14-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-11-2026

ਬਾਵਾ ਸਹਿਜ ਨਾਥ ਦਾ ਸਾਲਾਨਾ ਮੇਲਾ 24 ਨੂੰ

ਗੁਰਦਾਸਪੁਰ, 13 ਨਵੰਬਰ (ਅਸ਼ੋਕ ਸ਼ਰਮਾ)- ਬਾਵਾ ਸਹਿਜ ਨਾਥ ਦੇ ਪਵਿੱਤਰ ਦੇਵ ਅਸਥਾਨ ਬੇਗੋਵਾਲ ਤਾਰਾਗੜ੍ਹ ਜ਼ਿਲ੍ਹਾ ਪਠਾਨਕੋਟ ਵਿਖੇ ਕਾਰਤਿਕ ਪੂਰਨਿਮਾ ਦਾ ਸਾਲਾਨਾ ਮੇਲ 24 ਨਵੰਬਰ ਦਿਨ ਮੰਗਲਵਾਰ ਨੂੰ ਮਨਾਇਆ ਜਾ ਰਿਹਾ ਹੈ। ਪ੍ਰਬੰਧਕਾਂ ਨੇ ਦੱਸਿਆ ਕਿ ਮੇਲ ਦੀ ਸ਼ੁਰੂਆਤ ਸਵੇਰੇ 4:30 ਵਜੇ ਬਾਵਾ ਦੇ ਇਸ਼ਨਾਨ ਨਾਲ ਹੋਵੇਗੀ, ਇਸ ਤੋਂ ਬਾਅਦ ਸਵੇਰੇ 6:30 ਵਜੇ ਹਵਨ ਯੱਗ, 7:30 ਵਜੇ ਧਵਜਾ ਰੋਹਣ ਤੇ ਨਾਸ਼ਤਾ, 10 ਵਜੇ ਪੱਤਲ ਪੂਜਾ, 10:30 ਵਜੇ ਬਾਵਾ ਜੀ ਦਾ ਲੰਗਰ ਤੇ 11 ਵਜੇ ਬਿਰਾਦਰੀ ਸੰਬੋਧਨ ਹੋਵੇਗਾ।

Ad Position 21
No active advertisement
ਬਾਵਾ ਸਹਿਜ ਨਾਥ 14-11-2026
ਗੁਰਦਾਸਪੁਰ, 13 ਨਵੰਬਰ (ਅਸ਼ੋਕ ਸ਼ਰਮਾ)- ਬਾਵਾ ਸਹਿਜ ਨਾਥ ਦੇ ਪਵਿੱਤਰ ਦੇਵ ਅਸਥਾਨ ਬੇਗੋਵਾਲ ਤਾਰਾਗੜ੍ਹ ਜ਼ਿਲ੍ਹਾ ਪਠਾਨਕੋਟ ਵਿਖੇ ਕਾਰਤਿਕ ਪੂਰਨਿਮਾ ਦਾ ਸਾਲਾਨਾ ਮੇਲ 24 ਨਵੰਬਰ ਦਿਨ ਮੰਗਲਵਾਰ ਨੂੰ ਮਨਾਇਆ ਜਾ ਰਿਹਾ ਹੈ। ਪ੍ਰਬੰਧਕਾਂ ਨੇ ਦੱਸਿਆ ਕਿ ਮੇਲ ਦੀ ਸ਼ੁਰੂਆਤ ਸਵੇਰੇ 4:30 ਵਜੇ ਬਾਵਾ ਦੇ ਇਸ਼ਨਾਨ ਨਾਲ ਹੋਵੇਗੀ, ਇਸ ਤੋਂ ਬਾਅਦ ਸਵੇਰੇ 6:30 ਵਜੇ ਹਵਨ ਯੱਗ, 7:30 ਵਜੇ ਧਵਜਾ ਰੋਹਣ ਤੇ ਨਾਸ਼ਤਾ, 10 ਵਜੇ ਪੱਤਲ ਪੂਜਾ, 10:30 ਵਜੇ ਬਾਵਾ ਜੀ ਦਾ ਲੰਗਰ ਤੇ 11 ਵਜੇ ਬਿਰਾਦਰੀ ਸੰਬੋਧਨ ਹੋਵੇਗਾ। ਉਨ੍ਹਾਂ ਦੱਸਿਆ ਕਿ ਦੀਨਾਨਗਰ ਤੋਂ ਤਾਰਾਗੜ੍ਹ ਲਈ ਬੱਸ ਸੇਵਾ ਉਪਲਬਧ ਹੈ। ਸਮਾਗਮ ਸੰਬੰਧੀ ਸਰਪ੍ਰਸਤ ਸੁਭਾਸ਼ ਮਹਾਜਨ, ਪ੍ਰਧਾਨ ਵਿਜੇ ਕੁਮਾਰ ਮਹਾਜਨ, ਮਹਾਂਮੰਤਰੀ ਸਤੀਸ਼ ਕੁਮਾਰ ਮਹਾਜਨ, ਖ਼ਜ਼ਾਨਚੀ ਰਾਜਿੰਦਰ ਮਹਾਜਨ (ਕਾਲਾ) ਤੇ ਮੁੱਖ ਪ੍ਰਬੰਧਕ ਰਾਮ ਪਾਲ (ਲੱਕੀ) ਵਲੋਂ ਸਮੂਹ ਸੰਗਤ ਨੂੰ ਪਹੁੰਚਣ ਦੀ ਅਪੀਲ ਕੀਤੀ।
Ad Position 22
No active advertisement
ਪਿਛਲੀ ਖ਼ਬਰ ਨਵਾਂ ਪਿੰਡ ਦੀ ਪੰਚਾਇਤ ਨੇ ਰਮਨ ਬਹਿਲ ਤੇ ਸ਼ਮਸ਼ੇਰ ਸਿੰਘ ਨੂੰ ਟਿਕਟ ਮਿਲਣ ’ਤੇ ਕੀਤਾ ਸਨਮਾਨਿਤ ਅਗਲੀ ਖ਼ਬਰ ਸਬ-ਡਵੀਜ਼ਨ ਪੁਰਾਣਾ ਸ਼ਾਲਾ ਵਿਖੇ ਇੰਜੀ. ਅੰਮ੍ਰਿਤਪਾਲ ਸਿੰਘ ਨੇ ਉਪ ਮੰਡਲ ਅਫ਼ਸਰ ਵਜੋਂ ਚਾਰਜ ਸੰਭਾਲਿਆ
Ad Position 24