24-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-08-2026

ਅੱਜ ਬਿਜਲੀ ਸਪਲਾਈ ਬੰਦ ਰਹੇਗੀ

ਗੁਰਦਾਸਪੁਰ, 24 ਅਗਸਤ (ਚੱਕਰਾਜਾ)-66 ਕੇ. ਵੀ ਸਬ ਸਟੇਸ਼ਨ ਗਾਹਲੜੀ (ਦੋਰਾਂਗਲਾ) ਤੋਂ ਚੱਲਦੇ 11 ਕੇ.

Ad Position 21
No active advertisement
ਅਜੀਤ ਡੈਸਕ 25-08-2026
ਗੁਰਦਾਸਪੁਰ, 24 ਅਗਸਤ (ਚੱਕਰਾਜਾ)-66 ਕੇ.ਵੀ ਸਬ ਸਟੇਸ਼ਨ ਗਾਹਲੜੀ (ਦੋਰਾਂਗਲਾ) ਤੋਂ ਚੱਲਦੇ 11 ਕੇ.ਵੀ ਫੀਡਰ ਟਾਹਲੀ ਸਾਹਿਬ ਯੂ.ਪੀ.ਐਸ ਦੀ ਜਰੂਰੀ ਮੁਰੰਮਤ ਦੇ ਚੱਲਦਿਆਂ 25 ਅਗਸਤ ਨੂੰ ਸਵੇਰੇ 10 ਵਜੇ ਤੋਂ ਦੁਪਹਿਰ 3 ਵਜੇ ਤੱਕ ਬਿਜਲੀ ਸਪਲਾਈ ਬੰਦ ਰਹੇਗੀ। ਇਸ ਸਬੰਧੀ ਜਾਣਕਾਰੀ ਉਪ ਮੰਡਲ ਅਫਸਰ ਦੋਰਾਂਗਲਾ ਇੰਜੀ: ਚੰਦਨਪ੍ਰੀਤ ਸਿੰਘ ਵਲੋਂ ਦਿੱਤੀ ਗਈ।
Ad Position 22
No active advertisement
ਪਿਛਲੀ ਖ਼ਬਰ ‘ ਆਪ’ ਸਰਕਾਰ ਨੇ ਤੀਰਥ ਯਾਤਰਾ ਸ਼ੁਰੂ ਕਰਵਾ ਕੇ ਸੰਗਤਾਂ ਦੀਆਂ ਅਸੀਸਾਂ ਪ੍ਰਾਪਤ ਕੀਤੀਆਂ- ਕੋਆਰਡੀਨੇਟਰ ਤਕਦੀਰ ਸਿੰਘ ਅਗਲੀ ਖ਼ਬਰ ਫ਼ਾਜ਼ਿਲਕਾ ਜ਼ਿਲ੍ਹਾ ਕਾਂਗਰਸ ਕਮੇਟੀ ਨੇ ਇੱਕਜੁੱਟਤਾ ਦਾ ਪ੍ਰਗਟਾਵਾ ਕਰਦਿਆਂ ਨਵੇਂ ਬਣੇ ਬਲਾਕ ਪ੍ਰਧਾਨਾਂ ਨੂੰ ਵੰਡੇ ਨਿਯੁਕਤੀ...
Ad Position 24