14-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-11-2026

ਸੈਂਕੜੇ ਗੱਡੀਆਂ ਦੇ ਕਾਫਲੇ ਨਾਲ ‘ ਆਪ ’ ਉਮੀਦਵਾਰ ਸਵਰਨ ਸਲਾਰੀਆ ਸ਼ਾਹਪੁਰ ਕੰਢੀ ਪਹੁੰਚੇ ਫੁੱਲਾਂ ਦੀ ਵਰਖਾ ਨਾਲ ਹੋਇਆ ਸਵਾਗਤ

ਸ਼ਾਹਪੁਰ ਕੰਢੀ, 14 ਨਵੰਬਰ (ਰਣਜੀਤ ਸਿੰਘ)- ਵਿਧਾਨ ਸਭਾ ਹਲਕਾ ਸੁਜਾਨਪੁਰ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਐਲਾਨੇ ਜਾਣ ਤੋਂ ਬਾਅਦ ਡਾ: ਸਵਰਨ ਸਲਾਰੀਆ ਸੈਂਕੜੇ ਗੱਡੀਆਂ ਦੇ ਕਾਫਲੇ ਨਾਲ ਸ਼ਾਹਪੁਰ ਕੰਢੀ ਚੈੱਕ ਪੋਸਟ ਨੰਬਰ 2 ਵਿਖੇ ਪਹੁੰਚੇ ਜਿੱਥੇ ਉਨ੍ਹਾਂ ਦਾ ਧਾਰ ਬਲਾਕ ਦੇ ਇੰਚਾਰਜ ਬਲਵਿੰਦਰ ਸਿੰਘ ਬਿੱਲੂ, ਸਨਾਤਨ ਵਿੰਗ ਦੇ ਚੇਅਰਮੈਨ ਵਿਕਰਮ ਸ਼ਰਮਾ ਬਿੱਕੂ, ਟਰਾਂਸਪੋਰਟ ਇੰਚਾਰਜ ਪ੍ਰੇਮ ਚੰਦ, ਐਸ. ਸੀ.

Ad Position 21
No active advertisement
ਡਾ. ਸਵਰਨ ਸਲਾਰੀਆਂ ਦਾ ਸਵਾਗਤ ਕਰਦੇ ਇਲਾਕਾ ਵਾਸੀ। ਤਸਵੀਰ: ਰਣਜੀਤ ਸਿੰਘ 15-11-2026
ਸ਼ਾਹਪੁਰ ਕੰਢੀ, 14 ਨਵੰਬਰ (ਰਣਜੀਤ ਸਿੰਘ)- ਵਿਧਾਨ ਸਭਾ ਹਲਕਾ ਸੁਜਾਨਪੁਰ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਐਲਾਨੇ ਜਾਣ ਤੋਂ ਬਾਅਦ ਡਾ: ਸਵਰਨ ਸਲਾਰੀਆ ਸੈਂਕੜੇ ਗੱਡੀਆਂ ਦੇ ਕਾਫਲੇ ਨਾਲ ਸ਼ਾਹਪੁਰ ਕੰਢੀ ਚੈੱਕ ਪੋਸਟ ਨੰਬਰ 2 ਵਿਖੇ ਪਹੁੰਚੇ ਜਿੱਥੇ ਉਨ੍ਹਾਂ ਦਾ ਧਾਰ ਬਲਾਕ ਦੇ ਇੰਚਾਰਜ ਬਲਵਿੰਦਰ ਸਿੰਘ ਬਿੱਲੂ, ਸਨਾਤਨ ਵਿੰਗ ਦੇ ਚੇਅਰਮੈਨ ਵਿਕਰਮ ਸ਼ਰਮਾ ਬਿੱਕੂ, ਟਰਾਂਸਪੋਰਟ ਇੰਚਾਰਜ ਪ੍ਰੇਮ ਚੰਦ, ਐਸ.ਸੀ. ਵਿੰਗ ਦੇ ਜ਼ਿਲ੍ਹਾ ਮੀਤ ਪ੍ਰਧਾਨ ਮਿਲਖੀ ਰਾਮ, ਬਲਾਕ ਸੰਮਤੀ ਮੈਂਬਰ ਅੰਕੂਰ ਸੋਹਲ ਦੀ ਅਗਵਾਈ ਹੇਠ ਉਨ੍ਹਾਂ ਦਾ ਫੁੱਲਾਂ ਦੀ ਵਰਖਾ ਨਾਲ ਨਿੱਘਾ ਸਵਾਗਤ ਕੀਤਾ ਗਿਆ। ਇਸ ਮੌਕੇ ਕੈਪਟਨ ਪ੍ਰਦੀਪ ਕੁਮਾਰ, ਕੈਪਟਨ ਅਸ਼ੋਕ ਕੁਮਾਰ, ਰੋਮੀ ਪਠਾਨੀਆ, ਕ੍ਰਿਸਚਨ ਵੈਲਫੇਅਰ ਬੋਰਡ ਦੇ ਹਲਕਾ ਚੇਅਰਮੈਨ ਮਿੰਟੂ ਸੈਮਸਨ, ਸਮਾਜ ਸੇਵਕ ਸੁਰਿੰਦਰ ਕੁਮਾਰ, ਸਾਬਕਾ ਸਰਪੰਚ ਸਨੇਹ ਲਤਾ, ਭੋਲੀ ਦੇਵੀ, ਪੁਸ਼ਪਾ ਦੇਵੀ, ਸੋਹਨ ਲਾਲ, ਪੂਰਨ ਚੰਦ, ਸੁਰਿੰਦਰ ਕੁਮਾਰ, ਪੰਕਜ ਕੁਮਾਰ, ਰਵਿੰਦਰ ਕੁਮਾਰ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਭਾਰਤ ਵਿਕਾਸ ਪ੍ਰੀਸ਼ਦ ਦੇ ਨਵੇਂ ਆਰੋਗਿਆ ਕੇਂਦਰ ਤੇ ਖੇਤਰੀ ਦਫ਼ਤਰ ਦਾ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਵਲੋਂ ਉਦਘਾਟਨ ਆਰੋਗ... ਅਗਲੀ ਖ਼ਬਰ ਪੀ . ਐਮ ਸ਼੍ਰੀ ਸਕੂਲ ਜੰਗਲ ਵਿਖੇ ਦੋ ਰੋਜ਼ਾ ਬਲਾਕ ਪੱਧਰੀ ਮੇਲਾ ਸਫਲਤਾ ਪੂਰਵਕ ਸਮਾਪਤ
Ad Position 24