ਗਊ ਸੇਵਾ ਸਮਿਤੀ ਦੀ ਸ਼ੋਭਾ ਯਾਤਰਾ ਦਾ ਸਵਾਗਤ
ਪਠਾਨਕੋਟ, 14 ਨਵੰਬਰ (ਸੁਮਿਤ)- ਪਠਾਨਕੋਟ ਵਿਖੇ ਗਊ ਸੇਵਾ ਸਮਿਤੀ ਖੱਡੀ ਪੁਲ ਵਲੋਂ ਕੱਢੀ ਵਿਸ਼ਾਲ ਸ਼ੋਭਾ ਯਾਤਰਾ ਦਾ ਮਹਾਂਵੀਰ ਵਿਆਯਾਮਸ਼ਾਲਾ ਸ਼ੰਕਰ ਅਖਾੜਾ ਪਠਾਨਕੋਟ ਦੀ ਟੀਮ ਵਲੋਂ ਨਿੱਘਾ ਸਵਾਗਤ ਕੀਤਾ ਗਿਆ। ਇਸ ਮੌਕੇ ਮੈਂਬਰਾਂ ਵਲੋਂ ਸ਼ਰਧਾਲੂਆਂ ਨੂੰ ਪ੍ਰਸ਼ਾਦ ਵੰਡਿਆ ਗਿਆ।
ਪਠਾਨਕੋਟ, 14 ਨਵੰਬਰ (ਸੁਮਿਤ)- ਪਠਾਨਕੋਟ ਵਿਖੇ ਗਊ ਸੇਵਾ ਸਮਿਤੀ ਖੱਡੀ ਪੁਲ ਵਲੋਂ ਕੱਢੀ ਵਿਸ਼ਾਲ ਸ਼ੋਭਾ ਯਾਤਰਾ ਦਾ ਮਹਾਂਵੀਰ ਵਿਆਯਾਮਸ਼ਾਲਾ ਸ਼ੰਕਰ ਅਖਾੜਾ ਪਠਾਨਕੋਟ ਦੀ ਟੀਮ ਵਲੋਂ ਨਿੱਘਾ ਸਵਾਗਤ ਕੀਤਾ ਗਿਆ। ਇਸ ਮੌਕੇ ਮੈਂਬਰਾਂ ਵਲੋਂ ਸ਼ਰਧਾਲੂਆਂ ਨੂੰ ਪ੍ਰਸ਼ਾਦ ਵੰਡਿਆ ਗਿਆ। ਇਸ ਮੌਕੇ ਪ੍ਰਧਾਨ ਅਨਿਲ ਮਲਹੋਤਰਾ, ਰਾਮਪਾਲ ਭੰਡਾਰੀ, ਸਾਬਕਾ ਕੈਬਨਿਟ ਮੰਤਰੀ ਮਾਸਟਰ ਮੋਹਨ ਲਾਲ, ਐੱਮ.ਸੀ. ਨਰਿੰਦਰ ਨੀਂਦੋਂ, ਐੱਮ.ਸੀ. ਜੋਗਿੰਦਰ ਪਹਿਲਵਾਨ, ਵਿੱਕੀ ਹਾਂਡਾ, ਰਾਜੇਸ਼ ਲਾੜੀ, ਪੀ.ਏ. ਬੋਧਰਾਜ, ਕੁਨਾਲ, ਰਮਨ, ਗੋਵਿੰਦ, ਸੁਮਿਤ, ਰਾਜਨ ਸ਼ਹਿਨਸ਼ਾਹ ਸਮੇਤ ਅਖਾੜੇ ਦੇ ਸਮੂਹ ਮੈਂਬਰ ਮੌਜੂਦ ਰਹੇ। ਮੈਂਬਰਾਂ ਨੇ ਗਊ ਸੇਵਾ ਸਮਿਤੀ ਵਲੋਂ ਕੀਤੇ ਜਾ ਰਹੇ ਉਪਰਾਲੇ ਦੀ ਸ਼ਲਾਘਾ ਕੀਤੀ।