ਬਜਰੰਗ ਨਾਟਕ ਕਲੱਬ ਵਲੋਂ ਕੱਢੀ ਗਈ ਸ਼ਾਨਦਾਰ ਰਾਮ ਬਾਰਾਤ
ਪਠਾਨਕੋਟ, 14 ਅਕਤੂਬਰ (ਸੁਮਿਤ)-ਬਜਰੰਗ ਨਾਟਕ ਕਲੱਬ ਵਲੋਂ ਭਗਵਾਨ ਸ੍ਰੀ ਰਾਮ ਦੇ ਵਿਆਹ ਉਤਸਵ ਦੇ ਸਬੰਧ ’ਚ ਸ਼ਾਨਦਾਰ ਰਾਮ ਬਾਰਾਤ ਕੱਢੀ ਗਈ । ਇਸ ਮੌਕੇ ਸ਼ਰਧਾਲੂਆਂ ’ਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ ।
ਰਾਮ ਬਰਾਤ ’ਚ ਸ਼ਾਮਿਲ ਹੋਏ ਵਿਧਾਇਕ ਅਸ਼ਵਨੀ ਸ਼ਰਮਾ ਦਾ ਸਵਾਗਤ ਕਰਦੇ ਹੋਏ ਕਲੱਬ ਦੇ ਆਗੂ। ਤਸਵੀਰ: ਸੁਮਿਤ
15-10-2026