16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-09-2026

ਧਾਰੀਵਾਲ ਦੇ ਬੁਰਜ ਸਾਹਿਬ ਰੋਡ ’ਤੇ ਬਲਵਿੰਦਰ ਹਸਪਤਾਲ ਵਿਖੇ 24 ਘੰਟੇ ਮੈਡੀਕਲ ਸਹੂਲਤਾਂ ਦੀ ਸ਼ੁਰੂਆਤ

ਧਾਰੀਵਾਲ, 15 ਸਤੰਬਰ (ਸਵਰਨ ਸਿੰਘ)-ਸਥਾਨਕ ਸ੍ਰੀ ਬੁਰਜ ਸਾਹਿਬ ਰੋਡ ’ਤੇ ਸਥਿਤ ਬਲਵਿੰਦਰ ਹਸਪਤਾਲ ਵਲੋਂ ਇਲਾਕਾ ਨਿਵਾਸੀਆਂ ਦੀ ਸਹੂਲਤ ਲਈ 24 ਘੰਟੇ ਸਿਹਤ ਸੇਵਾਵਾਂ ਉਪਲਬਧ ਕਰਵਾਈਆਂ ਜਾ ਰਹੀਆਂ ਹਨ। ਹਸਪਤਾਲ ਪ੍ਰਬੰਧਕ ਬਲਵਿੰਦਰ ਸਿੰਘ ਨੇ ਦੱਸਿਆ ਕਿ ਹੁਣ ਮਰੀਜ਼ਾਂ ਨੂੰ ਐਮਰਜੈਂਸੀ ਸੇਵਾ, ਡਾਕਟਰਾਂ ਦੀ ਉਪਲਬਧਤਾ ਤੇ ਲੈਬ ਟੈਸਟ ਦੀ ਸਹੂਲਤ ਦਿਨ-ਰਾਤ ਮਿਲੇਗੀ।

Ad Position 21
repet_subhas-goyals [Copy P29]
ਬਲਵਿੰਦਰ ਸਿੰਘ 16-09-2026
ਧਾਰੀਵਾਲ, 15 ਸਤੰਬਰ (ਸਵਰਨ ਸਿੰਘ)-ਸਥਾਨਕ ਸ੍ਰੀ ਬੁਰਜ ਸਾਹਿਬ ਰੋਡ ’ਤੇ ਸਥਿਤ ਬਲਵਿੰਦਰ ਹਸਪਤਾਲ ਵਲੋਂ ਇਲਾਕਾ ਨਿਵਾਸੀਆਂ ਦੀ ਸਹੂਲਤ ਲਈ 24 ਘੰਟੇ ਸਿਹਤ ਸੇਵਾਵਾਂ ਉਪਲਬਧ ਕਰਵਾਈਆਂ ਜਾ ਰਹੀਆਂ ਹਨ। ਹਸਪਤਾਲ ਪ੍ਰਬੰਧਕ ਬਲਵਿੰਦਰ ਸਿੰਘ ਨੇ ਦੱਸਿਆ ਕਿ ਹੁਣ ਮਰੀਜ਼ਾਂ ਨੂੰ ਐਮਰਜੈਂਸੀ ਸੇਵਾ, ਡਾਕਟਰਾਂ ਦੀ ਉਪਲਬਧਤਾ ਤੇ ਲੈਬ ਟੈਸਟ ਦੀ ਸਹੂਲਤ ਦਿਨ-ਰਾਤ ਮਿਲੇਗੀ। ਇਸ ਤੋਂ ਇਲਾਵਾ ਹਸਪਤਾਲ ’ਚ ਹੀ ਸਪਾਇਰੋਮੈਟਰੀ (ਪੀ.ਐਫ.ਟੀ) ਤੇ ਈ.ਸੀ.ਜੀ ਦੀ ਆਧੁਨਿਕ ਜਾਂਚ ਦੀ ਸਹੂਲਤ ਵੀ ਸ਼ੁਰੂ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਹਸਪਤਾਲ ਵਿਚ ਦਰਦ ਨਿਵਾਰਨ, ਦਿਲ ਦੇ ਰੋਗਾਂ ਦਾ ਇਲਾਜ, ਦਿਮਾਗੀ ਰੋਗਾਂ ਦਾ ਇਲਾਜ, ਇੰਟਰਨਲ ਮੈਡੀਸਨ ਅਤੇ ਨੱਕ-ਕੰਨ-ਗਲਾ ਵਿਭਾਗ ਦੇ ਮਾਹਿਰ ਡਾਕਟਰਾਂ ਵਲੋਂ ਸੇਵਾਵਾਂ ਦਿੱਤੀਆਂ ਜਾ ਰਹੀਆਂ ਹਨ। ਇਲਾਕੇ ਦੇ ਲੋਕਾਂ ਨੇ ਇਸ ਉਪਰਾਲੇ ਦਾ ਸਵਾਗਤ ਕੀਤਾ ਹੈ, ਕਿਉਂਕਿ ਹੁਣ ਰਾਤ ਸਮੇਂ ਐਮਰਜੈਂਸੀ ਲਈ ਦੂਰ ਦੁਰਾਡੇ ਜਾਣ ਦੀ ਲੋੜ ਨਹੀਂ ਪਵੇਗੀ ।
Ad Position 22
No active advertisement
ਪਿਛਲੀ ਖ਼ਬਰ ਵੱਡੀ ਗਿਣਤੀ ’ਚ ਮਸੀਹ ਭਾਈਚਾਰੇ ਨੇ 2027 ਦੀਆਂ ਚੋਣਾਂ ਲਈ ਜਥੇ ਗੁਰਬਿੰਦਰ ਸਿੰਘ ਜੋਲੀ ਕਾਲਾ ਅਫਗਾਨਾਂ ਦਾ ਸਾਥ ਦੇਣ ਦਾ ਬ... ਅਗਲੀ ਖ਼ਬਰ ਸਰਕਾਰੀ ਪ੍ਰਾਇਮਰੀ ਸਕੂਲ ਨੂੰਨ ’ਚੋਂ ਹਜ਼ਾਰਾਂ ਦਾ ਸਾਮਾਨ ਲੈ ਕੇ ਚੋਰ ਫ਼ਰਾਰ
Ad Position 24