06-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-05-2026

ਐਮ.ਡੀ.ਕਾਲਜ 'ਚ ਪ੍ਰੀਖਿਆਵਾਂ ਸਬੰਧੀ ਜਾਣਕਾਰੀ ਦਿੱਤੀ

Ad Position 21
repet_subhas-goyals [Copy P29]
ਅਜੀਤ ਡੈਸਕ 09-05-2026
ਅਬੋਹਰ, 8 ਮਈ (ਸੁਖਜੀਤ ਸਿੰਘ ਬਰਾੜ)-ਸਥਾਨਕ ਐਮ.ਡੀ.ਕਾਲਜ ਆਫ਼ ਐਜੂਕੇਸ਼ਨ ਵਿਖੇ ਫਾਈਨਲ ਪ੍ਰੀਖਿਆਵਾਂ ਤੋਂ ਪਹਿਲਾ ਸੈਮੀਨਾਰ ਲਗਾ ਕੇ ਪ੍ਰੀਖਿਆਵਾਂ ਬਾਰੇ ਜਾਣਕਾਰੀ ਦਿੱਤੀ ਗਈ | ਇਸ ਦੌਰਾਨ ਬੁਲਾਰੇ ਨੀਤੂ ਉਪਵੇਜਾ ਨੇ ਕਿਹਾ ਕਿ ਪ੍ਰੀਖਿਆ ਤੋਂ ਪਹਿਲਾਂ ਪੇਪਰ ਦੀ ਪੂਰੀ ਤਿਆਰੀ ਕਰੋ, ਮਨ 'ਤੇ ਜ਼ਿਆਦਾ ਬੋਝ ਨਾ ਪਾਓ, ਨੀਂਦ ਵੀ ਪੂਰੀ ਲੈਣੀ ਚਾਹੀਦੀ ਹੈ | ਸੋਸ਼ਲ ਮੀਡੀਆ 'ਤੇ ਆਪਣਾ ਸਮਾਂ ਖ਼ਰਾਬ ਨਾ ਕਰੋ, ਹੋ ਸਕੇ ਤਾਂ ਸੋਸ਼ਲ ਮੀਡੀਆ ਤੋਂ ਦੂਰ ਹੀ ਰਹੋ | ਆਪਣੀ ਖ਼ੁਰਾਕ ਵੱਲ ਵੀ ਪੂਰਾ ਧਿਆਨ ਦਿਓ | ਜੇਕਰ ਤੁਸੀਂ ਪੂਰੀ ਤਿਆਰੀ ਕਰ ਮਨ ਲਗਾ ਕੇ ਪ੍ਰੀਖਿਆ ਦੇਵੋਗੇ ਤਾਂ ਤੁਹਾਡੇ ਨੰਬਰ ਵੀ ਵਧੀਆ ਆਉਣਗੇ | ਕਾਲਜ ਦੇ ਨਿਰਦੇਸ਼ਕ ਆਰ.ਪੀ.ਅਸੀਜਾ ਨੇ ਕਿਹਾ ਕਿ ਹਮੇਸ਼ਾ ਹੀ ਪ੍ਰੀਖਿਆ ਪੂਰੀ ਤਿਆਰੀ ਕਰਕੇ ਦਿਓ | ਜੇਕਰ ਤੁਹਾਡੀ ਪ੍ਰੀਖਿਆ ਚੰਗੀ ਹੋਵੇਗੀ ਤਾਂ ਤੁਹਾਡਾ ਰਿਜ਼ਲਟ ਵੀ ਵਧੀਆ ਆਵੇਗਾ |
Ad Position 22
No active advertisement
ਪਿਛਲੀ ਖ਼ਬਰ ਅਮਰਿੰਦਰ ਸਿੰਘ ਦੀ ਯਾਦ ਵਿਚ ਖ਼ੂਨਦਾਨ ਕੈਂਪ ਅੱਜ ਅਗਲੀ ਖ਼ਬਰ ਕੁੱਟਮਾਰ ਕਰਨ ਵਾਲੇ 2 ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ
Ad Position 24