ਕਵਿੱਕਰ ਸਿੰਘ ਸੇਖੋਂ ਮਾਰਕੀਟ ਕਮੇਟੀ ਖਮਾਣੋਂ ਦੇ ਚੇਅਰਮੈਨ ਵਜੋਂ ਭਲਕੇ ਸੰਭਾਲਣਗੇ ਕਾਰਜਭਾਰ
ਖਮਾਣੋਂ, 2 ਨਵੰਬਰ (ਮਨਮੋਹਨ ਸਿੰਘ ਕਲੇਰ)-ਮਾਰਕੀਟ ਕਮੇਟੀ ਖਮਾਣੋਂ ਦੇ ਨਵ-ਨਿਯੁਕਤ ਹੋਏ ਚੇਅਰਮੈਨ ਕਵਿਕਰ ਸਿੰਘ ਸੇਖੋਂ ਬੁੱਧਵਾਰ ਨੂੰ ਸਵੇਰੇ 11 ਵਜੇ ਮਾਰਕੀਟ ਕਮੇਟੀ ਦੇ ਬਤੌਰ ਚੇਅਰਮੈਨ ਵਜੋਂ ਆਪਣਾ ਕਾਰਜ ਸੰਭਾਲਣਗੇ। ਇਸ ਮੌਕੇ ਪ੍ਰਮਾਤਮਾ ਦੇ ਸ਼ੁਕਰਾਨੇ ਵਜੋਂ ਉਨ੍ਹਾਂ ਵਲੋਂ ਸੁਖਮਨੀ ਸਾਹਿਬ ਦੇ ਪਾਠ ਦੇ ਭੋਗ ਦਫ਼ਤਰ ਖਮਾਣੋਂ ਵਿਖੇ ਪਾਏ ਜਾਣਗੇ।
ਕਵਿੱਕਰ ਸਿੰਘ ਸੇਖੋਂ
03-11-2026