ਬਟਾਲਾ, 5 ਮਾਰਚ (ਸਤਿੰਦਰ ਸਿੰਘ)- ਬੀਤੇ ਦਿਨ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਸ੍ਰੀ ਰਾਹੁਲ ਗਾਂਧੀ ਵਲੋਂ ਬਰਨਾਲਾ ਵਿਖੇ ਕੀਤੀ ਵਿਸ਼ਾਲ ਰੈਲੀ ਨੇ 2027 ਦੀਆਂ ਵਿਧਾਨ ਸਭਾ ਚੋਣਾਂ ਵਿਚ ਕਾਂਗਰਸ ਪਾਰਟੀ ਦੀ ਸਰਕਾਰ ਬਣਨ ਦਾ ਮੁੱਢ ਬੰਨ੍ਹ ਦਿੱਤਾ ਹੈ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਵਿਧਾਨ ਸਭਾ ਹਲਕਾ ਸ੍ਰੀ ਹਰਗੋਬਿੰਦਪੁਰ ਸਾਹਿਬ ਤੋਂ ਕਾਂਗਰਸ ਪਾਰਟੀ ਦੇ ਇੰਚਾਰਜ ਮਨਦੀਪ ਸਿੰਘ ਰੰਗੜ ਨੰਗਲ ਨੇ ਸਾਥੀਆਂ ਸਮੇਤ ਕੀਤਾ | ਉਨ੍ਹਾਂ ਕਿਹਾ ਕਿ ਇਸ ਮੌਕੇ ਸ੍ਰੀ ਰਾਹੁਲ ਗਾਂਧੀ ਵਲੋਂ ਸਮੂਹ ਕਾਂਗਰਸੀ ਆਗੂਆਂ ਨੂੰ ਇਕਜੁਟ ਹੋ ਕੇ ਕੰਮ ਕਰਨ ਲਈ ਕਿਹਾ ਗਿਆ ਹੈ ਤਾਂ ਜੋ ਪਾਰਟੀ ਮਜ਼ਬੂਤੀ ਨਾਲ ਅੱਗੇ ਆ ਸਕੇ | ਇਸ ਮੌਕੇ ਬਲਾਕ ਪ੍ਰਧਾਨ ਸਾਹਿਬ ਸਿੰਘ ਮੰਡ, ਬਲਾਕ ਪ੍ਰਧਾਨ ਲਖਵਿੰਦਰ ਸਿੰਘ ਢੰਡੇ, ਸੰਮਤੀ ਮੈਂਬਰ ਪਰਮਜੀਤ ਸਿੰਘ ਟੀਟਾ ਬਾਜਵਾ ਪੰਜਗਰਾਈਆਂ, ਸੰਮਤੀ ਮੈਂਬਰ ਮਨਜਿੰਦਰ ਸਿੰਘ ਗਿੱਲ ਮਿਸ਼ਰਪੁਰਾ, ਸਰਪੰਚ ਬਚਿੱਤਰ ਸਿੰਘ ਜਾਲੀਆਂ, ਸਰਪੰਚ ਕਸ਼ਮੀਰ ਸਿੰਘ ਨੱਤ, ਸਰਪੰਚ ਰਣਜੀਤ ਸਿੰਘ ਵੈਰੋਨੰਗਲ, ਜਗਜੀਤ ਸਿੰਘ ਅਮੋਨੰਗਲ, ਵਿੱਕੀ ਮਿਸ਼ਰਪੁਰ, ਗੁਰਵਿੰਦਰ ਸਿੰਘ ਬਿੱਟੂ ਜਹਾਦਪੁਰ, ਡਾ. ਸੁਰਿੰਦਰ ਸਿੰਘ ਭਾਟੀਆ, ਮੋਹਨ ਸਿੰਘ ਪੱਡਾ ਵੈਰੋਨੰਗਲ, ਬਲਵਿੰਦਰ ਸਿੰਘ ਰੰਗੜ ਨੰਗਲ, ਸਰਪੰਚ ਮਨਿੰਦਰ ਸਿੰਘ ਪੁਰੀਆਂ, ਡਾ. ਅੰਮਿ੍ਤਪਾਲ ਸਿੰਘ ਜਹਾਦਪੁਰ, ਸੋਨੂ ਸਾਗਰਪੁਰ, ਕਰਮਜੀਤ ਸਿੰਘ ਸਾਗਰਪੁਰ, ਬਿਕਰਮਜੀਤ ਸਿੰਘ ਸੰਗਰਾਵਾਂ, ਸਰਬਜੀਤ ਸਿੰਘ ਸੱਬੀ ਨਵਾਂ ਰੰਗੜ ਨੰਗਲ, ਮੰਡਲ ਪ੍ਰਧਾਨ ਮਲਕੀਤ ਸਿੰਘ ਚਾਹਲ ਕਲਾਂ, ਗਗਨਦੀਪ ਸਿੰਘ ਚਾਹਲ ਕਲਾਂ, ਅਵਤਾਰ ਸਿੰਘ ਰੰਗੜ ਨੰਗਲ, ਨਵਜੋਤ ਸਿੰਘ, ਮਨਮੀਤ ਸਿੰਘ, ਸਾਹਿਬ ਸਿੰਘ ਆਦੋਵਾਲੀ, ਗੁਰਬਿੰਦਰ ਸਿੰਘ ਇੰਦਾ ਬੂੜੇਨੰਗਲ, ਪੰਜਾਬ ਸਿੰਘ ਲਾਧੂਭਾਣਾ, ਸੁਖਦੇਵ ਸਿੰਘ ਸੇਖਵਾਂ, ਹਰਤਾਜ ਸਿੰਘ ਸੁੱਖਾ ਚਿੜਾ, ਬਲਦੇਵ ਸਿੰਘ ਸੁੱਖਾ ਚਿੜਾ, ਸਰਬਪ੍ਰੀਤ ਸਿੰਘ, ਸੁਖਵਿੰਦਰ ਸਿੰਘ ਫ਼ੌਜੀ ਅਮੋਨੰਗਲ, ਕੁਲਵਿੰਦਰ ਸਿੰਘ, ਮਨਜੀਤ ਸਰਪੰਚ, ਹਰਭੇਜ ਸਿੰਘ ਭਾਮ, ਹਰਦੇਵ ਸਿੰਘ ਸੰਮਤੀ ਮੈਂਬਰ, ਬਲਵਿੰਦਰ ਸਿੰਘ ਰੰਗੜ ਨੰਗਲ, ਬਲਜੀਤ ਸਿੰਘ ਬੱਲ ਭੇਟ ਪੱਤਣ, ਮਾਸਟਰ ਹਰਦੀਪ ਸਿੰਘ, ਜਸਵਿੰਦਰ ਸਿੰਘ ਜੱਸਾ ਸਾ. ਸਰਪੰਚ ਕੀੜੀ, ਜੋਗਿੰਦਰ ਸਿੰਘ ਮਠੋਲਾ, ਹਰਮਨ ਸਿੰਘ ਯੂਥ ਪ੍ਰਧਾਨ, ਗੁਰਿੰਦਰ ਸਿੰਘ ਲਾਡੀ ਹਰਚੋਵਾਲ, ਕਾਲਾ ਸਿੰਘ ਪ੍ਰਧਾਨ ਭਾਮੜੀ, ਹਰਭਜਨ ਸਿੰਘ ਸੰਮਤੀ ਮੈਂਬਰ ਭਾਮੜੀ, ਭੁਪਿੰਦਰ ਸਿੰਘ ਭਿੰਦਾ ਮਾੜੀ ਪਨੂੰਵਾਂ, ਰਣਜੀਤ ਸਿੰਘ ਰਾਣਾ ਸਰਪੰਚ ਮੂੜ, ਪਰਮਜੀਤ ਸਿੰਘ ਸਾਬਕਾ ਸੰਮਤੀ ਮੈਂਬਰ, ਸਾਬੀ ਸਰਪੰਚ ਮਹੇਸ਼, ਨਿਰਮਲ ਸਿੰਘ ਸਰਪੰਚ ਸ਼ੰਤੋਸ ਨਗਰ, ਰਾਜਿੰਦਰ ਕੁਮਾਰ ਵਰਿਆ, ਅਮਿ੍ਤਪਾਲ ਸਿੰਘ, ਸਿਕੰਦਰ ਸਿੰਘ ਮੈਂਬਰ, ਤਰਸੇਮ ਸਿੰਘ ਸਾਬਕਾ ਮਾੈਬਰ, ਹਰਦਿਆਲ ਸਿੰਘ ਫ਼ੌਜੀ, ਸਰਬਜੀਤ ਸਿੰਘ, ਸਵਿੰਦਰ ਸਿੰਘ, ਕਰਨਬੀਰ ਸਿੰਘ, ਗੁਰਪ੍ਰੀਤ ਸਿੰਘ, ਜਸਵਿੰਦਰ ਸਿੰਘ ਭੇਟ ਪੱਤਣ, ਬਿਕਰਮਪ੍ਰਤਾਪ ਸਿੰਘ, ਹਰਜੀਤ ਸਿੰਘ, ਬੇਘਲ ਸਿੰਘ, ਡਾ. ਸਤਨਾਮ ਸਿੰਘ, ਪਰਮਜੀਤ ਸਿੰਘ, ਪ੍ਰਤਾਪ ਸਿੰਘ, ਅਮਰਜੀਤ ਸਿੰਘ, ਕੁਲਦੀਪ ਸਿੰਘ, ਜਸਬੀਰ ਸਿੰਘ, ਦਲਜੀਤ ਸਿੰਘ, ਲਾਲ ਸਿੰਘ, ਜਸਪਾਲ ਸਿੰਘ ਫ਼ੌਜੀ ਹਰਚੋਵਾਲ, ਅਮਰੀਕ ਸਿੰਘ, ਸੁਖਦੇਵ ਸਿੰਘ ਮੈਂਬਰ ਪੰਚਾਇਤ ਹਰਚੋਵਾਲ, ਨਰਿੰਦਰ ਸਿੰਘ ਸਾਬਕਾ ਮੈਂਬਰ, ਸੁਖਪਾਲ ਸਿੰਘ ਕਾਲਾ, ਬਲਦੇਵ ਸਿੰਘ ਫ਼ੌਜੀ, ਬਖਸ਼ੀਸ਼ ਸਿੰਘ, ਪੁਲਵਿੰਦਰ ਸਿੰਘ, ਲਖਬੀਰ ਸਿੰਘ ਬਾਊ, ਰਾਜਾ ਟੇਅਰ ਹਾਊਸ, ਰਣਧੀਰ ਸਿੰਘ, ਅਵਤਾਰ ਸਿੰਘ, ਤਰਲੋਕ ਸਿੰਘ, ਗੁਰਦਿਆਲ ਸਿੰਘ, ਨਰਿੰਦਰ ਸਿੰਘ ਫ਼ੌਜੀ, ਤਰਸੇਮ ਸਿੰਘ, ਬਖਤਾਵਰ ਸਿੰਘ ਸੈਕਟਰੀ, ਜਗਤਾਰ ਸਿੰਘ ਜੱਗਾ, ਬਖਸ਼ੀਸ਼ ਸਿੰਘ, ਸੇਵਾ ਸਿੰਘ, ਸਰਬਜੀਤ ਸਿੰਘ, ਦਰਸ਼ਨ ਲਾਲ ਸਾਬਕਾ ਮੈਂਬਰ, ਬਿੱਟੂ ਰਾਮ, ਬਲਵਿੰਦਰ ਸਿੰਘ, ਸੁਰਜੀਤ ਸਿੰਘ, ਦਲਬੀਰ ਸਿੰਘ, ਗੁਰਮੁਖ ਸਿੰਘ ਮੈਂਬਰ ਪੰਚਾਇਤ ਭਾਮੜੀ, ਪਰਮਿੰਦਰ ਕੁਮਾਰ ਵਰਾਆ, ਰਛਪਾਲ ਸਿੰਘ, ਜਸਪਾਲ ਸਿੰਘ, ਬਲਜਿੰਦਰ ਸਿੰਘ, ਬੀਰ ਸਿੰਘ, ਹਰਦੀਪ ਸਿੰਘ, ਗੁਰਮੇਜ ਸਿੰਘ, ਸਤਨਾਮ ਸਿੰਘ, ਮੇਜਰ ਸਿੰਘ, ਸੰਤੋਖ ਸਿੰਘ, ਅਜਮੇਰ ਸਿੰਘ ਮੈਂਬਰ ਪੰਚਾਇਤ ਮਾੜੀ ਪਨੂੰਵਾਂ, ਸੁਖਵਿੰਦਰ ਸਿੰਘ ਮੈਂਬਰ, ਬਲਕਾਰ ਸਿੰਘ ਮੈਂਬਰ, ਪਲਵਿੰਦਰ ਸਿੰਘ, ਅਮਰਜੀਤ ਸਿੰਘ ਸਾਬਕਾ ਮੈਂਬਰ, ਸੁੱਚਾ ਸਿੰਘ, ਲਾਲ ਸਿੰਘ ਜੈਤੋਸਰਜਾ, ਧਰਮ ਸਿੰਘ ਜੈਤੋਸਰਜਾ, ਅਕਸ਼ਦੀਪ ਸਿੰਘ ਰਿੰਕੂ ਆਦਿ ਹਾਜ਼ਰ ਸਨ |