10-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-04-2026

ਸੁਖਜਿੰਦਰ ਮੈਮੋਰੀਅਲ ਸਕੂਲ ਬੱਬਰੀ ਦਾ ਰਣਦੀਪ ਸਿੰਘ 98.2 ਫ਼ੀਸਦੀ ਅੰਕਾਂ ਨਾਲ ਰਿਹਾ ਅੱਵਲ

Ad Position 21
No active advertisement
ਅਜੀਤ ਡੈਸਕ 17-04-2026
ਗੁਰਦਾਸਪੁਰ, 16 ਅਪ੍ਰੈਲ (ਚੱਕਰਾਜਾ)- ਸੀ.ਬੀ.ਐਸ.ਈ ਵਲੋਂ ਐਲਾਨੇ ਦਸਵੀਂ ਦੇ ਨਤੀਜੇ 'ਚੋਂ ਸੁਖਜਿੰਦਰ ਮੈਮੋਰੀਅਲ ਪਬਲਿਕ ਸਕੂਲ ਬੱਬਰੀ ਗੁਰਦਾਸਪੁਰ ਦਾ ਨਤੀਜਾ ਸ਼ਾਨਦਾਰ ਰਿਹਾ | ਸਕੂਲ ਪਿ੍ੰਸੀਪਲ ਜਤਿੰਦਰ ਸ਼ਰਮਾ ਨੇ ਦੱਸਿਆ ਕਿ ਸਕੂਲ ਦੇ ਵਿਦਿਆਰਥੀ ਰਣਦੀਪ ਸਿੰਘ ਨੇ 98.2 ਫ਼ੀਸਦੀ ਅੰਕਾਂ ਨਾਲ ਪਹਿਲਾ, ਗੁਰਪ੍ਰੀਤ ਸਿੰਘ ਨੇ 95.2 ਫ਼ੀਸਦੀ ਨਾਲ ਦੂਸਰਾ ਅਤੇ ਅਸ਼ਨੂਰਪ੍ਰੀਤ ਕੌਰ ਨੇ 95 ਫ਼ੀਸਦੀ ਅੰਕਾਂ ਨਾਲ ਤੀਸਰਾ ਸਥਾਨ ਹਾਸਲ ਕੀਤਾ ਹੈ | ਇਸੇ ਤਰ੍ਹਾਂ ਜੀਵਨ ਨੇ 93 ਫ਼ੀਸਦੀ, ਹਰਸਿਮਰਤਪ੍ਰੀਤ ਕੌਰ ਨੇ 91 ਫ਼ੀਸਦੀ, ਪ੍ਰੀਤ ਨੇ 90.4 ਫ਼ੀਸਦੀ, ਵਿਵਾਨ ਨੇ 89 ਫ਼ੀਸਦੀ, ਮਨਮੀਤ ਕੌਰ ਨੇ 88.4 ਫ਼ੀਸਦੀ, ਗੁਰਨੂਰ ਸਿੰਘ ਨੇ 88 ਫ਼ੀਸਦੀ, ਰਣਵੀਤ ਕੌਰ ਨੇ 87.4 ਫ਼ੀਸਦੀ, ਜਸਕਰਨਜੋਤ ਸਿੰਘ ਨੇ 87 ਫ਼ੀਸਦੀ, ਕਮਲਪ੍ਰੀਤ ਕੌਰ ਨੇ 86.4 ਫ਼ੀਸਦੀ, ਦਰਪਨਪ੍ਰੀਤ ਕੌਰ ਤੇ ਗਰੀਮਾ ਨੇ 86 ਫ਼ੀਸਦੀ, ਨਵਪ੍ਰੀਤ ਕੌਰ ਤੇ ਅਨੂ ਮਲਹੋਤਰਾ ਨੇ 85.2 ਫ਼ੀਸਦੀ ਤੇ ਗੁਰਸਿਮਰਨਜੀਤ ਸਿੰਘ ਨੇ 85 ਫ਼ੀਸਦੀ ਅੰਕ ਹਾਸਲ ਕਰਕੇ ਸਕੂਲ ਦਾ ਨਾਂਅ ਰੌਸ਼ਨ ਕੀਤਾ ਹੈ | ਜਦੋਂ ਕਿ ਰਣਦੀਪ ਸਿੰਘ ਨੇ ਗਣਿਤ ਵਿਸ਼ੇ 'ਚ 100/100, ਅੰਗਰੇਜ਼ੀ 'ਚ 99 ਅੰਕ, ਅਰਸ਼ਨੂਰਪ੍ਰੀਤ ਕੌਰ ਨੇ ਸੋਸ਼ਲ ਸਾਇੰਸ 'ਚ 99 ਤੇ ਪੰਜਾਬੀ ਵਿਸ਼ੇ ਵਿਚ ਕਮਲਪ੍ਰੀਤ ਕੌਰ ਨੇ 99 ਅੰਕ, ਅਸ਼ਨੂਰਪ੍ਰੀਤ ਕੌਰ ਤੇ ਜੀਵਨ ਨੇ ਪੰਜਾਬੀ 'ਚ 99 ਅੰਕ ਪ੍ਰਾਪਤ ਕੀਤੇ, ਜੀਵਨ ਨੇ ਹਿੰਦੀ ਵਿਚ 96 ਅੰਕ, ਰਣਦੀਪ ਸਿੰਘ ਤੇ ਅਸ਼ਨੂਰਪ੍ਰੀਤ ਕੌਰ ਨੇ ਆਈ.ਟੀ ਵਿਚੋਂ 98 ਅੰਕ ਹਾਸਲ ਕੀਤੇ | ਸਕੂਲ ਦੇ 31 ਵਿਦਿਆਰਥੀਆਂ ਨੇ 80 ਫ਼ੀਸਦੀ ਤੋਂ ਉੱਪਰ ਅੰਕ ਹਾਸਲ ਕਰਕੇ ਸਕੂਲ ਤੇ ਆਪਣੇ ਪਰਿਵਾਰ ਦਾ ਨਾਂਅ ਰੌਸ਼ਨ ਕੀਤਾ | ਪਿ੍ੰਸੀਪਲ ਜਤਿੰਦਰ ਸ਼ਰਮਾ ਅਤੇ ਸਟਾਫ ਨੇ ਵਿਦਿਆਰਥੀਆਂ ਦੀ ਇਸ ਕਾਮਯਾਬੀ 'ਤੇ ਖੁਸ਼ੀ ਜ਼ਾਹਿਰ ਕੀਤੀ | ਚੇਅਰਪਰਸਨ ਦਲਜੀਤ ਕੌਰ ਨੇ ਕਿਹਾ ਕਿ ਇਹ ਸਫਲਤਾ ਵਿਦਿਆਰਥੀਆਂ ਤੇ ਅਧਿਆਪਕਾਂ ਦੀ ਮਿਹਨਤ ਤੇ ਮਾਪਿਆਂ ਦੇ ਸਹਿਯੋਗ ਦਾ ਨਤੀਜਾ ਹੈ | ਸਕੂਲ ਦੇ ਮੈਨੇਜਿੰਗ ਡਾਇਰੈਕਟਰ ਜੈਦੀਪ ਸਿੰਘ ਨੇ ਕਿਹਾ ਕਿ ਇਸ ਤਰ੍ਹਾਂ ਦੇ ਨਤੀਜੇ ਸਕੂਲ ਦੀ ਮਜ਼ਬੂਤ ਅਕਾਦਮਿਕ
Ad Position 22
No active advertisement
ਪਿਛਲੀ ਖ਼ਬਰ ਸ੍ਰੀ ਗੁਰੂ ਹਰਿਕਿ੍ਸ਼ਨ ਪਬਲਿਕ ਸਕੂਲ ਮੱਲਿ੍ਹਆਂਵਾਲ ਦੀ 10ਵੀਂ ਜਮਾਤ ਦਾ ਨਤੀਜਾ ਸ਼ਾਨਦਾਰ ਰਿਹਾ ਅਗਲੀ ਖ਼ਬਰ ਟੈਗੋਰ ਕਾਲਜ ਦੇ ਵਿਦਿਆਰਥੀਆਂ ਨੰੂ ਧਾਰਮਿਕ ਯਾਤਰਾ ਕਰਵਾਈ
Ad Position 24