ਧਾਰੀਵਾਲ ਤੋਂ ਵੱਡਾ ਕਾਂਗਰਸੀ ਕਾਫ਼ਲਾ ਰਾਹੁਲ ਗਾਂਧੀ ਦੀ ਸੰਗਰੂਰ ਰੈਲੀ ’ਚ ਹੋਇਆ ਸ਼ਾਮਿਲ
ਧਾਰੀਵਾਲ, 5 ਨਵੰਬਰ (ਲਖਬੀਰ ਸਿੰਘ ਖੁੰਡਾ)- ਧਾਰੀਵਾਲ ਸਥਿਤ ਕਾਂਗਰਸ ਦਫ਼ਤਰ ਤੋਂ ਚੇਅਰਮੈਨ ਵਜ਼ੀਰ ਸਿੰਘ ਲਾਲੀ ਦੀ ਅਗਵਾਈ ਵਿਚ ਸੰਗਰੂਰ ਰੈਲੀ ’ਚ ਸ਼ਮੂਲੀਅਤ ਕਰਨ ਲਈ ਧਾਰੀਵਾਲ ਸ਼ਹਿਰ ਤੇ ਆਸ-ਪਾਸ ਦੇ ਇਲਾਕਿਆਂ ਤੋਂ ਕਾਂਗਰਸੀ ਆਗੂਆਂ ਤੇ ਵਰਕਰਾਂ ਦਾ ਵੱਡਾ ਕਾਫ਼ਲਾ ਰਵਾਨਾ ਹੋਇਆ। ਇਸ ਮੌਕੇ ਬਲਾਕ ਪ੍ਰਧਾਨ ਗੁਰਨਾਮ ਸਿੰਘ ਚਾਹਲ, ਐਡਵੋਕੇਟ, ਰਕੇਸ਼ ਰਾਣੀਆਂ ਸਿਟੀ ਪ੍ਰਧਾਨ, ਨਰਿੰਦਰ ਕੁਮਾਰ ਕਾਲੇ ਸ਼ਾਹ, ਰਿਟਾਇਰਡ ਐੱਸ.
ਧ
ਧਾਰੀਵਾਲ ਤੋਂ ਕਾਂਗਰਸੀ ਆਗੂਆਂ ਤੇ ਵਰਕਰਾਂ ਦਾ ਕਾਫ਼ਲਾ ਜਾਣ ਮੌਕੇ ਚੇਅਰਮੈਨ ਵਜੀਰ ਸਿੰਘ ਲਾਲੀ। ਤਸਵੀਰ : ਲਖਬੀਰ ਸਿੰਘ ਖੁੰਡਾ
06-11-2026
ਧਾਰੀਵਾਲ, 5 ਨਵੰਬਰ (ਲਖਬੀਰ ਸਿੰਘ ਖੁੰਡਾ)- ਧਾਰੀਵਾਲ ਸਥਿਤ ਕਾਂਗਰਸ ਦਫ਼ਤਰ ਤੋਂ ਚੇਅਰਮੈਨ ਵਜ਼ੀਰ ਸਿੰਘ ਲਾਲੀ ਦੀ ਅਗਵਾਈ ਵਿਚ ਸੰਗਰੂਰ ਰੈਲੀ ’ਚ ਸ਼ਮੂਲੀਅਤ ਕਰਨ ਲਈ ਧਾਰੀਵਾਲ ਸ਼ਹਿਰ ਤੇ ਆਸ-ਪਾਸ ਦੇ ਇਲਾਕਿਆਂ ਤੋਂ ਕਾਂਗਰਸੀ ਆਗੂਆਂ ਤੇ ਵਰਕਰਾਂ ਦਾ ਵੱਡਾ ਕਾਫ਼ਲਾ ਰਵਾਨਾ ਹੋਇਆ। ਇਸ ਮੌਕੇ ਬਲਾਕ ਪ੍ਰਧਾਨ ਗੁਰਨਾਮ ਸਿੰਘ ਚਾਹਲ, ਐਡਵੋਕੇਟ, ਰਕੇਸ਼ ਰਾਣੀਆਂ ਸਿਟੀ ਪ੍ਰਧਾਨ, ਨਰਿੰਦਰ ਕੁਮਾਰ ਕਾਲੇ ਸ਼ਾਹ, ਰਿਟਾਇਰਡ ਐੱਸ.ਡੀ.ਓ. ਲਖਵਿੰਦਰ ਸਿੰਘ ਪੰਨੂੰ, ਸੀਨੀਅਰ ਕਾਂਗਰਸੀ ਆਗੂ ਰਾਧੇ ਕਿਸ਼ਨਪੁਰੀ, ਦਲਜੀਤ ਸਿੰਘ ਛੋਟੇਪੁਰ, ਸਰਪੰਚ ਪ੍ਰਦੀਪ ਸਿੰਘ, ਐਡਵੋਕੇਟ ਬਲਜੀਤਪਾਲ ਸਿੰਘ ਖੁੰਡਾ, ਦਿਲਬਾਗ ਸਿੰਘ ਫਤਿਹ ਨੰਗਲ, ਵਿਲਸਨ ਦੀਨਪੁਰ, ਬਲਵਿੰਦਰ ਟਾਂਕ ਸਾਬਕਾ ਸਰਪੰਚ, ਜਿੰਦਾ ਜ਼ਫ਼ਰਵਾਲ, ਜੋਗਾ ਸਿੰਘ ਆਲੋਵਾਲ, ਗਗਨਦੀਪ ਸਿੰਘ ਰਾਏ ਚੱਕ ਯੂਥ ਪ੍ਰਧਾਨ, ਬਿੱਲਾ ਕਲਿਆਣਪੁਰ, ਹੀਰਾ ਲਾਹੋਰੀਆ, ਆਸ਼ੂ ਮੋਦਗਿੱਲ, ਵਿਜੇ ਸਚਦੇਵਾ, ਸਿਮਰਨਜੀਤ ਸਿੰਘ ਸੌਖੀ ਆਦਿ ਹਾਜ਼ਰ ਸਨ।