30-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-09-2026

ਜਥੇਦਾਰ ਚਨਾਰਥਲ ਨੇ ਟਕਸਾਲੀ ਆਗੂ ਗੁਰਨਾਮ ਸਿੰਘ ਦੀ ਸਿਹਤ ਦਾ ਹਾਲ ਜਾਣਿਆ

ਜਖਵਾਲੀ, 29 ਸਤੰਬਰ (ਨਿਰਭੈ ਸਿੰਘ)- ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਜਥੇਦਾਰ ਹਰਭਜਨ ਸਿੰਘ ਚਨਾਰਥਲ ਟਕਸਾਲੀ ਆਗੂ ਜਥੇਦਾਰ ਗੁਰਨਾਮ ਸਿੰਘ ਖਰੌੜਾ (85 ਸਾਲਾ) ਦੀ ਸਿਹਤ ਦਾ ਹਾਲ ਜਾਣਨ ਲਈ ਉਨ੍ਹਾਂ ਦੇ ਗ੍ਰਹਿ ਪਿੰਡ ਖਰੌੜਾ ਵਿਖੇ ਪਹੁੰਚੇ। ਜਥੇਦਾਰ ਚਨਾਰਥਲ ਨੇ ਕਿਹਾ ਕਿ ਜਥੇਦਾਰ ਗੁਰਨਾਮ ਸਿੰਘ ਖਰੌੜਾ ਸ਼੍ਰੋਮਣੀ ਅਕਾਲੀ ਦਲ ਦੇ ਵਫ਼ਾਦਾਰ ਸਿਪਾਹੀ ਹਨ ਅਤੇ ਪਾਰਟੀ ਦੀ ਚੜ੍ਹਦੀ ਕਲਾ ਲਈ ਉਨ੍ਹਾਂ ਨੇ ਅਣਥੱਕ ਸੇਵਾ ਕੀਤੀ।

Ad Position 21
No active advertisement
ਜਥੇਦਾਰ ਹਰਭਜਨ ਸਿੰਘ ਚਨਾਰਥਲ ਪਿੰਡ ਖਰੌੜਾ ਵਿਖੇ ਟਕਸਾਲੀ ਆਗੂ ਗੁਰਨਾਮ ਸਿੰਘ ਖਰੌੜਾ ਨਾਲ। ਤਸਵੀਰ: ਨਿਰਭੈ ਸਿੰਘ 30-09-2026
ਜਖਵਾਲੀ, 29 ਸਤੰਬਰ (ਨਿਰਭੈ ਸਿੰਘ)- ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਜਥੇਦਾਰ ਹਰਭਜਨ ਸਿੰਘ ਚਨਾਰਥਲ ਟਕਸਾਲੀ ਆਗੂ ਜਥੇਦਾਰ ਗੁਰਨਾਮ ਸਿੰਘ ਖਰੌੜਾ (85 ਸਾਲਾ) ਦੀ ਸਿਹਤ ਦਾ ਹਾਲ ਜਾਣਨ ਲਈ ਉਨ੍ਹਾਂ ਦੇ ਗ੍ਰਹਿ ਪਿੰਡ ਖਰੌੜਾ ਵਿਖੇ ਪਹੁੰਚੇ। ਜਥੇਦਾਰ ਚਨਾਰਥਲ ਨੇ ਕਿਹਾ ਕਿ ਜਥੇਦਾਰ ਗੁਰਨਾਮ ਸਿੰਘ ਖਰੌੜਾ ਸ਼੍ਰੋਮਣੀ ਅਕਾਲੀ ਦਲ ਦੇ ਵਫ਼ਾਦਾਰ ਸਿਪਾਹੀ ਹਨ ਅਤੇ ਪਾਰਟੀ ਦੀ ਚੜ੍ਹਦੀ ਕਲਾ ਲਈ ਉਨ੍ਹਾਂ ਨੇ ਅਣਥੱਕ ਸੇਵਾ ਕੀਤੀ। ਉਨ੍ਹਾਂ ਕਿਹਾ ਕਿ ਪਾਰਟੀ ਅਤੇ ਵਰਕਰਾਂ ਲਈ ਜਥੇ. ਖਰੌੜਾ ਹਰ ਸਮੇਂ ਹਾਜ਼ਰ ਰਹਿੰਦੇ ਸਨ, ਅਜਿਹੇ ਟਕਸਾਲੀ ਆਗੂਆਂ ਅੱਗੇ ਉਨ੍ਹਾਂ ਦਾ ਸਿਰ ਝੁਕਦਾ ਹੈ, ਜਿਸ ਕਰਕੇ ਉਹ ਜਥੇਦਾਰ ਖਰੌੜਾ ਦਾ ਹਾਲ ਜਾਣਨ ਲਈ ਉਨ੍ਹਾਂ ਦੇ ਗ੍ਰਹਿ ਪਹੁੰਚੇ ਅਤੇ ਉਨ੍ਹਾਂ ਦੀ ਸਿਹਤਯਾਬੀ ਲਈ ਅਰਦਾਸ ਕੀਤੀ।
Ad Position 22
No active advertisement
ਪਿਛਲੀ ਖ਼ਬਰ ਖੰਟ ’ਚ ਦੇਰ ਰਾਤ ਦਾਖ਼ਲ ਹੋਏ ਚੋਰ, ਰੌਲਾ ਪੈਣ ਕਾਰਨ ਹੋਏ ਫ਼ਰਾਰ ਅਗਲੀ ਖ਼ਬਰ ਬਸੀ ਪਠਾਣਾਂ ਵਿਚ ਭਾਜਪਾ ਨੇ ਕੱਢੀ ਨਸ਼ਿਆਂ ਖ਼ਿਲਾਫ਼ ਯਾਤਰਾ
Ad Position 24