02-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2026

ਏਅਰ ਕੰਡੀਸ਼ਨ ਦੇ ਕੰਪਰੈਸ਼ਰ ਦੀਆਂ ਕਾਪਰ ਪਾਈਪਾਂ ਤੇ ਤਾਰਾਂ ਚੋਰੀ ਕਰਨ ਦੇ ਦੋਸ਼ ਹੇਠ ਤਿੰਨ ਨਾਮਜ਼ਦ

ਖਮਾਣੋਂ, 1 ਸਤੰਬਰ (ਮਨਮੋਹਣ ਸਿੰਘ ਕਲੇਰ)- ਖਮਾਣੋਂ ਪੁਲਿਸ ਨੇ ਸਥਾਨਕ ਸ਼ਹਿਰ ਵਿਚ ਇਕ ਦੁਕਾਨ ਦੇ ਬਾਹਰ ਲੱਗੇ ਏਅਰ ਕੰਡੀਸ਼ਨ ਕੰਪਰੈਸ਼ਰ ਦੀਆਂ ਕਾਪਰ ਪਾਈਪਾਂ ਤੇ ਤਾਰਾਂ ਚੋਰੀ ਕਰਨ ਦੇ ਮਾਮਲੇ ਵਿਚ ਤਿੰਨ ਵਿਅਕਤੀਆਂ ਨੂੰ ਮੁਕੱਦਮੇ ਵਿਚ ਨਾਮਜ਼ਦ ਕੀਤਾ ਹੈ। ਮਿਲੀ ਜਾਣਕਾਰੀ ਮੁਤਾਬਿਕ ਮਨੋਜ ਕੁਮਾਰ ਪੁੱਤਰ ਰਮੇਸ਼ ਕੁਮਾਰ ਵਾਸੀ ਵਾਰਡ ਨੰਬਰ-9 ਬਿਲਾਸਪੁਰ ਰੋਡ ਖਮਾਣੋਂ ਨੇ ਪੁਲਿਸ ਨੂੰ ਦੱਸਿਆ ਕਿ ਰਵੀ ਗੁਪਤਾ, ਸੂਰਜ ਕੁਮਾਰ ਪੁੱਤਰਾਨ ਮੰਨਕੇਸ਼ਵਰ ਗੁਪਤਾ ਵਾਸੀਅਨ ਖੰਨਾ ਰੋਡ ਖਮਾਣੋਂ ਅਤੇ ਰਾਜਕੁਮਾਰ ਪੁੱਤਰ ਜਟਾ ਸ਼ੰਕਰ ਵਾਸੀ ਖਮਾਣੋਂ ਕਲਾਂ ਵਾਰਡ ਨੰਬਰ-6 ਨੇ ਮਿਤੀ 30, 31 ਅਗਸਤ ਦੀ ਰਾਤ ਕਰੀਬ 12 ਵਜੇ ਮੁੱਦਈ ਮੁਕੱਦਮਾ ਦੀ ਦੁਕਾਨ ਦੇ ਬਾਹਰ ਲੱਗੇ ਆਊਟਡੋਰ ਏ.

Ad Position 21
repet_subhas-goyals [Copy P29]
ਅਜੀਤ ਡੈਸਕ 02-09-2026
ਖਮਾਣੋਂ, 1 ਸਤੰਬਰ (ਮਨਮੋਹਣ ਸਿੰਘ ਕਲੇਰ)- ਖਮਾਣੋਂ ਪੁਲਿਸ ਨੇ ਸਥਾਨਕ ਸ਼ਹਿਰ ਵਿਚ ਇਕ ਦੁਕਾਨ ਦੇ ਬਾਹਰ ਲੱਗੇ ਏਅਰ ਕੰਡੀਸ਼ਨ ਕੰਪਰੈਸ਼ਰ ਦੀਆਂ ਕਾਪਰ ਪਾਈਪਾਂ ਤੇ ਤਾਰਾਂ ਚੋਰੀ ਕਰਨ ਦੇ ਮਾਮਲੇ ਵਿਚ ਤਿੰਨ ਵਿਅਕਤੀਆਂ ਨੂੰ ਮੁਕੱਦਮੇ ਵਿਚ ਨਾਮਜ਼ਦ ਕੀਤਾ ਹੈ। ਮਿਲੀ ਜਾਣਕਾਰੀ ਮੁਤਾਬਿਕ ਮਨੋਜ ਕੁਮਾਰ ਪੁੱਤਰ ਰਮੇਸ਼ ਕੁਮਾਰ ਵਾਸੀ ਵਾਰਡ ਨੰਬਰ-9 ਬਿਲਾਸਪੁਰ ਰੋਡ ਖਮਾਣੋਂ ਨੇ ਪੁਲਿਸ ਨੂੰ ਦੱਸਿਆ ਕਿ ਰਵੀ ਗੁਪਤਾ, ਸੂਰਜ ਕੁਮਾਰ ਪੁੱਤਰਾਨ ਮੰਨਕੇਸ਼ਵਰ ਗੁਪਤਾ ਵਾਸੀਅਨ ਖੰਨਾ ਰੋਡ ਖਮਾਣੋਂ ਅਤੇ ਰਾਜਕੁਮਾਰ ਪੁੱਤਰ ਜਟਾ ਸ਼ੰਕਰ ਵਾਸੀ ਖਮਾਣੋਂ ਕਲਾਂ ਵਾਰਡ ਨੰਬਰ-6 ਨੇ ਮਿਤੀ 30, 31 ਅਗਸਤ ਦੀ ਰਾਤ ਕਰੀਬ 12 ਵਜੇ ਮੁੱਦਈ ਮੁਕੱਦਮਾ ਦੀ ਦੁਕਾਨ ਦੇ ਬਾਹਰ ਲੱਗੇ ਆਊਟਡੋਰ ਏ.ਸੀ ਕੰਪਰੈਸ਼ਰ ਦੀਆਂ ਕਾਪਰ ਪਾਈਪਾਂ ਅਤੇ ਤਾਰਾਂ ਚੋਰੀ ਕਰ ਲਈਆਂ ਹਨ। ਪੁਲਿਸ ਨੇ ਉਕਤ ਵਿਅਕਤੀ ਦੀ ਸ਼ਿਕਾਇਤ ਦੇ ਆਧਾਰ ਉਪਰੋਕਤ ਵਿਅਕਤੀਆਂ ਖ਼ਿਲਾਫ਼ ਚੋਰੀ ਕਰਨ ਦੇ ਕਥਿਤ ਦੋਸ਼ ਹੇਠ ਮੁਕੱਦਮੇ ਵਿਚ ਨਾਮਜ਼ਦ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
Ad Position 22
No active advertisement
ਪਿਛਲੀ ਖ਼ਬਰ ਘਰ-ਘਰ ਪ੍ਰਚਾਰ ਮੁਹਿੰਮ ਤਹਿਤ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਮੀਟਿੰਗ ਹੋਈ ਅਗਲੀ ਖ਼ਬਰ ਪਟਿਆਲਾ, ਰਾਜਪੁਰਾ, ਸਮਾਣਾ ਤੇ ਨਾਭਾ ਵਿਖੇ 12 ਨੂੰ ਲੱਗੇਗੀ ਕੌਮੀ ਲੋਕ ਅਦਾਲਤ
Ad Position 24