31-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-06-2026

ਧਾਨਕ ਸਮਾਜ ਦਾ ਇਕ ਵਫ਼ਦ ਹਰਿਆਣਾ ਦੇ ਮੁੱਖ ਮੰਤਰੀ ਨੂੰ ਮਿਲਿਆ

Ad Position 21
No active advertisement
ਅਜੀਤ ਡੈਸਕ 06-06-2026
ਮੰਡੀ ਲਾਧੂਕਾ, 5 ਜੂਨ (ਰਾਕੇਸ਼ ਛਾਬੜਾ)-ਨਗਰ ਕੌਂਸਲ ਅਬੋਹਰ ਦੇ ਸਾਬਕਾ ਪ੍ਰਧਾਨ ਬਾਬੂ ਰਾਮ ਆਰਿਆ ਦੀ ਅਗਵਾਈ ਹੇਠ ਧਾਨਕ ਸਮਾਜ ਦਾ ਇਕ ਵਫ਼ਦ ਆਪਣੀਆਂ ਸਮੱਸਿਆਵਾਂ ਦੇ ਹੱਲ ਲਈ ਹਰਿਆਣਾ ਦੇ ਮੁੱਖਮੰਤਰੀ ਨਾਇਬ ਸਿੰਘ ਸੈਣੀ ਨੂੰ ਮਿਲਿਆ | ਇਸ ਦੌਰਾਨ ਆਗੂਆਂ ਵਲੋਂ ਧਾਨਕ ਸਮਾਜ ਨੂੰ ਦਰਪੇਸ਼ ਸਮੱਸਿਆਵਾਂ ਤੋਂ ਹਰਿਆਣਾ ਦੇ ਮੁੱਖਮੰਤਰੀ ਨੂੰ ਜਾਣੂੰ ਕਰਵਾਇਆ ਗਿਆ ਹੈ | ਸਮਾਜ ਦੀਆਂ ਸਾਰੀਆਂ ਸਮੱਸਿਆਵਾਂ ਨੂੰ ਗ਼ੌਰ ਨਾਲ ਸੁਣਨ ਤੋਂ ਬਾਅਦ ਇਨ੍ਹਾਂ ਦੇ ਹੱਲ ਦਾ ਭਰੋਸਾ ਦਿੱਤਾ ਹੈ | ਇਸ ਮੌਕੇ 'ਤੇ ਭਗਵਾਨ ਦਾਸ ਇਟਕਾਨ, ਰਾਜੂ ਲਡਵਾਲ, ਬੰਸੀ ਲਾਲ, ਸੀਤਾ ਰਾਮ, ਰਾਜ ਪਾਲ ਇੰਦੋਰਾ, ਬੂਟਾ ਸਿੰਘ, ਮਦਨ ਲਾਲ ਖਟਕ, ਵਿਜੈ ਕੁਮਾਰ, ਹਰੀਕ੍ਰਿਸ਼ਨ, ਰਮੇਸ਼ ਕੁਮਾਰ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਆਰ.ਬੀ.ਐੱਸ.ਕੇ. ਯੋਜਨਾ ਤਹਿਤ ਬੱਚੇ ਨੂੰ ਮਿਲੀ ਨਵੀਂ ਜ਼ਿੰਦਗੀ, ਦਿਲ ਦੇ ਸੁਰਾਖ਼ ਦਾ ਹੋਇਆ ਮੁਫ਼ਤ ਆਪ੍ਰੇਸ਼ਨ ਅਗਲੀ ਖ਼ਬਰ ਡੀ.ਐਮ.ਐਫ.ਅਤੇ ਡੀ.ਟੀ.ਐਫ.ਵਲੋਂ ਬੇਰੁਜ਼ਗਾਰ ਸਹਾਇਕ ਲਾਈਨਮੈਨਾਂ 'ਤੇ ਪੁਲਿਸ ਤਸ਼ੱਦਦ ਦੀ ਸਖ਼ਤ ਨਿਖੇਧੀ
Ad Position 24