ਬੂਟਾ ਲਗਾ ਕੇ ਬਾਬਾ ਫਰੀਦ ਸਕੂਲ ਤਰਖੇੜੀ ’ਚ ‘ਏਕ ਪੇੜ ਮਾਂ ਕੇ ਨਾਮ’ ਮੁਹਿੰਮ ਦੀ ਕੀਤੀ ਸ਼ੂਰੁਆਤ
ਬਾਬਾ ਮੋਤੀ ਰਾਮ ਮਹਿਰਾ ਮੈਮੋਰੀਅਲ ਚੈਰੀਟੇਬਲ ਟਰੱਸਟ ਦੇ ਚੇਅਰਮੈਨ ਸੁਖਦੇਵ ਰਾਜ ਵਲੋਂ 170 ਮੈਂਬਰੀ ਕਾਰਜਕਾਰਨੀ ਤੇ ਪ੍ਰਬੰਧਕੀ ਕਮੇਟੀ ਦਾ ਐਲਾਨ
ਫ਼ਤਹਿਗੜ੍ਹ ਸਾਹਿਬ, 6 ਅਗਸਤ (ਮਨਪ੍ਰੀਤ ਸਿੰਘ)-ਅਮਰ ਸ਼ਹੀਦ ਬਾਬਾ ਮੋਤੀ ਰਾਮ ਮਹਿਰਾ ਮੈਮੋਰੀਅਲ ਚੈਰੀਟੇਬਲ ਟਰੱਸਟ ਫ਼ਤਹਿਗੜ੍ਹ ਸਾਹਿਬ ਦੇ ਚੇਅਰਮੈਨ ਸੁਖਦੇਵ ਸਿੰਘ ਰਾਜ ਨੇ ਆਪਣੀ ਕਾਰਜਕਾਰਨੀ ਕਮੇਟੀ ਤੇ ਪ੍ਰਬੰਧਕੀ ਅਹੁਦੇਦਾਰਾਂ ਦਾ ਐਲਾਨ ਕਰ ਦਿੱਤਾ ਹੈ। ਜਿਸ ’ਚ ਜਨਰਲ ਸਕੱਤਰ ਗੁਰਚਰਨ ਸਿੰਘ ਮਹਿਰਾ ਧਨੌਲਾ ਤੇ ਨਵਜੋਤ ਸਿੰਘ ਨੂੰ ਖ਼ਜ਼ਾਨਚੀ ਕਮ ਮੈਨੇਜਰ ਬਣਾਇਆ ਗਿਆ ਹੈ ਜਦਕਿ ਬਲਜਿੰਦਰ ਕੌਰ ਨੂੰ ਜੁਆਇੰਟ ਸਕੱਤਰ, ਮਹਿੰਦਰ ਸਿੰਘ ਮੋਰਿੰਡਾ ਆਡੀਟਰ, ਕਾਬਲ ਸਿੰਘ ਸਹਾਇਕ ਐਡੀਟਰ, ਬੀਰਦਵਿੰਦਰ ਸਿੰਘ ਮੋਰਿੰਡਾ ਸਟੋਰ ਕੀਪਰ, ਸੰਤੌਖ ਸਿੰਘ ਸਹਾਇਕ ਸਟੋਰਕੀਪਰ, ਗਿਆਨੀ ਅਮਰਜੀਤ ਸਿੰਘ ਨੂੰ ਪ੍ਰਚਾਰ ਸਕੱਤਰ ਬਣਾਇਆ ਗਿਆ ਹੈ।
ਚ
ਚੇਅਰਮੈਨ ਸੁਖਦੇਵ ਸਿੰਘ ਰਾਜ
07-08-2026
ਫ਼ਤਹਿਗੜ੍ਹ ਸਾਹਿਬ, 6 ਅਗਸਤ (ਮਨਪ੍ਰੀਤ ਸਿੰਘ)-ਅਮਰ ਸ਼ਹੀਦ ਬਾਬਾ ਮੋਤੀ ਰਾਮ ਮਹਿਰਾ ਮੈਮੋਰੀਅਲ ਚੈਰੀਟੇਬਲ ਟਰੱਸਟ ਫ਼ਤਹਿਗੜ੍ਹ ਸਾਹਿਬ ਦੇ ਚੇਅਰਮੈਨ ਸੁਖਦੇਵ ਸਿੰਘ ਰਾਜ ਨੇ ਆਪਣੀ ਕਾਰਜਕਾਰਨੀ ਕਮੇਟੀ ਤੇ ਪ੍ਰਬੰਧਕੀ ਅਹੁਦੇਦਾਰਾਂ ਦਾ ਐਲਾਨ ਕਰ ਦਿੱਤਾ ਹੈ। ਜਿਸ ’ਚ ਜਨਰਲ ਸਕੱਤਰ ਗੁਰਚਰਨ ਸਿੰਘ ਮਹਿਰਾ ਧਨੌਲਾ ਤੇ ਨਵਜੋਤ ਸਿੰਘ ਨੂੰ ਖ਼ਜ਼ਾਨਚੀ ਕਮ ਮੈਨੇਜਰ ਬਣਾਇਆ ਗਿਆ ਹੈ ਜਦਕਿ ਬਲਜਿੰਦਰ ਕੌਰ ਨੂੰ ਜੁਆਇੰਟ ਸਕੱਤਰ, ਮਹਿੰਦਰ ਸਿੰਘ ਮੋਰਿੰਡਾ ਆਡੀਟਰ, ਕਾਬਲ ਸਿੰਘ ਸਹਾਇਕ ਐਡੀਟਰ, ਬੀਰਦਵਿੰਦਰ ਸਿੰਘ ਮੋਰਿੰਡਾ ਸਟੋਰ ਕੀਪਰ, ਸੰਤੌਖ ਸਿੰਘ ਸਹਾਇਕ ਸਟੋਰਕੀਪਰ, ਗਿਆਨੀ ਅਮਰਜੀਤ ਸਿੰਘ ਨੂੰ ਪ੍ਰਚਾਰ ਸਕੱਤਰ ਬਣਾਇਆ ਗਿਆ ਹੈ। ਇਸ ਮੌਕੇ ਚੇਅਰਮੈਨ ਸੁਖਦੇਵ ਸਿੰਘ ਰਾਜ ਨੇ ਦੱਸਿਆ ਕਿ ਯਾਦਗਾਰ ਗੁਰਦੁਆਰਾ ਅਮਰ ਸ਼ਹੀਦ ਬਾਬਾ ਮੋਤੀ ਰਾਮ ਮਹਿਰਾ ਜੀ ਦੇ ਪ੍ਰਬੰਧ ਨੂੰ ਸੰਚਾਰੂ ਤੇ ਮਰਿਆਦਾ ਪੂਰਨ ਚਲਾਉਣ ਲਈ ਟਰੱਸਟ ਦੇ ਚੇਅਰਮੈਨ ਤੋਂ ਇਲਾਵਾ 5 ਸੀਨੀਅਰ ਵਾਈਸ ਚੇਅਰਮੈਨ, 17 ਵਾਈਸ ਚੇਅਰਮੈਨ, 4 ਐਨ. ਆਰ. ਆਈ. ਸਰਪ੍ਰਸਤ, 8 ਸਰਪ੍ਰਸਤ, 18 ਕਾਨੂੰਨੀ ਸਲਾਹਕਾਰ, 23 ਸਲਾਹਕਾਰ, 3 ਪ੍ਰੈੱਸ ਸਕੱਤਰ, 15 ਇਸਤਰੀ ਵਿੰਗ, 29 ਜੂਨੀਅਰ ਵਾਈਸ ਚੇਅਰਮੈਨ ਸਮੇਤ 51 ਮੈਂਬਰੀ ਕਾਰਜਕਾਰਨੀ ਮੈਂਬਰ ਬਣਾਏ ਗਏ ਹਨ। ਚੇਅਰਮੈਨ ਨੇ ਦੱਸਿਆ ਕਿ ਸੀਨੀਅਰ ਮੀਤ ਚੇਅਰਮੈਨਾਂ ਵਿਚ ਰਾਜਕੁਮਾਰ ਪਾਤੜਾਂ, ਮਨਮੋਹਨ ਸਿੰਘ ਭਾਗੋਵਾਲੀਆਂ, ਪਰਮਜੀਤ ਸਿੰਘ ਖੰਨਾ, ਕੁਲਵੰਤ ਸਿੰਘ ਚੰਡੀਗੜ੍ਹ, ਅਨੂਪ ਕਸ਼ਯਪ ਤੇ ਵਾਈਸ ਚੇਅਰਮੈਨਾਂ ਵਿਚ ਕੁਲਦੀਪ ਸਿੰਘ ਜੰਮੂ ਅੰਮ੍ਰਿਤਸਰ ਸਾਹਿਬ, ਪਰਮਜੀਤ ਸਿੰਘ ਜਲੰਧਰ, ਜਸਵਿੰਦਰ ਸਿੰਘ, ਜੈ ਕ੍ਰਿਸ਼ਨ ਕਸ਼ਯਪ, ਨਿਰਮਲ ਸਿੰਘ ਐਡਵੋਕੇਟ, ਬਲਦੇਵ ਸਿੰਘ ਲੋਹਾਰਾ, ਸਰਵਣ ਸਿੰਘ ਬਿਹਾਲ, ਗੁਰਚਰਨ ਸਿੰਘ ਨੀਲਾ, ਸੁਰੇਸ਼ ਮਹਿਰਾ ਪਠਾਨਕੋਟ, ਸਰੂਪ ਸਿੰਘ ਬੇਗੋਵਾਲ ਕਪੂਰਥਲਾ, ਦਰਸ਼ਨ ਸਿੰਘ ਪਾਇਲ , ਮੰਗਤ ਸਿੰਘ ਮਹਿਰਾ, ਜਗਦੀਪ ਸਿੰਘ ਪਿੰਟਾ ਸੰਗਰੂਰ, ਅੰਮੀ ਚੰਦ ਮਾਛੀਵਾੜਾ, ਅਨਿਲ ਕੁਮਾਰ ਬਟਾਲਾ, ਅਰਵਿੰਦਰ ਸਿੰਘ ਪਿੰਟੂ, ਮਾਨ ਸਿੰਘ ਸ੍ਰੀ ਅਮ੍ਰਿੰਤਸਰ ਸਾਹਿਬ, ਸਰਪ੍ਰਸਤ ਐਨ. ਆਰ. ਆਈ. ਵਿਚ ਪਿਆਰਾ ਸਿੰਘ ਮੋਰਾਂਵਾਲੀ (ਯੂ. ਕੇ.), ਕਿਰਨ ਪਾਲ ਸਿੰਘ ਕਸ਼ਯਪ (ਯੂ. ਪੀ.), ਸੁਖਵਿੰਦਰ ਸਿੰਘ ਸੁੱਖੀ (ਯੂ. ਕੇ. ), ਰਾਮ ਨਾਥ ਤਿਤਰੀਆ ਯੂ. ਕੇ., ਸਰਪ੍ਰਸਤ ਸੁਖਵੀਰ ਸਿੰਘ ਸ਼ਾਲੀਮਾਰ ਜਲੰਧਰ, ਰਣਜੀਤ ਸਿੰਘ ਠੇਕੇਦਾਰ ਜਲੰਧਰ, ਮਹਿੰਦਰ ਸਿੰਘ ਖੰਨਾ, ਕਸ਼ਮੀਰ ਸਿੰਘ ਸ੍ਰੀ ਅੰਮ੍ਰਿਤਸਰ ਸਾਹਿਬ, ਬੀਬੀ ਮਹਿੰਦਰ ਕੌਰ ਪਟਿਆਲਾ, ਅਜੀਤ ਸਿੰਘ ਬਟਾਲਾ, ਪ੍ਰੇਮ ਸਿੰਘ ਸ਼ਾਂਤ ਫ਼ਤਹਿਗੜ੍ਹ ਸਾਹਿਬ, ਕੁਲਦੀਪ ਸਿੰਘ ਜੇ. ਈ. ਫ਼ਤਹਿਗੜ੍ਹ ਸਾਹਿਬ, ਵਿਜੈ ਕੁਮਾਰ ਤਿਤਰੀਆਂ ਬਟਾਲਾ ਨੂੰ ਬਣਾਇਆ ਹੈ, ਜਦਕਿ ਬਲਜਿੰਦਰ ਕੌਰ ਮੰਡੀ ਗੋਬਿੰਦਗੜ੍ਹ ਨੂੰ ਇਸਤਰੀ ਵਿੰਗ ਦਾ ਪ੍ਰਧਾਨ ਐਲਾਨ ਕੀਤਾ। ਇਸੇ ਤਰ੍ਹਾਂ ਨਰਿੰਦਰ ਕਸ਼ਯਪ ਜਲੰਧਰ, ਸਤਿੰਦਰ ਸਿੰਘ ਰਾਜਾ ਜਲੰਧਰ, ਦਰਸ਼ਨ ਸਿੰਘ ਚੀਚਾ ਅੰਮ੍ਰਿਤਸਰ ਸਾਹਿਬ ਨੂੰ ਪ੍ਰੈੱਸ ਸਕੱਤਰ ਬਣਾਇਆ ਗਿਆ ਹੈ।