18-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-09-2026

ਲੇਖ ਰਚਨਾ ਮੁਕਾਬਲਾ ਕਰਵਾਇਆ

ਜਲਾਲਾਬਾਦ, 17 ਸਤੰਬਰ (ਜਸਕਰਨ ਸਿੰਘ ਤਨੇਜਾ)- ਸਰਕਾਰੀ ਪ੍ਰਾਇਮਰੀ ਸਕੂਲ, ਬੱਘੇ ਕੇ ਉਤਾੜ ਵਿਖੇ ਪੋਸਟ ਡਾਕਖ਼ਾਨਾ ਜਲਾਲਾਬਾਦ ਪੱਛਮੀ ਵਲੋਂ ‘ਢਾਈ ਅੱਖਰ’ ਮੁਹਿੰਮ ਅਧੀਨ ‘ਧਰਤੀ ਮਾਤਾ’ ਵਿਸ਼ੇ ’ਤੇ ਲੇਖ ਰਚਨਾ ਮੁਕਾਬਲਾ ਕਰਵਾਇਆ ਗਿਆ। ਇਸ ਲੇਖ ਰਚਨਾ ਵਿਚ ਸਕੂਲ ਦੇ 30 ਬੱਚਿਆਂ ਨੇ ਉਤਸ਼ਾਹਪੂਰਵਕ ਭਾਗ ਲਿਆ।

Ad Position 21
No active advertisement
ਅਜੀਤ ਡੈਸਕ 18-09-2026
ਜਲਾਲਾਬਾਦ, 17 ਸਤੰਬਰ (ਜਸਕਰਨ ਸਿੰਘ ਤਨੇਜਾ)- ਸਰਕਾਰੀ ਪ੍ਰਾਇਮਰੀ ਸਕੂਲ, ਬੱਘੇ ਕੇ ਉਤਾੜ ਵਿਖੇ ਪੋਸਟ ਡਾਕਖ਼ਾਨਾ ਜਲਾਲਾਬਾਦ ਪੱਛਮੀ ਵਲੋਂ ‘ਢਾਈ ਅੱਖਰ’ ਮੁਹਿੰਮ ਅਧੀਨ ‘ਧਰਤੀ ਮਾਤਾ’ ਵਿਸ਼ੇ ’ਤੇ ਲੇਖ ਰਚਨਾ ਮੁਕਾਬਲਾ ਕਰਵਾਇਆ ਗਿਆ। ਇਸ ਲੇਖ ਰਚਨਾ ਵਿਚ ਸਕੂਲ ਦੇ 30 ਬੱਚਿਆਂ ਨੇ ਉਤਸ਼ਾਹਪੂਰਵਕ ਭਾਗ ਲਿਆ। ਇਸ ਮੌਕੇ ਡਾਕਖ਼ਾਨੇ ਦੇ ਕਰਮਚਾਰੀ ਨੀਤੀਸ਼ ਗਾਂਧੀ ਨੇ ਸ਼ਿਰਕਤ ਕੀਤੀ ਤੇ ਬੱਚਿਆਂ ਦੀ ਹੌਸਲਾ ਅਫਜ਼ਾਈ ਕਰਦਿਆਂ ਉਨ੍ਹਾਂ ਨੂੰ ਚਾਕਲੇਟ ਵੰਡੇ। ਸਕੂਲ ਦੇ ਅਧਿਆਪਕਾਂ ਅਮਨ ਛਾਬੜਾ, ਰੇਖਾ ਰਾਣੀ, ਪਰਮਜੀਤ ਕੌਰ, ਰੁਪਿੰਦਰ ਕੌਰ ਅਤੇ ਜਸਬੀਰ ਕੌਰ ਨੇ ਡਾਕ ਵਿਭਾਗ ਦਾ ਉਚੇਚੇ ਤੌਰ ’ਤੇ ਧੰਨਵਾਦ ਕੀਤਾ।
Ad Position 22
No active advertisement
ਪਿਛਲੀ ਖ਼ਬਰ ਡੀ.ਏ.ਵੀ. ਕਾਲਜ ਅਬੋਹਰ ਵਿਖੇ ਪ੍ਰਭਾਵਸ਼ਾਲੀ ਢੰਗ ਨਾਲ ਮਨਾਇਆ ਰਾਸ਼ਟਰੀ ਸ਼ਾਂਤੀ ਦਿਵਸ ਅਗਲੀ ਖ਼ਬਰ ਨਸ਼ੇ ਨੂੰ ਜੜ੍ਹੋਂ ਖ਼ਤਮ ਕਰਨਾ ਤੇ ਇਨਸਾਨੀਅਤ ਨੂੰ ਬਚਾਉਣਾ ਸਾਡਾ ਸਭ ਦਾ ਫ਼ਰਜ਼- ਵਿਜੇ ਮੋਂਗਾ
Ad Position 24