30-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-04-2026

ਢਾਣੀ ਵਿਸਾਖਾ ਸਿੰਘ ਵਿਖੇ ਕਣਕ ਨੂੰ ਅੱਗ ਲੱਗੀ

Ad Position 21
No active advertisement
ਅਜੀਤ ਡੈਸਕ 10-04-2026
ਮੰਡੀ ਅਰਨੀਵਾਲਾ, 9 ਅਪ੍ਰੈਲ (ਨਿਸ਼ਾਨ ਸਿੰਘ ਮੋਹਲ਼ਾ)-ਅਰਨੀਵਾਲਾ ਦੀ ਢਾਣੀ ਵਿਸਾਖਾ ਸਿੰਘ ਵਿਚ ਅੱਜ ਕਣਕ ਨੂੰ ਅੱਗ ਲੱਗ ਗਈ | ਜਿਸ ਨਾਲ ਕਰੀਬ ਇੱਕ ਕਨਾਲ ਖੇਤ ਵਿਚ ਖੜੀ ਕਣਕ ਸੜ ਕੇ ਸੁਆਹ ਹੋ ਗਈ | ਪਿੰਡ ਵਾਸੀਆਂ ਨੇ ਉੱਦਮ ਕਰਕੇ ਅੱਗ ਨੂੰ ਹੋਰ ਅੱਗੇ ਵਧਣ ਤੋਂ ਰੋਕ ਲਿਆ | ਜਾਣਕਾਰੀ ਅਨੁਸਾਰ ਕਿਸਾਨ ਉਤਾਰ ਸਿੰਘ ਪੁੱਤਰ ਰਾਮ ਸਿੰਘ ਦੀ ਕਣਕ ਨੂੰ ਉਸ ਵੇਲੇ ਅੱਗ ਲੱਗ ਗਈ ਜਦ ਖੇਤ ਵਿਚੋਂ ਲੰਘਦੀ 24 ਘੰਟੇ ਬਿਜਲੀ ਸਪਲਾਈ ਵਾਲੀ ਤਾਰ ਟੁੱਟ ਕੇ ਖੇਤ ਵਿਚ ਡਿਗ ਪਈ | ਜਿਸ ਦੀ ਸਪਾਰਕਿੰਗ ਨਾਲ ਕਣਕ ਨੂੰ ਅੱਗ ਲੱਗ ਗਈ | ਇਹ ਅੱਗ ਹੋਰ ਨੁਕਸਾਨ ਕਰਦੀ | ਪਿੰਡ ਵਾਸੀਆਂ ਨੇ ਅੱਗ ਤੇ ਤੁਰੰਤ ਕਾਬੂ ਪਾ ਲਿਆ |
Ad Position 22
No active advertisement
ਪਿਛਲੀ ਖ਼ਬਰ ਪ੍ਰਧਾਨ ਮੰਤਰੀ ਮਾਤ੍ਰਤਵ ਸੁਰੱਖਿਆ ਅਭਿਆਨ ਤਹਿਤ ਫ਼ਾਜ਼ਿਲਕਾ ਦੇ ਸ਼ਹਿਰੀ ਤੇ ਦਿਹਾਤੀ ਖੇਤਰਾਂ 'ਚ ਲਗਾਏ ਵਿਸ਼ੇਸ਼ ਜਾਂਚ ਕ... ਅਗਲੀ ਖ਼ਬਰ ਨੰਬਰਦਾਰਾਂ ਦੀਆਂ ਮੰਗਾਂ ਲਈ ਪੰਜਾਬ ਨੰਬਰਦਾਰਾ ਐਸੋਸੀਏਸ਼ਨ ਵਲੋਂ ਮਾਲ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਭੇਜਿਆ ਮੰਗ ਪੱਤਰ...
Ad Position 24