29-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-03-2026

ਕਰਮਚਾਰੀ ਦਲ ਤੇ ਪਾਵਰਕਾਮ ਅਧਿਕਾਰੀਆਂ ਨੇ ਪਦਉ ੱਨਤ ਮੁਲਾਜ਼ਮਾਂ ਨੂੰ ਕੀਤਾ ਸਨਮਾਨਿਤ

Ad Position 21
No active advertisement
ਅਜੀਤ ਡੈਸਕ 06-03-2026
ਧਾਰੀਵਾਲ, 5 ਮਾਰਚ (ਸਵਰਨ ਸਿੰਘ)- ਪਾਵਰਕਾਮ ਉੱਪ ਮੰਡਲ ਦਫ਼ਤਰ ਧਾਰੀਵਾਲ ਵਿਖੇ ਦਵਿੰਦਰ ਸਿੰਘ ਵੜੈਚ ਤੇ ਜੁਗਰਾਜ ਸਿੰਘ ਜਫ਼ਰਵਾਲ ਦੇ ਪਦਉੱਨਤ ਹੋਣ 'ਤੇ ਪੰਜਾਬ ਰਾਜ ਬਿਜਲੀ ਬੋਰਡ ਕਰਮਚਾਰੀ ਦਲ ਅਤੇ ਐਸ.ਡੀ.ਓ. ਸਤਨਾਮ ਸਿੰਘ ਵਲੋਂ ਸਨਮਾਨਿਤ ਕੀਤਾ ਗਿਆ | ਇਸ ਮੌੇਕੇ ਕਰਮਚਾਰੀ ਦਲ ਦੇ ਸੁੂਬਾ ਸਕੱਤਰ ਸਖਵਿੰਦਰ ਸਿੰਘ ਗਿੱਲ, ਮੁਨੀਸ਼ ਮਹਾਜਨ ਜੇ.ਈ., ਦਿਲਬਾਗ ਸਿੰਘ ਜੇ.ਈ., ਲਵਪ੍ਰੀਤ ਸਿੰਘ ਜੇ.ਈ., ਸੁਖਵੰਤ ਪਾਲ ਜੇ.ਈ., ਹਰਵਿੰਦਰ ਸਿੰਘ ਕਲੇਰ, ਹਰਪਾਲ ਸਿੰਘ ਭਿੰਡਰ, ਜਵਾਹਰ ਸਿੰਘ ਕਲੇਰ, ਰਣਜੀਤ ਸਿੰਘ ਕਲੇਰ, ਸਵਿੰਦਰ ਸਿੰਘ ਮਸਾਣਾ, ਭਗਵੰਤ ਸਿੰਘ, ਮਦਨ ਲਾਲ ਪ੍ਰਧਾਨ, ਮਨੋਜ ਕੁਮਾਰ ਪ੍ਰਧਾਨ, ਰਜਿੰਦਰ ਕੁਮਾਰ ਬਿਧੀਪੁਰ, ਕੁਲਦੀਪ ਸਿੰਘ ਫੌਜੀ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਪਿਸਤੌਲ ਤਾਨਣ ਵਾਲੇ ਵਿਅਕਤੀ ਖ਼ਿਲਾਫ਼ ਕਾਰਵਾਈ ਦੀ ਮੰਗ ਅਗਲੀ ਖ਼ਬਰ ਘੁਮਾਣ ਵਿਖੇ ਮਨੁੱਖੀ ਅਧਿਕਾਰ ਸੰਘਰਸ਼ ਕਮੇਟੀ ਵਲੋਂ ਅਹਿਮ ਮੀਟਿੰਗ
Ad Position 24