11-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-08-2026

ਸਕੂਟੀ ਤੋਂ ਡਿੱਗਣ ਨਾਲ ਵਿਅਕਤੀ ਦੀ ਮੌਤ

ਬਟਾਲਾ, 3 ਅਗਸਤ (ਰਾਕੇਸ਼ ਰੇਖੀ)- ਘਰੇਲੂ ਕੰਮ ਲਈ ਜਾ ਰਹੇ ਵਿਅਕਤੀ ਦੀ ਸਕੂਟੀ ਤੋਂ ਡਿੱਗਣ ਕਾਰਨ ਮੌਤ ਹੋ ਗਈ। ਥਾਣਾ ਫਤਹਿਗੜ੍ਹ ਚੂੜੀਆ ਦੇ ਪਿੰਡ ਅਵਾਣ ਦੇ ਰਹਿਣ ਵਾਲੇ ਦਲਬੀਰ ਸਿੰਘ ਨੇ ਪੁਲਿਸ ਨੂੰ ਦੱਸਿਆ ਕਿ ਮੇਰੇ ਪਿੰਡ ਦਾ ਗੁਰਭਿੰਦਰ ਸਿੰਘ ਪੁੱਤਰ ਦਲਬੀਰ ਸਿੰਘ ਕਿਸੇ ਘਰੇਲੂ ਕੰਮ ਲਈ ਸਕੂਟੀ ’ਤੇ ਫਤਹਿਗੜ੍ਹ ਚੂੜੀਆਂ ਗਿਆ ਸੀ, ਜਦੋਂ ਕਰੀਬ 11 ਵਜੇ ਉਹ ਸਿਵਲ ਹਸਪਤਾਲ ਨੇੜੇ ਪਹੁੰਚਿਆਂ ਤਾਂ ਸਕੂਟੀ ਦਾ ਸੰਤੁਲਨ ਵਿਗੜ ਜਾਣ ਕਾਰਨ ਉਹ ਸੜਕ ’ਤੇ ਡਿੱਗ ਪਿਆ।

Ad Position 21
No active advertisement
ਅਜੀਤ ਡੈਸਕ 04-08-2026
ਬਟਾਲਾ, 3 ਅਗਸਤ (ਰਾਕੇਸ਼ ਰੇਖੀ)- ਘਰੇਲੂ ਕੰਮ ਲਈ ਜਾ ਰਹੇ ਵਿਅਕਤੀ ਦੀ ਸਕੂਟੀ ਤੋਂ ਡਿੱਗਣ ਕਾਰਨ ਮੌਤ ਹੋ ਗਈ। ਥਾਣਾ ਫਤਹਿਗੜ੍ਹ ਚੂੜੀਆ ਦੇ ਪਿੰਡ ਅਵਾਣ ਦੇ ਰਹਿਣ ਵਾਲੇ ਦਲਬੀਰ ਸਿੰਘ ਨੇ ਪੁਲਿਸ ਨੂੰ ਦੱਸਿਆ ਕਿ ਮੇਰੇ ਪਿੰਡ ਦਾ ਗੁਰਭਿੰਦਰ ਸਿੰਘ ਪੁੱਤਰ ਦਲਬੀਰ ਸਿੰਘ ਕਿਸੇ ਘਰੇਲੂ ਕੰਮ ਲਈ ਸਕੂਟੀ ’ਤੇ ਫਤਹਿਗੜ੍ਹ ਚੂੜੀਆਂ ਗਿਆ ਸੀ, ਜਦੋਂ ਕਰੀਬ 11 ਵਜੇ ਉਹ ਸਿਵਲ ਹਸਪਤਾਲ ਨੇੜੇ ਪਹੁੰਚਿਆਂ ਤਾਂ ਸਕੂਟੀ ਦਾ ਸੰਤੁਲਨ ਵਿਗੜ ਜਾਣ ਕਾਰਨ ਉਹ ਸੜਕ ’ਤੇ ਡਿੱਗ ਪਿਆ। ਡਿੱਗਣ ਕਾਰਨ ਉਸ ਦੇ ਸਿਰ ਵਿਚ ਗੰਭੀਰ ਸੱਟ ਲੱਗਣ ਨਾਲ ਉਸ ਦੀ ਮੌਤ ਹੋ ਗਈ। ਪੁਲਿਸ ਨੇ ਇਸ ਮਾਮਲੇ ਵਿਚ ਬਣਦੀ ਕਾਰਵਾਰੀ ਕੀਤੀ ਹੈ।
Ad Position 22
No active advertisement
ਪਿਛਲੀ ਖ਼ਬਰ ਦਿ ਸਿਦਕ ਫਾਊਂਡੇਸ਼ਨ ਅਮਨ ਸ਼ਿੰਗਾਰੀ ਵਲੋਂ ਮੁਫ਼ਤ ਮੈਡੀਕਲ ਕੈਂਪ ਅਗਲੀ ਖ਼ਬਰ ਸਮੁੱਚਾ ਯੂਥ ਕਾਂਗਰਸੀ ਆਗੂ ਪ੍ਰਤਾਪ ਸਿੰਘ ਬਾਜਵਾ ਨਾਲ ਚਟਾਂਨ ਵਾਂਗ ਖੜ੍ਹਾ ਹੈ : ਪ੍ਰਦੀਪ ਸਿਆਲ ਪ੍ਰਦੀਪ ਸਿਆਲ ਯੂਥ ਕਾਂਗ...
Ad Position 24