27-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-11-2026

ਨਵੇਂ ਵੋਟਰਾਂ ਨੂੰ ਐਸ.ਐਸ.ਆਰ. ਅਧੀਨ ਰਜਿਸਟਰ ਕਰਨ ਲਈ ਜਾਗਰੂਕਤਾ ਕੈਂਪ ਲਗਾਇਆ

ਸ਼ਾਹਪੁਰ ਕੰਢੀ, 27 ਨਵੰਬਰ (ਰਣਜੀਤ ਸਿੰਘ)- ਐਸ. ਡੀ.

Ad Position 21
No active advertisement
ਅਜੀਤ ਡੈਸਕ 28-11-2026
ਸ਼ਾਹਪੁਰ ਕੰਢੀ, 27 ਨਵੰਬਰ (ਰਣਜੀਤ ਸਿੰਘ)- ਐਸ.ਡੀ.ਐਮ. ਧਾਰਕਲਾਂ ਸ਼ੰਕਰ ਸ਼ਰਮਾ ਤੇ ਜ਼ਿਲ੍ਹਾ ਨੋਡਲ ਅਫਸਰ ਗੁਰਪ੍ਰੀਤ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਨਵੇਂ ਵੋਟਰਾਂ ਨੂੰ ਐਸ.ਐਸ.ਆਰ. ਅਧੀਨ ਰਜਿਸਟਰ ਕਰਵਾਉਣ ਪ੍ਰਤੀ ਉਤਸਾਹਿਤ ਕਰਨ ਦੇ ਮੰਤਵ ਨਾਲ ਚਲਾਏ ਸਵੀਪ ਪ੍ਰੋਗਰਾਮ ਤਹਿਤ ਅੱਜ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੋਟ ਮੱਟੀ ਵਿਖੇ ਪ੍ਰਿੰਸੀਪਲ ਅਰੁਨ ਕੁਮਾਰ ਦੀ ਅਗਵਾਈ ਹੇਠ ਜਾਗਰੂਕਤਾ ਕੈਂਪ ਲਗਾਇਆ ਗਿਆ ਜਿਸ ਵਿਚ ਵਿਧਾਨ ਸਭਾ ਹਲਕਾ ਸੁਜਾਨਪੁਰ ਦੇ ਨੋਡਲ ਇੰਚਾਰਜ ਦੀਪਕ ਕੁਮਾਰ ਨੇ 18 ਸਾਲ ਦੀ ਉਮਰ ਪੁਰੀ ਕਰਨ ਵਾਲੇ ਵਿਦਿਆਰਥੀਆਂ ਨੂੰ ਵੋਟ ਬਣਵਾਉਣ ਲਈ ਪ੍ਰੇਰਿਤ ਕੀਤਾ ਤੇ ਵੋਟ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ, ਇਸ ਮੌਕੇ ਆਸ਼ੂਤੋਸ਼ ਮਿਨਹਾਸ ਤੇ ਹੋਰ ਸਟਾਫ ਹਾਜ਼ਰ ਸੀ।
Ad Position 22
No active advertisement
ਪਿਛਲੀ ਖ਼ਬਰ ਨਰਿੰਦਰ ਸਿੰਘ ਕਾਟਲ, ਜਸਵੰਤ ਸਿੰਘ, ਸੰਜੀਵ ਪਠਾਨੀਆ ਡਬਲ ਇੰਜਣ ਸਰਕਾਰ ਬਣਨ ਨਾਲ ਪੰਜਾਬ ਦੇ ਵਿਕਾਸ ਨੂੰ ਮਿਲ ਸਕਦੀ ਨਵੀਂ... ਅਗਲੀ ਖ਼ਬਰ ਗੱਠਜੋੜ ਦੀ ਸਰਕਾਰ ਹੀ ਪੰਜਾਬ ਨੂੰ ਮੁੜ ਬਣਾ ਸਕਦੀ ਹੈ ਰੰਗਲਾ ਪੰਜਾਬ-ਸੁਭਾਸ਼ ਗਤੌਰਾ
Ad Position 24