17-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-10-2026

ਅਵਤਾਰ ਸਿੰਘ ਨੇ ਬੇਗੋਵਾਲ ਤਾਰਾਗੜ੍ਹ ਰਾਮ ਲੀਲ੍ਹਾ ’ਚ ਕੀਤੀ ਸ਼ਿਰਕਤ

ਤਾਰਾਗੜ੍ਹ, 16 ਅਕਤੂਬਰ (ਸੋਹਨ ਲਾਲ)-ਵਿਧਾਨ ਸਭਾ ਹਲਕਾ ਭੋਆ ਦੇ ਕਸਬਾ ਬੇਗੋਵਾਲ ਤਾਰਾਗੜ੍ਹ ’ਚ ਮਹਾਂਵੀਰ ਡਰਾਮਾਟਿਕ ਕਲੱਬ ਵਲੋਂ ਕੀਤੀ ਜਾ ਰਹੀ ਰਾਮ ਲੀਲ੍ਹਾ ’ਚ ਭਾਜਪਾ ਦੇ ਸੀਨੀਅਰ ਆਗੂ ਸੇਵਾ ਮੁਕਤ ਐਸ. ਐਚ.

Ad Position 21
No active advertisement
ਅਜੀਤ ਡੈਸਕ 17-10-2026
ਤਾਰਾਗੜ੍ਹ, 16 ਅਕਤੂਬਰ (ਸੋਹਨ ਲਾਲ)-ਵਿਧਾਨ ਸਭਾ ਹਲਕਾ ਭੋਆ ਦੇ ਕਸਬਾ ਬੇਗੋਵਾਲ ਤਾਰਾਗੜ੍ਹ ’ਚ ਮਹਾਂਵੀਰ ਡਰਾਮਾਟਿਕ ਕਲੱਬ ਵਲੋਂ ਕੀਤੀ ਜਾ ਰਹੀ ਰਾਮ ਲੀਲ੍ਹਾ ’ਚ ਭਾਜਪਾ ਦੇ ਸੀਨੀਅਰ ਆਗੂ ਸੇਵਾ ਮੁਕਤ ਐਸ.ਐਚ.ਓ. ਅਵਤਾਰ ਸਿੰਘ ਥਾਪਾ ਨੇ ਆਪਣੇ ਸਾਥੀਆਂ ਸਮੇਤ ਪਹੁੰਚ ਕੇ ਰਾਮ ਲੀਲ੍ਹਾ ਦੇ ਪੰਜਵੇਂ ਦਿਨ ਦਾ ਉਦਘਾਟਨ ਕੀਤਾ। ਇਸ ਮੌਕੇ ਉਨ੍ਹਾਂ ਰਾਮ ਲੀਲ੍ਹਾ ਪ੍ਰਬੰਧਕਾਂ ਤੇ ਪਿੰਡ ਵਾਸੀਆਂ ਨਾਲ ਮੁਲਾਕਾਤ ਕੀਤੀ। ਅੰਤ ’ਚ ਅਵਤਾਰ ਸਿੰਘ ਥਾਪਾ ਨੇ ਸਮੂਹ ਰਾਮ ਲੀਲ੍ਹਾ ਪ੍ਰਬੰਧਕ ਕਮੇਟੀ ਤੇ ਪਿੰਡ ਵਾਸੀਆਂ ਨੂੰ ਇਸ ਉਪਰਾਲੇ ਲਈ ਦਿਲੋਂ ਵਧਾਈ ਦਿੱਤੀ । ਇਸ ਮੌਕੇ ਤਰਸੇਮ ਮਹਾਜਨ, ਡਾ: ਰਾਕੇਸ਼ ਸੈਣੀ, ਕਮਲ ਕਿਸ਼ੋਰ ਭਾਜਪਾ ਆਗੂ, ਰਾਕੇਸ਼ ਮਹਾਜਨ, ਸੋਹਣ ਲਾਲ, ਵਿਕਰਮ ਨਿਸਚਲ, ਅਸ਼ਵਨੀ ਕੁਮਾਰ, ਵਿਨੋਦ, ਐਡਵੋਕੇਟ ਦੀਪਕ, ਰਿੰਕੂ ਕੋਟਲੀ ਅਤੇ ਰਿੰਕੂ ਕੋਠੇ ਸਰਪੰਚ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਜ਼ਿਲ੍ਹਾ ਪੱਧਰੀ ਖੇਡਾਂ ’ਚ ਆਰੀਆ ਗਰਲਜ਼ ਸਕੂਲ ਦੀਆਂ ਵਿਦਿਆਰਥਣਾਂ ਨੇ ਜਿੱਤੇ ਤਗਮੇ ਅਗਲੀ ਖ਼ਬਰ ਘਰੋਟਾ ਵਿਚ ਭਾਵੁਕ ਪ੍ਰਸੰਗ ਨਾਲ ਹੋਇਆ ਭਰਤ ਮਿਲਾਪ, ਭਗਤੀਮਈ ਮਾਹੌਲ ਵਿਚ ਉਮੜੇ ਸ਼ਰਧਾਲੂ
Ad Position 24