26-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-05-2026

ਨਗਰ ਪੰਚਾਇਤ ਅਰਨੀਵਾਲਾ ਦੀਆਂ ਚੋਣਾਂ ਲਈ ਬੀ.ਜੇ.ਪੀ ਉਮੀਦਵਾਰਾਂ ਨੇ ਨਾਮਜ਼ਦਗੀ ਪੱਤਰ ਕਰਵਾਏ ਦਾਖਲ

Ad Position 21
No active advertisement
ਅਜੀਤ ਡੈਸਕ 17-05-2026
ਮੰਡੀ ਅਰਨੀਵਾਲਾ, 16 ਮਈ (ਨਿਸ਼ਾਨ ਸਿੰਘ ਮੋਹਲ਼ਾ)-ਨਗਰ ਪੰਚਾਇਤ ਅਰਨੀਵਾਲਾ ਦੀਆਂ ਚੋਣਾਂ ਦੇ ਲਈ ਇਸ ਦੇ 11 ਵਾਰਡਾਂ ਤੋਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰਾਂ ਨੇ ਆਪਣੇ ਨਾਮਜ਼ਦਗੀ ਪੱਤਰ ਦਾਖਲ ਕਰਵਾਏ | ਪੱਤਰ ਦਾਖਲ ਕਰਵਾਉਣ ਮੌਕੇ ਪਾਰਟੀ ਅਬਜ਼ਰਵਰ ਰਾਕੇਸ਼ ਕੁਮਾਰ ਧੀਗੜਾ, ਜ਼ਿਲ੍ਹਾ ਪ੍ਰਧਾਨ ਸੁਖਵਿੰਦਰ ਸਿੰਘ ਕਾਕਾ ਕੰਬੋਜ, ਯੁਵਾ ਆਗੂ ਮਨਜਿੰਦਰ ਸਿੰਘ ਸਾਜਨ ਖੇੜਾ, ਰਾਣਾ ਬਲਜੀਤ ਸਿੰਘ ਸੰਧੂ ਕੰਧਵਾਲਾ, ਮੰਡਲ ਪ੍ਰਧਾਨ ਬਲਵਿੰਦਰ ਸਿੰਘ ਬਿੱਟੂ ਅÏਲਖ ਅਤੇ ਹੋਰ ਵੀ ਹਾਜ਼ਰ ਸਨ ਪਾਰਟੀ ਵਲੋਂ ਵਾਰਡ ਨੰਬਰ ਇਕ ਅÏਰਤ ਤੋਂ ਗੁਰਮੇਜ ਕੌਰ, ਵਾਰਡ ਨੰਬਰ ਦੋ ਐੱਸ.ਸੀ ਤੋਂ ਵੀਰ ਸਿੰਘ, ਵਾਰਡ ਨੰਬਰ ਤਿੰਨ ਬੀ.ਸੀ ਤੋਂ ਪੂਰਨ ਚੰਦ, ਵਾਰਡ ਨੰਬਰ ਚਾਰ ਜਨਰਲ ਤੋਂ ਲਾਵਿਸ਼ ਸ਼ਰਮਾ, ਵਾਰਡ ਨੰਬਰ ਪੰਜ ਐੱਸ.ਸੀ ਵੁਮੈਨ ਤੋਂ ਪ੍ਰਕਾਸ਼ ਕੌਰ,ਵਾਰਡ ਨੰਬਰ ਛੇ ਐੱਸ.ਸੀ ਤੋਂ ਅਮਰਜੀਤ ਸਿੰਘ, ਵਾਰਡ ਨੰਬਰ ਸੱਤ ਜਨਰਲ ਅÏਰਤ ਤੋਂ ਮੋਨਿਕਾ ਰਾਣੀ, ਵਾਰਡ ਨੰਬਰ ਅੱਠ ਜਨਰਲ ਸੁਨੀਲ ਕੁਮਾਰ, ਵਾਰਡ ਨੰਬਰ ਨੌਂ ਜਨਰਲ ਵੋਮੈਨ ਰਾਜ ਕੁਮਾਰੀ,ਵਾਰਡ ਨੰਬਰ 10 ਐੱਸ.ਸੀ ਬਲਜੀਤ ਸਿੰਘ,ਵਾਰਡ ਨੰਬਰ 11 ਐੱਸ.ਸੀ ਵੋਮੈਨ ਵਿੱਦਿਆ ਬਾਈ ਨੇ ਆਪਣੀ ਨਾਮਜ਼ਦਗੀ ਪੱਤਰ ਦਾਖਲ ਕਰਵਾਏ |
Ad Position 22
No active advertisement
ਪਿਛਲੀ ਖ਼ਬਰ ਅਰਨੀਵਾਲਾ ਤੋਂ ਅਕਾਲੀ ਉਮੀਦਵਾਰਾਂ ਨੇ ਮੰਟਾ ਦੀ ਅਗਵਾਈ ਹੇਠ ਚੋਣ ਮੁਹਿੰਮ ਦਾ ਕੀਤਾ ਆਗਾਜ਼ ਅਗਲੀ ਖ਼ਬਰ ਨਗਰ ਨਿਗਮ ਅਬੋਹਰ, ਨਗਰ ਕੌਂਸਲ ਫ਼ਾਜ਼ਿਲਕਾ ਤੇ ਨਗਰ ਪੰਚਾਇਤ ਅਰਨੀਵਾਲਾ ਸ਼ੇਖ਼ ਸੁਭਾਨ ਲਈ ਹੋਣਗੀਆਂ ਚੋਣਾਂ
Ad Position 24