ਪਿਛਲੀਆਂ ਅਕਾਲੀ ਸਰਕਾਰਾਂ ਵੇਲੇ ਕੀਤੇ ਕੰਮਾਂ ਨੂੰ ਵੇਖ ਕੇ ਲੋਕ ਅੱਜ ਵੀ ਅਕਾਲੀ ਸਰਕਾਰ ਨੂੰ ਯਾਦ ਕਰੇ ਹਨ: ਜਥੇ: ਲੰਗਾਹ
ਵਡਾਲਾ ਬਾਂਗਰ, 5 ਨਵੰਬਰ (ਭੁੰਬਲੀ)- ਸਾਬਕਾ ਕੈਬਨਿਟ ਮੰਤਰੀ ਜਥੇ: ਸੁੱਚਾ ਸਿੰਘ ਲੰਗਾਹ ਨੇ ਵਡਾਲਾ ਬਾਂਗਰ ਵਿਖੇ ਅਕਾਲੀ ਵਰਕਰਾਂ ਦੀ ਇਕ ਸਰਕਲ ਪੱਧਰੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਆਖਿਆ ਕਿ ਪਿਛਲੀਆਂ ਅਕਾਲੀ ਸਰਕਾਰਾਂ ਵੇਲੇ ਕੀਤੇ ਗਏ ਕੰਮਾਂ ਨੂੰ ਵੇਖ ਕੇ ਲੋਕ ਅੱਜ ਵੀ ਅਕਾਲੀ ਸਰਕਾਰ ਦੀਆਂ ਯਾਦਾਂ ਨੂੰ ਤਾਜਾ ਕਰਦੇ ਹਨ। ਲੋਕ ਆਪ ਸਰਕਾਰ ਨੂੰ ਚਲਦਾ ਕਰਨ ਲਈ ਵੋਟਾਂ ਵਾਲੇ ਦਿਨ ਦੀ ਉਡੀਕ ਕਰ ਰਹੇ ਹਨ।
ਸ
ਸੁੱਚਾ ਸਿੰਘ ਲੰਗਾਹ ਕਸਬਾ ਵਡਾਲਾ ਬਾਂਗਰ ਵਿਚ ਅਕਾਲੀ ਵਰਕਰਾਂ ਨਾਲ ਮੀਟਿੰਗ ਉਪਰੰਤ। ਤਸਵੀਰ: ਭੁੰਬਲੀ
06-11-2026
ਵਡਾਲਾ ਬਾਂਗਰ, 5 ਨਵੰਬਰ (ਭੁੰਬਲੀ)- ਸਾਬਕਾ ਕੈਬਨਿਟ ਮੰਤਰੀ ਜਥੇ: ਸੁੱਚਾ ਸਿੰਘ ਲੰਗਾਹ ਨੇ ਵਡਾਲਾ ਬਾਂਗਰ ਵਿਖੇ ਅਕਾਲੀ ਵਰਕਰਾਂ ਦੀ ਇਕ ਸਰਕਲ ਪੱਧਰੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਆਖਿਆ ਕਿ ਪਿਛਲੀਆਂ ਅਕਾਲੀ ਸਰਕਾਰਾਂ ਵੇਲੇ ਕੀਤੇ ਗਏ ਕੰਮਾਂ ਨੂੰ ਵੇਖ ਕੇ ਲੋਕ ਅੱਜ ਵੀ ਅਕਾਲੀ ਸਰਕਾਰ ਦੀਆਂ ਯਾਦਾਂ ਨੂੰ ਤਾਜਾ ਕਰਦੇ ਹਨ। ਲੋਕ ਆਪ ਸਰਕਾਰ ਨੂੰ ਚਲਦਾ ਕਰਨ ਲਈ ਵੋਟਾਂ ਵਾਲੇ ਦਿਨ ਦੀ ਉਡੀਕ ਕਰ ਰਹੇ ਹਨ। ਮੀਟਿੰਗ ਦੌਰਾਨ ਸਾਬਕਾ ਸੰਮਤੀ ਮੈਂਬਰ ਜਥੇ: ਰਛਪਾਲ ਸਿੰਘ ਢਿੱਲੋਂ ਮੁਸਤਰਾਪੁਰ, ਸਾਬਕਾ ਚੇਅਰਮੈਨ ਜ਼ਿਲ੍ਹਾ ਪ੍ਰੀਸ਼ਦ ਜਥੇ: ਅਮਰੀਕ ਸਿੰਘ ਵਡਾਲਾ ਬਾਂਗਰ, ਸਾਬਕਾ ਡਾਇਰੈਕਟਰ ਪੰਜਾਬ ਹਰਿੰਦਰਪਾਲ ਸਿੰਘ ਗੌਰਾ, ਮਨਦੀਪ ਸਿੰਘ ਕਾਲਾ ਵਡਾਲਾ ਬਾਂਗਰ, ਜਥੇਦਾਰ ਜਸਵੰਤ ਸਿੰਘ ਪਿੰਡੀਆ,ਜਥੇ: ਬਲਦੇਵ ਕਾਲਾ ਗੁਰਾਇਆ, ਸਾਬਕਾ ਸਰਪੰਚ ਧਿਆਨ ਸਿੰਘ ਮੁਸਤਰਾਪੁਰ, ਸਾਬਕਾ ਸਰਪੰਚ ਪਰਮਜੀਤ ਸਿੰਘ ਅਠਵਾਲ, ਗੁਰਜਿੰਦਰ ਸਿੰਘ ਪ੍ਰਧਾਨ ਅਠਵਾਲ, ਮੈਨੁਏਲ ਮਸੀਹ ਅਠਵਾਲ, ਸੰਮਤੀ ਮੈਂਬਰ ਹਰਭਜਨ ਸਿੰਘ ਮੁਸਤਰਾਪੁਰ, ਨਿਰਮਲ ਸਿੰਘ ਮੁਸਤਰਾਪੁਰ, ਪਰਮਜੀਤ ਸਿੰਘ ਖੈਹਿਰਾ, ਸਾਬਕਾ ਸਰਪੰਚ ਪਲਵਿੰਦਰ ਸਿੰਘ ਅਮਰਗੜ੍ਹ, ਸਾਬਕਾ ਸਰਪੰਚ ਮੱਖਣ ਸਿੰਘ ਸ਼ਾਹਪੁਰ, ਕੈਪਟਨ ਅਜੀਤਪਾਲ ਸਿੰਘ ਸ਼ਾਹਪੁਰ, ਪ੍ਰਦੁੱਮਣ ਸਿੰਘ ਵਡਾਲਾ ਬਾਂਗਰ, ਜਥੇ: ਗੁਰਮੁੱਖ ਸਿੰਘ ਮੁਸਤਰਾਪੁਰ, ਥਾਨੇਦਾਰ ਬਲਜੀਤ ਸਿੰਘ ਭੰਡਾਲ, ਕੈਪਟਨ ਕੁਲਦੀ ਸਿੰਘ ਸਾਬਕਾ ਸਰਪੰਚ ਭੰਡਾਲ, ਮਹਿੰਦਰਪਾਲ ਸਿੰਘ ਭੰਡਾਲ, ਡਾ. ਸਾਹਿਬ ਮਸੀਹ ਭੋਜਰਾਜ, ਬਲਬੀਰ ਸਿੰਘ ਭੰਡਾਲ, ਅਮਰਜੀਤ ਸਿੰਘ ਭੰਡਾਲ, ਜਥੇ: ਰਣਧੀਰ ਸਿੰਘ ਨਾਨੋਹਾਰਨੀ, ਫੌਜੀ ਸੁੱਚਾ ਸਿੰਘ ਮੁਸਤਰਾਪੁਰ, ਥਾਨੇਦਾਰ ਹਰਦੇਵ ਸਿੰਘ ਦੂਲਾਨੰਗਲ, ਤਜਿੰਦਰ ਸਿੰਘ ਹਕੀਮਪੁਰ, ਬਲਵੰਤ ਸਿੰਘ ਭੰਡਵਾਂ, ਨਿਸ਼ਾਨ ਸਿੰਘ ਭੰਡਵਾਂ, ਬਲਦੇਵ ਸਿੰਘ ਭੰਡਵਾਂ, ਸਾਬਕਾ ਸਰਪੰਚ ਸੁੱਚਾ ਸਿੰਘ ਔਜਲਾ, ਦਵਿੰਦਰ ਸਿੰਘ ਹੈਪੀ ਮੀਆਂਕੋਟ, ਕੈਪਟਨ ਅਮਰੀਕ ਸਿੰਘ ਦਲੇਰਪੁਰ, ਡਾ. ਸਾਹਿਬ ਮਸੀਹ ਭੋਜਰਾਜ ਬੀਸੀ ਮੀਤ ਪ੍ਰਧਾਨ ਪੰਜਾਬ, ਕੁਲਦੀਪ ਮਸੀਹ ਪੰਨਵਾਂ, ਸਾਹਿਲ ਮਸੀਹ ਕੁੰਜਰ, ਬਲਵਿੰਦਰ ਮਸੀਹ ਨਾਨੋਹਾਰਨ, ਬਲਜਿੰਦਰ ਸਿੰਘ ਖੁਸ਼ੀਪੁਰ, ਫੌਜੀ ਦਿਲਬਾਗ ਸਿੰਘ ਕਾਲਾ ਗੁਰਾਇਆ ਆਦਿ ਹਾਜ਼ਰ ਸਨ।