29-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-03-2026

ਵਪਾਰ ਮੰਡਲ ਪਠਾਨਕੋਟ ਨੇ ਹੋਲੀ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ

Ad Position 21
No active advertisement
ਅਜੀਤ ਡੈਸਕ 06-03-2026
ਪਠਾਨਕੋਟ, 5 ਮਾਰਚ (ਸੰਧੂ)-ਵਪਾਰ ਮੰਡਲ ਪਠਾਨਕੋਟ ਨੇ ਮੇਨ ਬਾਜ਼ਾਰ ਡਾਕਘਰ ਚੌਕ ਵਿਖੇ ਪ੍ਰਧਾਨ ਦੀਪੇਂਦਰ ਸਿੰਘ ਅਰੋੜਾ ਦੀ ਪ੍ਰਧਾਨਗੀ ਹੇਠ ਅਤੇ ਜ਼ਿਲ੍ਹਾ ਇੰਚਾਰਜ ਭਾਰਤ ਮਹਾਜਨ ਤੇ ਪ੍ਰੋਜੈਕਟ ਚੇਅਰਮੈਨ ਰਜਨੀਸ਼ ਮਹਾਜਨ ਦੀ ਨਿਗਰਾਨੀ ਹੇਠ ਹੋਲੀ ਦਾ ਤਿਉਹਾਰ ਬੜੇ ਉਤਸ਼ਾਹ ਤੇ ਖ਼ੁਸ਼ੀ ਨਾਲ ਮਨਾਇਆ ਜਿਸ ਵਿਚ ਵਿਸ਼ੇਸ਼ ਮਹਿਮਾਨਾਂ ਵਜੋਂ ਚੇਅਰਮੈਨ ਇੰਪਰੂਵਮੈਂਟ ਟਰੱਸਟ ਸੌਰਭ ਬਹਿਲ, ਸੂਬਾ ਜਨਰਲ ਸਕੱਤਰ ਐਲ.ਆਰ. ਸੋਢੀ, ਸੂਬਾ ਸਕੱਤਰ ਸੁਨੀਲ ਮਹਾਜਨ, ਵਪਾਰੀ ਰਤਨ ਚਾਚਾ ਵੇਦ ਪ੍ਰਕਾਸ਼ ਸਮੇਤ ਸੰਗਠਨਾਂ ਦੇ ਪ੍ਰਤੀਨਿਧੀ ਤੇ ਮੰਡਲ ਨਾਲ ਜੁੜੇ ਵੱਖ-ਵੱਖ ਵਪਾਰਾਂ ਦੇ ਅਧਿਕਾਰੀ ਸ਼ਾਮਿਲ ਸਨ | ਟਰੱਸਟ ਦੇ ਚੇਅਰਮੈਨ ਸੌਰਭ ਬਹਿਲ ਨੇ ਸਾਰੇ ਨਿਵਾਸੀਆਂ ਤੇ ਵਪਾਰੀਆਂ ਨੂੰ ਹੋਲੀ ਦੀਆਂ ਸ਼ੁੱਭਕਾਮਨਾਵਾਂ ਦਿੱਤੀਆਂ | ਇਸ ਮੌਕੇ ਸੰਸਥਾਪਕ ਮੈਂਬਰ ਰਾਜੇਸ਼ ਸ਼ਰਮਾ, ਜ਼ਿਲ੍ਹਾ ਮੁੱਖ ਕਨਵੀਨਰ ਕੁਲਦੀਪ ਸਿੰਘ, ਜ਼ਿਲ੍ਹਾ ਉਪ ਚੇਅਰਮੈਨ ਨਰੇਸ਼ ਅਰੋੜਾ, ਜ਼ਿਲ੍ਹਾ ਉਪ ਪ੍ਰਧਾਨ ਰਾਜੀਵ ਮਹਾਜਨ, ਸਾਬਕਾ ਚੇਅਰਮੈਨ ਅਮਿਤ ਨਾਇਰ, ਮੁੱਖ ਕਨਵੀਨਰ ਰਮਨ ਹਾਂਡਾ, ਜਨਰਲ ਸਕੱਤਰ ਰਾਕੇਸ਼ ਮਹਾਜਨ, ਪ੍ਰੋਜੈਕਟ ਚੇਅਰਮੈਨ ਰਜਨੀਸ਼ ਮਹਾਜਨ, ਪੀ.ਆਰ.ਓ. ਰਾਜੇਸ਼ ਭਾਟੀਆ, ਮੁੱਖ ਸੰਗਠਨ ਸਕੱਤਰ ਕਰਨ ਕੁੰਦਰਾ, ਸੀਨੀਅਰ ਉਪ ਪ੍ਰਧਾਨ ਰਾਮਪਾਲ ਭੰਡਾਰੀ, ਮੋਟਰ ਪਾਰਟਸ ਤੋਂ ਪ੍ਰਧਾਨ ਰਾਕੇਸ਼ ਵਡੈਹਰਾ, ਥੋਕ ਰੈਡੀਮੇਡ ਤੋਂ ਮਨਮੋਹਨ ਕਾਲਾ, ਸਰਾਫ਼ਾ ਐਸੋਸੀਏਸ਼ਨ ਤੋਂ ਧਰਮਪਾਲ ਪੱਪੂ, ਰਿਟੇਲ ਰੈਡੀਮੇਡ ਐਸੋਸੀਏਸ਼ਨ ਤੋਂ ਪ੍ਰਧਾਨ ਅਸ਼ਵਨੀ ਸਲਹੋਤਰਾ, ਇਲੈਕਟਿ੍ਕ ਡੀਲਰ ਤੋਂ ਇੰਦਰਜੀਤ ਵਾਲੀਆ, ਮੋਬਾਈਲ ਐਸੋਸੀਏਸ਼ਨ ਤੋਂ ਅਮਿਤ ਨਾਇਰ, ਕੱਪੜਾ ਵਪਾਰੀ ਤੋਂ ਕਮਲ ਸ਼ਰਮਾ, ਫੁੱਟਵੀਅਰ ਐਸੋਸੀਏਸ਼ਨ ਤੋਂ ਕੇਵਲ ਜੀ, ਕਾਸਮੈਟਿਕ ਐਸੋਸੀਏਸ਼ਨ ਮੌਜੂਦ ਸਨ | ਇਸ ਮੌਕੇ ਗੱਲਾ ਮੰਡੀ ਤੋਂ ਰਾਮਪਾਲ ਭੰਡਾਰੀ, ਸੰਮਤੀ ਮਾਰਕੀਟ ਤੋਂ ਪੰਕਜ, ਮਨੂ ਮਹਾਜਨ, ਪਿ੍ੰਸ ਅਰੋੜਾ, ਸੰਮਤੀ ਮਾਰਕੀਟ ਤੋਂ ਅਜੇ ਕੋਹਲੀ, ਲੇਖਾਕਾਰ ਐਸੋਸੀਏਸ਼ਨ ਤੋਂ ਪੁਨੀਤ ਓਹਰੀ, ਐਡਵੋਕੇਟ ਜਤਿੰਦਰ, ਅਸ਼ਵਨੀ ਅਗਰਵਾਲ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਫੂਡ ਫ਼ਾਰ ਹੰਗਰ ਪ੍ਰੋਜੈਕਟ ਤਹਿਤ ਲਾਇਨਜ਼ ਕਲੱਬ ਪਠਾਨਕੋਟ ਮੇਨ ਨੇ ਲਗਾਇਆ ਭੰਡਾਰਾ ਅਗਲੀ ਖ਼ਬਰ ਬੋਰਡ ਦੀਆਂ ਪ੍ਰੀਖਿਆਵਾਂ ਨੂੰ ਧਿਆਨ 'ਚ ਰੱਖਦੇ ਹੋਏ ਵਧੀਕ ਜ਼ਿਲ੍ਹਾ ਮੈਜਿਸਟਰੇਟ ਨੇ ਪਾਬੰਦੀਆਂ ਦੇ ਹੁਕਮ ਕੀਤੇ ਜਾਰੀ
Ad Position 24