15-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-10-2026

ਕ੍ਰਿਸ਼ਨਾ ਨਾਟਕ ਕਲੱਬ ਵਲੋਂ ਕੱਢੀ ਸ਼ਾਨਦਾਰ ਰਾਮ ਬਾਰਾਤ

ਪਠਾਨਕੋਟ, 14 ਅਕਤੂਬਰ (ਸੁਮਿਤ)-ਕ੍ਰਿਸ਼ਨਾ ਨਾਟਕ ਕਲੱਬ ਵਲੋਂ ਪ੍ਰਧਾਨ ਐਡਵੋਕੇਟ ਅਸ਼ੋਕ ਸ਼ਰਮਾ ਦੀ ਪ੍ਰਧਾਨਗੀ ਹੇਠ ਸ਼ਾਨਦਾਰ ਰਾਮ ਬਾਰਾਤ ਕੱਢੀ ਗਈ । ਇਸ ਮੌਕੇ ਕੌਂਸਲਰ ਨਮਨ ਮਹਾਜਨ ਤੇ ਸਾਬਕਾ ਮੇਅਰ ਅਨਿਲ ਵਾਸੂਦੇਵਾ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਹੋਏ ।

Ad Position 21
No active advertisement
ਅਜੀਤ ਡੈਸਕ 15-10-2026
ਪਠਾਨਕੋਟ, 14 ਅਕਤੂਬਰ (ਸੁਮਿਤ)-ਕ੍ਰਿਸ਼ਨਾ ਨਾਟਕ ਕਲੱਬ ਵਲੋਂ ਪ੍ਰਧਾਨ ਐਡਵੋਕੇਟ ਅਸ਼ੋਕ ਸ਼ਰਮਾ ਦੀ ਪ੍ਰਧਾਨਗੀ ਹੇਠ ਸ਼ਾਨਦਾਰ ਰਾਮ ਬਾਰਾਤ ਕੱਢੀ ਗਈ । ਇਸ ਮੌਕੇ ਕੌਂਸਲਰ ਨਮਨ ਮਹਾਜਨ ਤੇ ਸਾਬਕਾ ਮੇਅਰ ਅਨਿਲ ਵਾਸੂਦੇਵਾ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਹੋਏ । ਰਾਮ ਬਾਰਾਤ ਸ਼ਹਿਰ ਦੇ ਮੁੱਖ ਬਾਜ਼ਾਰਾਂ ’ਚੋਂ ਹੁੰਦੀ ਹੋਈ ਗੁਜ਼ਰੀ । ਇਸ ਦੌਰਾਨ ਸ਼ਹਿਰ ’ਚ ਧਾਰਮਿਕ ਮਾਹੌਲ ਦੇਖਣ ਨੂੰ ਮਿਲਿਆ ਤੇ ਲੋਕਾਂ ਨੇ ਉਤਸ਼ਾਹ ਨਾਲ ਇਸ ਧਾਰਮਿਕ ਆਯੋਜਨ ’ਚ ਆਪਣੀ ਹਾਜ਼ਰੀ ਦਰਜ ਕਰਵਾਈ । ਭਗਵਾਨ ਸ੍ਰੀ ਰਾਮ ਜੀ ਦੀ ਮਹਿਮਾ ਨੂੰ ਸਮਰਪਿਤ ਇਸ ਰਾਮ ਬਰਾਤ ਦਾ ਸਮਾਪਨ ਰਘੂਨਾਥ ਮੰਦਿਰ ਵਿਖੇ ਹੋਇਆ । ਇਸ ਮੌਕੇ ਕ੍ਰਿਸ਼ਨਾ ਨਾਟਕ ਕਲੱਬ ਦੇ ਮੈਂਬਰਾਂ ਨੇ ਆਯੋਜਨ ਨੂੰ ਸਫ਼ਲ ਬਣਾਉਣ ’ਚ ਆਪਣਾ ਯੋਗਦਾਨ ਪਾਇਆ ।
Ad Position 22
No active advertisement
ਪਿਛਲੀ ਖ਼ਬਰ ਬਜਰੰਗ ਨਾਟਕ ਕਲੱਬ ਵਲੋਂ ਕੱਢੀ ਗਈ ਸ਼ਾਨਦਾਰ ਰਾਮ ਬਾਰਾਤ ਅਗਲੀ ਖ਼ਬਰ ਪਿੰਡ ’ਚ ਚੱਲ ਰਹੀ ਰਾਮ ਲੀਲ੍ਹਾ ’ਚ ਕਾਂਗਰਸੀ ਆਗੂ ਜੱਟ ਪੰਮਾ ਨੇ ਕੀਤਾ ਉਦਘਾਟਨ
Ad Position 24