25-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-05-2026

ਵਾਰਡ ਨੰਬਰ-16 ਵਿਖੇ ਘਰ ਘਰ ਚੋਣ ਪ੍ਰਚਾਰ 'ਚ ਕਾਂਗਰਸ ਪਾਰਟੀ ਦੀ ਉਮੀਦਵਾਰ ਰੇਖਾ ਚੌਹਾਨ ਸਰਗਰਮ

Ad Position 21
No active advertisement
ਅਜੀਤ ਡੈਸਕ 22-05-2026
ਪਠਾਨਕੋਟ, 21 ਮਈ (ਸੁਮਿਤ)-ਪਠਾਨਕੋਟ ਨਗਰ ਨਿਗਮ ਚੋਣਾਂ ਲਈ ਵਾਰਡ ਨੰਬਰ-16 ਵਿਚ ਕਾਂਗਰਸ ਪਾਰਟੀ ਦੀ ਉਮੀਦਵਾਰ ਰੇਖਾ ਚੌਹਾਨ ਨੇ ਘਰ-ਘਰ ਪ੍ਰਚਾਰ ਮੁਹਿੰਮ ਸ਼ੁਰੂ ਕੀਤੀ | ਉਨ੍ਹਾਂ ਹਰ ਮੁਹੱਲੇ ਤੇ ਗਲੀਆਂ 'ਚ ਜਾ ਕੇ ਵੋਟਰਾਂ ਨਾਲ ਸਿੱਧਾ ਸੰਵਾਦ ਕੀਤਾ ਤੇ ਆਪਣੇ ਚੋਣ ਏਜੰਡੇ ਨੂੰ ਸਾਂਝਾ ਕੀਤਾ | ਇਸ ਮੌਕੇ ਮਹਿਲਾ ਸਮਰਥਕਾਂ ਨੇ ਵੀ ਜ਼ੋਰਦਾਰ ਭਾਗੀਦਾਰੀ ਦਿਖਾਈ | 'ਮਹਿਲਾ ਸ਼ਕਤੀ' ਤਹਿਤ ਸਥਾਨਿਕ ਮਹਿਲਾਵਾਂ ਨੇ ਰੇਖਾ ਚੌਹਾਨ ਦੇ ਪ੍ਰਚਾਰ 'ਚ ਪੂਰੀ ਸਰਗਰਮੀ ਦਿਖਾਈ ਅਤੇ ਉਨ੍ਹਾਂ ਦੇ ਸੰਕਲਪ ਦਾ ਸਮਰਥਨ ਕੀਤਾ | ਰੇਖਾ ਚੌਹਾਨ ਨੇ ਨਾਗਰਿਕਾਂ ਤੋਂ ਆਪਣੇ ਵਿਕਾਸ ਪ੍ਰੋਗਰਾਮ ਤੇ ਸ਼ਹਿਰ ਦੀਆਂ ਸਮੱਸਿਆਵਾਂ ਦੇ ਹੱਲ ਲਈ ਸਮਰਥਨ ਮੰਗਿਆ | ਉਨ੍ਹਾਂ ਦਾ ਮੰਨਣਾ ਹੈ ਕਿ ਸ਼ਕਤੀਸ਼ਾਲੀ ਮਹਿਲਾ ਨੈਤਿ੍ਤਵ ਅਤੇ ਜਨਤਾ ਦੇ ਸਹਿਯੋਗ ਨਾਲ ਵਾਰਡ-16 ਵਿਚ ਵਧੀਆ ਸੁਵਿਧਾਵਾਂ ਅਤੇ ਯੋਜਨਾਵਾਂ ਲਾਗੂ ਕੀਤੀਆਂ ਜਾ ਸਕਦੀਆਂ ਹਨ |
Ad Position 22
No active advertisement
ਪਿਛਲੀ ਖ਼ਬਰ ਭਾਜਪਾ ਉਮੀਦਵਾਰ ਨਮਨ ਮਹਾਜਨ ਦੇ ਹੱਕ 'ਚ ਚੋਣ ਪ੍ਰਚਾਰ ਕਰਨ ਪੁੱਜੇ ਠਾਕੁਰ ਵਰੁਣ ਵਿੱਕੀ ਅਗਲੀ ਖ਼ਬਰ ਭਾਜਪਾ ਉਮੀਦਵਾਰ ਮੋਨਿਕਾ ਵਲੋਂ ਚੋਣ ਪ੍ਰਚਾਰ
Ad Position 24