ਰਾਮ ਕਥਾ ਵਿਚ, ਰਾਮ ਦੇ ਜਨਮ ਦਾ ਅਰਥ ਬ੍ਰਹਿਮੰਡ ਵਿਚ ਕਿਤੇ ਨਾ ਕਿਤੇ ਹੈ-ਭਗਤ ਪੁਨੀਤ
ਮੰਡੀ ਗੋਬਿੰਦਗੜ੍ਹ, 20 ਨਵੰਬਰ (ਇਕਬਾਲਦੀਪ ਸੰਧੂ)-ਸੁਭਾਸ਼ ਨਗਰ ਸ਼ਿਵ ਮੰਦਰ ਵਿਖੇ ਸ੍ਰੀ ਰਾਮ ਕਥਾ ਦੇ ਛੇਵੇਂ ਦਿਨ ਰਾਮ ਜਨਮ ਉਤਸਵ ਮਨਾਇਆ ਗਿਆ। ਪ੍ਰਧਾਨ ਗੋਪਾਲ ਕ੍ਰਿਸ਼ਨ ਬਾਂਸਲ ਨੇ ਦੱਸਿਆ ਕਿ ਵਿਸ਼ਵ ਹਿੰਦੂ ਪ੍ਰੀਸ਼ਦ ਮੰਡੀ ਗੋਬਿੰਦਗੜ੍ਹ ਵਲੋਂ ਸ਼ਿਵ ਮੰਦਰ ਸੁਭਾਸ਼ ਨਗਰ ਵਿਖੇ ਆਯੋਜਿਤ ਸ੍ਰੀ ਰਾਮ ਕਥਾ ਵਿਚ ਲੁਧਿਆਣਾ ਤੋਂ ਭਗਤ ਪੁਨੀਤ ਨੇ ਸਾਰੇ ਸ਼ਰਧਾਲੂਆਂ ਨੂੰ ਰਾਮ ਕਥਾ ਦਾ ਸਾਰ ਸੁਣਾਇਆ।
ਮੰਡੀ ਗੋਬਿੰਦਗੜ੍ਹ, 20 ਨਵੰਬਰ (ਇਕਬਾਲਦੀਪ ਸੰਧੂ)-ਸੁਭਾਸ਼ ਨਗਰ ਸ਼ਿਵ ਮੰਦਰ ਵਿਖੇ ਸ੍ਰੀ ਰਾਮ ਕਥਾ ਦੇ ਛੇਵੇਂ ਦਿਨ ਰਾਮ ਜਨਮ ਉਤਸਵ ਮਨਾਇਆ ਗਿਆ। ਪ੍ਰਧਾਨ ਗੋਪਾਲ ਕ੍ਰਿਸ਼ਨ ਬਾਂਸਲ ਨੇ ਦੱਸਿਆ ਕਿ ਵਿਸ਼ਵ ਹਿੰਦੂ ਪ੍ਰੀਸ਼ਦ ਮੰਡੀ ਗੋਬਿੰਦਗੜ੍ਹ ਵਲੋਂ ਸ਼ਿਵ ਮੰਦਰ ਸੁਭਾਸ਼ ਨਗਰ ਵਿਖੇ ਆਯੋਜਿਤ ਸ੍ਰੀ ਰਾਮ ਕਥਾ ਵਿਚ ਲੁਧਿਆਣਾ ਤੋਂ ਭਗਤ ਪੁਨੀਤ ਨੇ ਸਾਰੇ ਸ਼ਰਧਾਲੂਆਂ ਨੂੰ ਰਾਮ ਕਥਾ ਦਾ ਸਾਰ ਸੁਣਾਇਆ। ਭਗਵਾਨ ਨੂੰ ਪ੍ਰਸ਼ਾਦ ਚੜ੍ਹਾਉਣ ਤੋਂ ਬਾਅਦ ਸ਼ਰਧਾਲੂਆਂ ਨੂੰ ਪ੍ਰਸ਼ਾਦ, ਖਿਡੌਣੇ, ਕੌਫ਼ੀ ਕੇਕ ਆਦਿ ਵੰਡੇ ਗਏ। ਭਗਤ ਪੁਨੀਤ ਨੇ ਸਾਰੀਆਂ ਧਾਰਮਿਕ, ਸਮਾਜਿਕ ਸੰਸਥਾਵਾਂ ਅਤੇ ਮੰਦਰ ਕਮੇਟੀਆਂ ਨੂੰ ਧਰਮ ਦਾ ਵੱਧ ਤੋਂ ਵੱਧ ਪ੍ਰਚਾਰ ਕਰਨ ਲਈ ਹਰ ਸੰਭਵ ਯਤਨ ਕਰਨ ਦੀ ਅਪੀਲ ਕੀਤੀ। ਹਰੀ ਕਥਾ ਕਮੇਟੀ ਦੇ ਪ੍ਰਧਾਨ ਸ਼ਰਨਦਾਸ ਮਿੱਤਲ, ਦਵਿੰਦਰ ਪਰਾਸ਼ਰ, ਸੰਦੀਪ ਗੋਇਲ, ਰਾਕੇਸ਼ ਗੁਪਤਾ, ਰਿਸ਼ੀ ਰਾਜ ਗੋਇਲ, ਆਨੰਦ ਪਨੇਸਰ, ਜ਼ਿਲ੍ਹਾ ਸਕੱਤਰ ਨਵੀਨ ਦਾਨੀ, ਸਕੱਤਰ ਮਨੋਜ ਗੁਪਤਾ, ਦਿਨੇਸ਼ ਗੁਪਤਾ, ਕਪਿਲ ਬਾਂਸਲ, ਰਾਕੇਸ਼ ਜੈਨ, ਅਸ਼ਵਨੀ ਗਰਗ, ਮੋਹਨੀਸ਼ ਮੀਤ ਕਾਂਸਲ, ਦੀਪਇੰਦਰ ਸਿੰਘ ਮੀਤ ਕਾਂਸਲ, ਡਾ. ਹਰਜਿੰਦਰ ਪੂਨੀਆ, ਅਨੀਸ਼ ਗਰਗ, ਗੁਲਜ਼ਾਰੀ ਲਾਲ ਗੁਪਤਾ, ਭਰਤ ਰਾਮ ਬਾਂਸਲ, ਪੰਕਜ ਅਗਰਵਾਲ, ਕ੍ਰਿਸ਼ਨਾ ਗਰਗ, ਸ਼ੋਭਿਤ ਗੁਪਤਾ, ਅਮਿਤ ਗੁਪਤਾ, ਸੁਨੀਲ ਬਾਂਸਲ, ਨਰੇਸ਼ ਜੈਨ, ਮਨੋਜ ਗੁਪਤਾ, ਮਹਿੰਦਰ ਗੁਪਤਾ, ਰੋਹਿਤ ਮੋਦੀ, ਮੋਦੀ, ਬਾਬੂ ਲਾਲ ਗੁਪਤਾ, ਸੰਜੀਵ ਕੁਮਾਰ, ਮੁਕੇਸ਼ ਵਿੱਜਲਾ, ਪੁਨੀਤ ਸਿੰਘ ਬਾਂਸਲ, ਹਰੀਸ਼ ਸਿੰਘ ਬਾਂਸਲ, ਸੰਜੀਵ ਕੁਮਾਰ, ਬਜਰੰਗ ਦਲ ਤੋਂ ਫ਼ਤਹਿ ਚੰਦ ਗੁਪਤਾ, ਹੈਪੀ ਗੁਪਤਾ, ਕੀਰਤੀ ਗਰਗ, ਸ਼ਿਖਾ ਬਾਂਸਲ, ਅੰਜਲੀ ਮਿੱਤਲ, ਸੰਤੋਸ਼ ਬਾਂਸਲ, ਤੋਸ਼ੀ ਬਾਂਸਲ, ਸੰਗੀਤਾ ਗੁਪਤਾ, ਬਬਲੀ ਜੈਨ, ਪ੍ਰਤਿਭਾ ਬਾਂਸਲ, ਰੇਣੂ ਬਾਂਸਲ, ਨੀਟਾ ਗੁਪਤਾ, ਰਾਧਾ ਬਾਂਸਲ, ਰਾਧਾ ਬਾਂਸਲ, ਮੰਜੂ ਬਾਂਸਲ, ਸਰੋਜ, ਰੁਚੀ ਕਾਂਸਲ, ਸ਼ਕੁੰਤਲਾ, ਊਸ਼ਾ ਵਰਮਾ, ਅਨੂ, ਸੀਮਾ, ਨੀਲਮ, ਸਵਿਤਾ, ਨੀਰੂ, ਰੋਜ਼ੀ ਗੁਪਤਾ, ਬਬੀਤਾ ਗੁਪਤਾ ਆਦਿ ਸ਼ਰਧਾਲੂ ਹਾਜ਼ਰ ਸਨ।