20-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-10-2026

ਰਾਮ ਤਲਾਈ ਮੰਦਿਰ ’ਚ ਰਾਵਣ ਦੀ ਲੰਕਾ ਦਾ ਦਹਨ ਕੀਤਾ

ਬਟਾਲਾ, 19 ਅਕਤੂਬਰ (ਸਤਿੰਦਰ ਸਿੰਘ)-ਸ੍ਰੀ ਰਾਮ ਤਲਾਈ ਮੰਦਿਰ ਟਰਸਟ ਕਮੇਟੀ ਵਲੋਂ ਬਟਾਲਾ ’ਚ ਰਾਮ ਤਲਾਈ ਮੰਦਿਰ ਦੇ ਸਰੋਵਰ ’ਚ ਰਾਵਣ ਦੀ ਲੰਕਾ ਦਾ ਦਹਨ ਸੂਰਜ਼ ਡਰਾਮਾਟਿਕ ਕਲੱਬ ਤੇ ਹਨੁਮਾਨ ਵਲੋਂ ਅੱਗ ਲਗਾ ਕੇ ਕੀਤਾ ਗਿਆ। ਇਸ ਮੌਕੇ ਵੱਖ-ਵੱਖ ਕਲੱਬਾਂ ਨੂੰ ਸਨਮਾਨਿਤ ਵੀ ਕੀਤਾ ਗਿਆ, ਜਿਹੜੀਆਂ ਰਾਮਲੀਲਾ ਕਰ ਰਹੀਆਂ ਹਨ।

Ad Position 21
No active advertisement
ਅਜੀਤ ਡੈਸਕ 20-10-2026
ਬਟਾਲਾ, 19 ਅਕਤੂਬਰ (ਸਤਿੰਦਰ ਸਿੰਘ)-ਸ੍ਰੀ ਰਾਮ ਤਲਾਈ ਮੰਦਿਰ ਟਰਸਟ ਕਮੇਟੀ ਵਲੋਂ ਬਟਾਲਾ ’ਚ ਰਾਮ ਤਲਾਈ ਮੰਦਿਰ ਦੇ ਸਰੋਵਰ ’ਚ ਰਾਵਣ ਦੀ ਲੰਕਾ ਦਾ ਦਹਨ ਸੂਰਜ਼ ਡਰਾਮਾਟਿਕ ਕਲੱਬ ਤੇ ਹਨੁਮਾਨ ਵਲੋਂ ਅੱਗ ਲਗਾ ਕੇ ਕੀਤਾ ਗਿਆ। ਇਸ ਮੌਕੇ ਵੱਖ-ਵੱਖ ਕਲੱਬਾਂ ਨੂੰ ਸਨਮਾਨਿਤ ਵੀ ਕੀਤਾ ਗਿਆ, ਜਿਹੜੀਆਂ ਰਾਮਲੀਲਾ ਕਰ ਰਹੀਆਂ ਹਨ। ਇਸ ਤੋਂ ਇਲਾਵਾ ਇਸ ਮੌਕੇ ਵਿਸ਼ੇਸ਼ ਮਹਿਮਾਨ ਰਾਸ਼ਟਰੀ ਆਰਐਸਐਸ ਦੇ ਪ੍ਰਮੁੱਖ ਪ੍ਰਮੋਦ ਕੁਮਾਰ ਵਿਸ਼ੇਸ਼ ਤੌਰ ’ਤੇ ਹਾਜ਼ਰ ਹੋਏ। ਕਮੇਟੀ ਦੇ ਚੇਅਰਮੈਨ ਨਰੇਸ਼ ਮਹਾਜਨ ਅਸ਼ੋਕ ਅਗਰਵਾਲ, ਪ੍ਰਦਾਨ ਅਰੁਣ ਅਗਰਵਾਲ, ਸੁਰੇਸ਼ ਮਹਾਜਨ ਕੇ.ਐਲ. ਗੁਪਤਾ, ਹਰਿ ਕ੍ਰਿਸ਼ਨ ਮਹਾਜਨ, ਹਰੀਸ਼ ਅਗਰਵਾਲ, ਇਤੇਸ਼ ਸੁੰਦਰ, ਵਿਪਨ ਅਗਰਵਾਲ , ਸਤਪਾਲ, ਦੇਸਰਾਜ, ਰਮਨ ਮਹਾਜਨ, ਤਿਲਕ ਰਾਜ, ਸਿਧਾਰ, ਪ੍ਰਦੀਪ ਗੁਪਤਾ, ਟੋਨਿੰਗ, ਪੰਡਿਤ ਰਾਮ ਦਿਆਲ, ਨਰੇਸ਼ ਭਨੋਟ, ਸ਼ਕਤੀ ਹਾਂਡਾ, ਸੀ.ਏ. ਨਰਿੰਦਰ ਸ਼ਰਮਾ, ਵਰਿੰਦਰ ਕੁਮਾਰ, ਮੁਕੇਸ਼ ਤਿ੍ਰਪਾਠੀ, ਅਸ਼ਵਨੀ ਸੁੰਦਰ, ਰਜਤ, ਗਿਰਦਾਰੀ ਲਾਲ, ਬਿਸ਼ਨਦਾਸ, ਮਾਸਟਰ ਜੋਗਿੰਦਰ ਸਿੰਘ ਅੱਚਲੀ ਗੇਟ, ਇੰਦਰਜੀਤ ਭਸੀਨ, ਕਰਮਜੀਤ ਸਿੰਘ ਸੱਗੂ, ਵਿਪਨ ਹੰਡਾ, ਜੋਗਿੰਦਰਪਾਲ, ਕਾਕਾ ਨਿਹੰਗ ਆਦੀ ਹਾਜ਼ਰ ਸਨ ।
Ad Position 22
No active advertisement
ਪਿਛਲੀ ਖ਼ਬਰ ਹਾਈਵੇ ’ਤੇ ਵਾਪਰਿਆ ਭਿਆਨਕ ਹਾਦਸਾ ਪਤੀ ਦੀ ਮੌਤ- ਪਤਨੀ ਗੰਭੀਰ ਜ਼ਖ਼ਮੀ ਅਗਲੀ ਖ਼ਬਰ ਸਬ-ਇੰਸਪੈਕਟਰ ਹਰਜੀਤ ਸਿੰਘ ਨਮਿਤ ਅੰਤਿਮ ਅਰਦਾਸ ਤੇ ਸ਼ਰਧਾਂਜਲੀ ਸਮਾਗਮ
Ad Position 24