08-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-08-2026

ਗੁਰਦਾਸਪੁਰ ਦੇ ਪ੍ਰਾਇਮਰੀ ਸਕੂਲਾਂ ’ਚ ਪ੍ਰਭਾਵਸ਼ਾਲੀ ਮਦਰ ਵਰਕਸ਼ਾਪ ਲਗਾਈ-ਡੀ.ਈ.ਓ.

ਗੁਰਦਾਸਪੁਰ, 8 ਅਗਸਤ (ਚੱਕਰਾਜਾ)-ਜ਼ਿਲ੍ਹਾ ਗੁਰਦਾਸਪੁਰ ਦੇ 1097 ਪ੍ਰਾਇਮਰੀ ਸਕੂਲਾਂ ’ਚ ਬਹੁਤ ਹੀ ਪ੍ਰਭਾਵਸ਼ਾਲੀ ਮਦਰ ਵਰਕਸ਼ਾਪ ਲਗਾਈ ਗਈ। ਇਸ ਮੌਕੇ ਪਰਮਜੀਤ ਡੀ.

Ad Position 21
No active advertisement
ਅਜੀਤ ਡੈਸਕ 09-08-2026
ਗੁਰਦਾਸਪੁਰ, 8 ਅਗਸਤ (ਚੱਕਰਾਜਾ)-ਜ਼ਿਲ੍ਹਾ ਗੁਰਦਾਸਪੁਰ ਦੇ 1097 ਪ੍ਰਾਇਮਰੀ ਸਕੂਲਾਂ ’ਚ ਬਹੁਤ ਹੀ ਪ੍ਰਭਾਵਸ਼ਾਲੀ ਮਦਰ ਵਰਕਸ਼ਾਪ ਲਗਾਈ ਗਈ। ਇਸ ਮੌਕੇ ਪਰਮਜੀਤ ਡੀ.ਈ.ੳ (ਐ.ਸਿ) ਗੁਰਦਾਸਪੁਰ ਵਲੋਂ ਸ.ਪ੍ਰਾ.ਸ ਬਹਿਰਾਮਪੁਰ ਰੋਡ ਅਤੇ ਕਚਹਿਰੀ ਰੋਡ ਵਿਖੇ ਮਦਰ ਵਰਕਸ਼ਾਪ ਵਿਚ ਸ਼ਮੂਲੀਅਤ ਕੀਤੀ ਤੇ ਬੱਚਿਆਂ ਦੀਆਂ ਮਾਵਾਂ ਨਾਲ ਮੁਲਾਕਾਤ ਕੀਤੀ ਗਈ। ਇਸ ਮੌਕੇ ਗੱਲਬਾਤ ਕਰਦਿਆਂ ਪਰਮਜੀਤ ਕੌਰ ਡੀ.ਈ.ੳ (ਐ.ਸਿ) ਨੇ ਕਿਹਾ ਕਿ ਅੱਜ ਦੀ ਮਦਰ ਵਰਕਸ਼ਾਪ ਵਿਚ ਬੱਚਿਆਂ ਦੀਆਂ ਮਾਵਾਂ ਵਲੋਂ ਵੱਡੀ ਗਿਣਤੀ ਵਿਚ ਭਾਗ ਲਿਆ ਗਿਆ। ਇਸ ਦੌਰਾਨ ਅਧਿਆਪਕਾਂ ਵਲੋਂ ਬੱਚਿਆਂ ਦੀਆਂ ਮਾਵਾਂ ਨੂੰ ਪ੍ਰੀ-ਪ੍ਰਾਇਮਰੀ ਦੇ ਬੱਚਿਆਂ ਨਾਲ਼ ਕਰਵਾਈਆਂ ਜਾਂਦੀਆਂ ਕਿਰਿਆਵਾਂ ਸਬੰਧੀ ਜਾਣਕਾਰੀ ਦਿੱਤੀ ਗਈ। ਇਸ ਤੋਂ ਇਲਾਵਾ ਵਿਭਾਗ ਵਲੋਂ ਬੱਚਿਆਂ ਦੀ ਪੜ੍ਹਾਈ ਲਈ ਭੇਜੇ ਜਾਂਦੇ ਮਟੀਰੀਅਲ ਬਾਰੇ ਜਾਣਕਾਰੀ ਦਿੱਤੀ ਗਈ। ਇਸ ਮੌਕੇ ਰਾਕੇਸ਼ ਕੁਮਾਰ ਬੀ.ਪੀ.ਈ.ੳ, ਸੁਖਬੀਰ ਕੌਰ ਬੀ.ਆਰ.ਸੀ, ਹਰਵਿੰਦਰ ਕੌਰ ਸੀ.ਐਚ.ਟੀ, ਕੰਵਲਪ੍ਰੀਤ ਕੌਰ ਇੰਚਾਰਜ ਅਤੇ ਸਕੂਲ ਸਟਾਫ ਮੈਂਬਰ ਹਾਜਰ ਸਨ।
Ad Position 22
No active advertisement
ਪਿਛਲੀ ਖ਼ਬਰ ਪੰਜਾਬ ਸਰਕਾਰ ਸੰਜੀਦਗੀ ਦਿਖਾਉਂਦੇ ਹੋਏ ਮੁਲਾਜ਼ਮਾਂ ਦੀਆਂ ਹੱਕੀ ਮੰਗਾਂ ਨੂੰ ਤੁਰੰਤ ਲਾਗੂ ਕਰੇ- ਪ੍ਰਭਜੋਤ ਸਿੰਘ ਅਗਲੀ ਖ਼ਬਰ ਬਾਬਾ ਸ਼ਿਵ ਦੀ ਬਰਸੀ 16 ਅਗਸਤ ਨੂੰ ਮਨਾਈ ਜਾਵੇਗੀ : ਜਥੇਦਾਰ ਬਾਬਾ ਨਾਮਦੇਵ
Ad Position 24