02-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-04-2026

ਗੁਰਨਾਮ ਸਿੰਘ ਜਫ਼ਰਵਾਲ ਮੁੜ ਬਲਾਕ ਪ੍ਰਧਾਨ ਬਣੇ <br/>

Ad Position 21
No active advertisement
ਪਿੰਡ ਪਸਨਾਵਾਲ ਵਿਖੇ ਬਲਾਕ ਕਾਂਗਰਸ ਪ੍ਰਧਾਨ ਗੁਰਨਾਮ ਸਿੰਘ ਜਫ਼ਰਵਾਲ ਦਾ ਸਨਮਾਨ ਕਰਦੇ ਹੋਏ | ਅਜੀਤ ਤਸਵੀਰ <br/> 20-04-2026
ਧਾਰੀਵਾਲ, 19 ਅਪ੍ਰੈਲ (ਸਵਰਨ ਸਿੰਘ, ਜੇਮਸ ਨਾਹਰ)- ਇਥੋਂ ਨਜ਼ਦੀਕੀ ਪਿੰਡ ਪਸਨਾਵਾਲ ਵਿਖੇ ਬਲਾਕ ਕਾਂਗਰਸ ਦੇ ਇਕ ਵਾਰ ਫਿਰ ਤੋਂ ਪ੍ਰਧਾਨ ਬਣੇ ਗੁਰਨਾਮ ਸਿੰਘ ਜਫ਼ਰਵਾਲ ਦਾ ਸਨਮਾਨ ਕੀਤਾ ਗਿਆ | ਇਸ ਮੌਕੇ ਨਵ ਨਿਯੁਕਤ ਬਲਾਕ ਕਾਂਗਰਸ ਪ੍ਰਧਾਨ ਗੁਰਨਾਮ ਸਿੰਘ ਜਫ਼ਰਵਾਲ ਨੇ ਕਿਹਾ ਕਿ ਪਾਰਟੀ ਨੇ ਜੋ ਭਰੋਸਾ ਮੇਰੇ ਵਿਚ ਪ੍ਰਗਟਾਇਆ ਹੈ, ਉਸ ਨੂੰ ਤਨਦੇਹੀ ਨਾਲ ਨਿਭਾਵਾਂਗਾ ਜਿਸ ਵਿਚ ਸੰਮਤੀ ਮੈਂਬਰ ਸੁਖਮਿੰਦਰ ਸਿੰਘ ਧਾਲੀਵਾਲ, ਜਸਵੰਤ ਸਿੰਘ ਸਰਪੰਚ ਪਿੰਡ ਦੁਲੂਆਣਾ, ਸਾਬਕਾ ਸਰਪੰਚ ਜਥੇ: ਹਰਦਿਆਲ ਸਿੰਘ, ਭਗਵੰਤ ਸਿੰਘ ਪੰਚ, ਮੰਗਲ ਸਿੰਘ ਪੰਚ, ਅਜੀਤ ਸਿੰਘ ਸਾਬਕਾ ਪੰਚ, ਮੁਸਤਾਕ ਮਸੀਹ ਸਾਬਕਾ ਪੰਚ, ਸਤਨਾਮ ਸਿੰਘ ਮੰਡ, ਅਮਨਦੀਪ ਸਿੰਘ ਮੰਡ, ਸੁੱਚਾ ਮਸੀਹ, ਮੰਗਾ ਮਸੀਹ, ਮਨੀਸ ਸਿੰਘ ਯੂਥ ਵਿੰਗ ਪ੍ਰਧਾਨ, ਗਗਨਦੀਪ ਸਿੰਘ, ਸੇਵਾ ਮਸੀਹ, ਜੱਸਾ ਮਸੀਹ, ਮਹਿੰਦਰ ਸਿੰਘ, ਹਰਪਾਲ ਸਿੰਘ, ਨਿਸ਼ਾਨ ਸਿੰਘ, ਗਗਨਦੀਪ ਸਿੰਘ ਰਾਏਚੱਕ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਪੰਜਾਬ ਕਿ੍ਸ਼ਚਨ ਫਰੰਟ ਦੇ ਸੂਬਾ ਪ੍ਰਧਾਨ ਵਿਕਟਰ ਮਸੀਹ ਸਨਮਾਨਿਤ <br/> ਅਗਲੀ ਖ਼ਬਰ ਗੁਰੂ ਨਾਭਾ ਦਾਸ ਜੀ ਦਾ ਸਾਲਾਨਾ ਦਿਹਾੜਾ ਮਨਾਇਆ <br/>
Ad Position 24