲ ਨੇ ਜ਼ਿਲ੍ਹਾ ਤੇ ਸੈਸ਼ਨ ਜੱਜ-ਕਮ-ਚੇਅਰਮੈਨ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ ਵਜੋਂ ਅਹੁਦਾ ਸੰਭਾ... ਅਗਲੀ ਖ਼ਬਰ ਜੀ.ਟੀ.ਬੀ. ਸਕੂਲ ਦੇ ਵਿਦਿਆਰਥੀਆਂ ਨੇ ਧਾਰਮਿਕ ਪ੍ਰੀਖਿਆ 'ਚ ਕੀਤਾ ਸ਼ਾਨਦਾਰ ਪ੍ਰਦਰਸ਼ਨ
Ad Position 24