25-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-05-2026

ਸਾਹਿਬਜਾਦਾ ਜ਼ੋਰਾਵਰ ਸਿੰਘ ਫ਼ਤਹਿ ਸਿੰਘ ਖ਼ਾਲਸਾ ਸਕੂਲ ਵਿਖੇ ਵਿਦਿਆਰਥੀ ਕੌਂਸਲ ਦੀ ਚੋਣ

Ad Position 21
No active advertisement
ਅਜੀਤ ਡੈਸਕ 08-05-2026
ਧਾਰੀਵਾਲ, 7 ਮਈ (ਸਵਰਨ ਸਿੰਘ)-ਸਾਹਿਬਜਾਦਾ ਜ਼ੋਰਾਵਰ ਸਿੰਘ ਫਤਿਹ ਸਿੰਘ ਖਾਲਸਾ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਧਾਰੀਵਾਲ ਵਿਖੇ ਵਿਦਿਆਰਥੀ ਕੌਂਸਲ ਦੀ ਚੋਣ ਪ੍ਰਭਾਵਸ਼ਾਲੀ ਸਮਾਗਮ ਨਾਲ ਹੋਈ | ਸਮਾਗਮ ਦੀ ਸ਼ੁਰੂਆਤ ਪਿ੍ੰਸੀਪਲ ਡਾ. ਗਗਨਜੀਤ ਕੌਰ ਵਲੋਂ ਕੀਤੀ ਗਈ | ਇਸ ਮੌਕੇ ਮੁੱਖ ਲੜਕਾ ਸਰਤਾਜਵੀਰ ਸਿੰਘ, ਮੁੱਖ ਲੜਕੀ ਸਹਿਜਪ੍ਰੀਤ ਕੌਰ, ਸਟੂਡੈਂਟ ਕੌਂਸਲਰ ਸਹਿਨਾਜਪ੍ਰੀਤ ਕੌਰ, ਜਸਮੀਤ ਕੌਰ, ਅਭਿਜੋਤ ਸਿੰਘ, ਖੇਡ ਮੁਖੀ ਅਨਮੋਲ, ਸੈਕਟਰੀ ਮਹਿਕਦੀਪ ਕੌਰ, ਸਤਲੁਜ ਹਾਊਸ ਮੁਖੀ ਨਵਜੋਤ ਕੌਰ, ਸੈਕਟਰੀ ਪ੍ਭਨੂਰ ਕੌਰ, ਰਾਵੀ ਹਾਊਸ ਮੁਖੀ ਸੋਨੀਆ, ਸੈਕਟਰੀ ਦਮਨਪ੍ਰੀਤ ਸਿੰਘ, ਬਿਆਸ ਹਾਊਸ ਮੁਖੀ ਨਵਦੀਪ ਕੌਰ, ਸੈਕਟਰੀ ਬਾਲ ਕਿ੍ਸ਼ਨ, ਜਿਹਲਮ ਹਾਊਸ ਮੁਖੀ ਰਮਨਪ੍ਰੀਤ ਕੌਰ, ਸੈਕਟਰੀ ਜਗਮੀਤ ਕੌਰ, ਝਨਾਬ ਹਾਊਸ ਮੁਖੀ ਰੁਸ਼ਨਾਈ, ਸੈਕਟਰੀ ਹਰਪ੍ਰੀਤ ਕੌਰ ਚੁਣੇ ਗਏ | ਇਸ ਮੌਕੇ ਵਿਦਿਆਰਥੀ ਕੌਂਸਲ ਵਲੋਂ ਸਹੁੰ ਚੁੱਕਣ ਦੀ ਰਸਮ ਕੀਤੀ ਗਈ | ਪਿ੍ੰਸੀਪਲ ਡਾ. ਗਗਨਜੀਤ ਕੌਰ ਵਲੋਂ ਸਾਰੇ ਬੱਚਿਆਂ ਨੂੰ ਉਨ੍ਹਾਂ ਦੇ ਟੈਗ ਦੇ ਕੇ ਸਨਮਾਨਿਤ ਕੀਤਾ | ਇਸ ਮੌਕੇ ਸਕੂਲ ਦੇ 5 ਹਾਊਸ ਇੰਚਾਰਜ ਅਤੇ ਡੀ.ਪੀ. ਅਧਿਆਪਕ ਵੀ ਮੌਜੂਦ ਸਨ |
Ad Position 22
No active advertisement
ਪਿਛਲੀ ਖ਼ਬਰ ਸ਼ੁਭਪ੍ਰੀਤ ਸਿੰਘ ਕਾਹਲੋਂ ਦੇ ਅੰਤਿਮ ਸੰਸਕਾਰ ਮੌਕੇ ਵੱਡੀ ਗਿਣਤੀ 'ਚ ਲੋਕ ਪਹੁੰਚੇ ਅਗਲੀ ਖ਼ਬਰ ਵੱਖ-ਵੱਖ ਸ਼ਖ਼ਸੀਅਤਾਂ ਨੇ ਮਾਤਾ ਰਘੂਬੰਸ ਕੌਰ ਨੂੰ ਕੀਤੇ ਸ਼ਰਧਾ ਦੇ ਫੁੱਲ ਭੇਟ <br/>
Ad Position 24