05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-08-2026

ਵਿਸ਼ਵ ਕਬਾਇਲੀ ਦਿਵਸ ਦੇ ਮੌਕੇ ਕਬਾਇਲੀ ਅਧਿਕਾਰਾਂ ਅਤੇ ਵਿਰਾਸਤ ’ਤੇ ਹੋਵੇਗੀ 9 ਨੂੰ ਚਰਚਾ

ਪਟਿਆਲਾ, 5 ਅਗਸਤ (ਮਨਦੀਪ ਸਿੰਘ ਖਰੌੜ)-ਆਲ ਇੰਡੀਆ ਅੰਬੇਡਕਰ ਮਹਾਂਸਭਾ ਦੇ ਕੌਮੀ ਪ੍ਰਮੁੱਖ ਸਕੱਤਰ ਅਮਰੀਕ ਸਿੰਘ ਬੰਗੜ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਮਹਾਂਸਭਾ ਵਲੋਂ ਵਿਸ਼ਵ ਕਬਾਇਲੀ ਦਿਵਸ ਦੇ ਮੌਕੇ ’ਤੇ ਜ਼ਿਲ੍ਹਾ ਆਨੰਦ, ਗੁਜਰਾਤ ਵਿਚ ਸਮਾਜਿਕ ਜਾਗਰੂਕਤਾ ਅਤੇ ਆਦਿਵਾਸੀ ਸਮਾਜ ਦੇ ਮੁੱਦਿਆਂ ਨੂੰ ਵਧਾਉਣ ਲਈ ਇਕ ਵਿਸ਼ੇਸ਼ ਪ੍ਰੋਗਰਾਮ ਕਰਵਾਇਆ ਜਾਵੇਗਾ। ਇਹ ਪ੍ਰੋਗਰਾਮ ਆਲ ਇੰਡੀਆ ਅੰਬੇਡਕਰ ਮਹਾਂਸਭਾ ਦੇ ਸੂਬਾ ਪ੍ਰਧਾਨ ਗੁਜਰਾਤ ਕੀਰਤ ਭਾਈ ਪ੍ਰਮਾਰ ਦੁਆਰਾ 9 ਅਗਸਤ ਨੂੰ ਸਵੇਰੇ 11 ਵਜੇ ਬੀ-1, ਈਡਨ ਪਾਰਕ, ਸੰਕਲਪ ਬੰਗਲਾ, ਆਨੰਦ (ਗੁਜਰਾਤ) ਵਿਖੇ ਕੀਤਾ ਜਾਵੇਗਾ।

Ad Position 21
No active advertisement
ਅਮਰੀਕ ਸਿੰਘ ਬੰਗੜ 06-08-2026
ਪਟਿਆਲਾ, 5 ਅਗਸਤ (ਮਨਦੀਪ ਸਿੰਘ ਖਰੌੜ)-ਆਲ ਇੰਡੀਆ ਅੰਬੇਡਕਰ ਮਹਾਂਸਭਾ ਦੇ ਕੌਮੀ ਪ੍ਰਮੁੱਖ ਸਕੱਤਰ ਅਮਰੀਕ ਸਿੰਘ ਬੰਗੜ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਮਹਾਂਸਭਾ ਵਲੋਂ ਵਿਸ਼ਵ ਕਬਾਇਲੀ ਦਿਵਸ ਦੇ ਮੌਕੇ ’ਤੇ ਜ਼ਿਲ੍ਹਾ ਆਨੰਦ, ਗੁਜਰਾਤ ਵਿਚ ਸਮਾਜਿਕ ਜਾਗਰੂਕਤਾ ਅਤੇ ਆਦਿਵਾਸੀ ਸਮਾਜ ਦੇ ਮੁੱਦਿਆਂ ਨੂੰ ਵਧਾਉਣ ਲਈ ਇਕ ਵਿਸ਼ੇਸ਼ ਪ੍ਰੋਗਰਾਮ ਕਰਵਾਇਆ ਜਾਵੇਗਾ। ਇਹ ਪ੍ਰੋਗਰਾਮ ਆਲ ਇੰਡੀਆ ਅੰਬੇਡਕਰ ਮਹਾਂਸਭਾ ਦੇ ਸੂਬਾ ਪ੍ਰਧਾਨ ਗੁਜਰਾਤ ਕੀਰਤ ਭਾਈ ਪ੍ਰਮਾਰ ਦੁਆਰਾ 9 ਅਗਸਤ ਨੂੰ ਸਵੇਰੇ 11 ਵਜੇ ਬੀ-1, ਈਡਨ ਪਾਰਕ, ਸੰਕਲਪ ਬੰਗਲਾ, ਆਨੰਦ (ਗੁਜਰਾਤ) ਵਿਖੇ ਕੀਤਾ ਜਾਵੇਗਾ। ਇਸ ਪ੍ਰੋਗਰਾਮ ਕੌਮੀ ਪ੍ਰਧਾਨ ਰਾਕੇਸ਼ ਬਹਾਦਰ ਤੇ ਕੌਮੀ ਵਿੱਤ ਸਕੱਤਰ ਤੇ ਹਰਿਆਣਾ ਰਾਜ ਦੇ ਸੂਬਾ ਪ੍ਰਧਾਨ ਰੀਨਾ ਗਵਾਸਕਰ ਵਾਲਮੀਕੀ ਵਿਸ਼ੇਸ਼ ਤੌਰ ’ਤੇ ਪਹੁੰਚ ਰਹੇ ਹਨ। ਇਸ ਪ੍ਰੋਗਰਾਮ ਵਿਚ ਆਦਿ-ਵਾਸੀ ਸਮਾਜ ਦੇ ਸਭਿਆਚਾਰ, ਪਰੰਪਰਾਵਾਂ, ਅਧਿਕਾਰਾਂ ਅਤੇ ਸਮਾਜਿਕ ਵਿਕਾਸ ਨਾਲ ਸੰਬੰਧਿਤ ਵਿਸ਼ਿਆਂ ’ਤੇ ਚਰਚਾ ਕੀਤੀ ਜਾਵੇਗੀ।
Ad Position 22
No active advertisement
ਪਿਛਲੀ ਖ਼ਬਰ ਸੁਰਜੀਤ ਸਿੰਘ ਰੱਖੜਾ ਨੇ ਗਾਜੇਵਾਸ ਦੇ ਵਿਕਾਸ ਲਈ ਪੰਚਾਇਤ ਨੂੰ ਸੌਂਪਿਆ 26.5 ਲੱਖ ਦੀ ਗ੍ਰਾਂਟ ਦਾ ਚੈੱਕ ਅਗਲੀ ਖ਼ਬਰ ਆਜ਼ਾਦੀ ਦਿਹਾੜੇ ਨੂੰ ਲੈ ਕੇ ਨਾਭਾ ਪੁਲਿਸ ਹੋਈ ਚੌਕਸ, ਥਾਂ-ਥਾਂ ਕੀਤੀ ਨਾਕੇਬੰਦੀ
Ad Position 24
No active advertisement