12-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-10-2026

ਅਗਰਵਾਲ ਸਭਾ ਨੇ ਮਹਾਰਾਜਾ ਅਗਰਸੈਨ ਦੀ ਜੈਅੰਤੀ ਉਤਸ਼ਾਹ ਨਾਲ ਮਨਾਈ

ਅਬੋਹਰ, 12 ਅਕਤੂਬਰ (ਤੇਜਿੰਦਰ ਸਿੰਘ ਖ਼ਾਲਸਾ) ਅਗਰਵਾਲ ਸਭਾ ਵਲੋਂ ਮਹਾਰਾਜਾ ਅਗਰਸੈਨ ਦੀ ਜਯੰਤੀ ਦੇ ਸਬੰਧ ਵਿਚ ਅਗਰਸੈਨ ਚੌਕ ਵਿਖੇ ਸਮਾਗਮ ਕਰਵਾਇਆ ਗਿਆ। ਇਸ ਮੌਕੇ ਵੱਡੀ ਗਿਣਤੀ ਵਿਚ ਅਗਰਵਾਲ ਭਾਈਚਾਰੇ ਦੇ ਲੋਕਾਂ ਨੇ ਸ਼ਮੂਲੀਅਤ ਕਰਦਿਆਂ ਮਹਾਰਾਜਾ ਅਗਰਸੈਨ ਨੂੰ ਸ਼ਰਧਾ ਦੇ ਫ਼ੁਲ ਭੇਟ ਕੀਤੇ ਤੇ ਉਨ੍ਹਾਂ ਦੇ ਸੰਦੇਸ਼ ਨੂੰ ਜਨ-ਜਨ ਤੱਕ ਪਹੁੰਚਾਉਣ ਦਾ ਪ੍ਰਣ ਲਿਆ।

Ad Position 21
No active advertisement
ਅਜੀਤ ਡੈਸਕ 13-10-2026
ਅਬੋਹਰ, 12 ਅਕਤੂਬਰ (ਤੇਜਿੰਦਰ ਸਿੰਘ ਖ਼ਾਲਸਾ) ਅਗਰਵਾਲ ਸਭਾ ਵਲੋਂ ਮਹਾਰਾਜਾ ਅਗਰਸੈਨ ਦੀ ਜਯੰਤੀ ਦੇ ਸਬੰਧ ਵਿਚ ਅਗਰਸੈਨ ਚੌਕ ਵਿਖੇ ਸਮਾਗਮ ਕਰਵਾਇਆ ਗਿਆ। ਇਸ ਮੌਕੇ ਵੱਡੀ ਗਿਣਤੀ ਵਿਚ ਅਗਰਵਾਲ ਭਾਈਚਾਰੇ ਦੇ ਲੋਕਾਂ ਨੇ ਸ਼ਮੂਲੀਅਤ ਕਰਦਿਆਂ ਮਹਾਰਾਜਾ ਅਗਰਸੈਨ ਨੂੰ ਸ਼ਰਧਾ ਦੇ ਫ਼ੁਲ ਭੇਟ ਕੀਤੇ ਤੇ ਉਨ੍ਹਾਂ ਦੇ ਸੰਦੇਸ਼ ਨੂੰ ਜਨ-ਜਨ ਤੱਕ ਪਹੁੰਚਾਉਣ ਦਾ ਪ੍ਰਣ ਲਿਆ। ਸਭਾ ਦੇ ਚੇਅਰਮੈਨ ਰੋਹਤਾਸ਼ ਗੁਪਤਾ ਤੇ ਡਾ.ਸਾਹਿਲ ਮਿੱਤਲ ਨੇ ਸਮਾਗਮ ਵਿਚ ਪਹੁੰਚੇ ਸਾਰੇ ਅਗਰਵਾਲ ਭਾਈਚਾਰੇ ਦੇ ਮੈਂਬਰਾਂ ਦਾ ਸਵਾਗਤ ਕੀਤਾ ਗਿਆ। ਇਸ ਮੌਕੇ ਹਾਜ਼ਰ ਲੋਕਾਂ ਨੂੰ ਸੰਬੋਧਨ ਕਰਦਿਆਂ ਚੇਅਰਮੈਨ ਰੋਹਤਾਸ਼ ਗੁਪਤਾ ਨੇ ਕਿਹਾ ਕਿ ਮਹਾਰਾਜਾ ਅਗਰਸੈਨ ਨੇ ਸਮਾਜ ਨੂੰ ਏਕਤਾ, ਆਪਸੀ ਭਾਈਚਾਰੇ ਤੇ ਸਾਂਝ ਦਾ ਸੰਦੇਸ਼ ਦਿੱਤਾ ਸੀ। ਸਾਨੂੰ ਉਨ੍ਹਾਂ ਦੇ ਦਰਸਾਏ ਮਾਰਗ ’ਤੇ ਚੱਲਦਿਆਂ ਸਮਾਜ ਦੇ ਸਿਧਾਂਤਾਂ ਨੂੰ ਆਪਣੇ ਜੀਵਨ ਵਿਚ ਅਪਣਾਉਣਾ ਚਾਹੀਦਾ ਹੈ। ਇਸ ਮੌਕੇ ਸਮੀਰ ਮਿੱਤਲ, ਸੁਸ਼ੀਲ ਗਰਗ, ਮਦਨ ਲਾਲ ਭਾਲੋਠੀਆ, ਰਾਮ ਪ੍ਰਕਾਸ਼ ਜਿੰਦਲ, ਮਹੇਸ਼ ਗੋਇਲ, ਗੋਵਿੰਦ ਗੁਪਤਾ, ਸਤਿਆਨਾਰਾਇਣ ਗੋਇਲ, ਅਸ਼ਵਨੀ ਗੋਇਲ, ਡਾ.ਅਤੁੱਲ ਗੁਪਤਾ, ਯੁਧਿਸ਼ਠਿਰ ਸਿੰਗਲਾ, ਬਨ੍ਹਵਾਰੀ ਲਾਲ ਗਰਗ, ਮਨੀਸ਼ ਭਾਲੋਠੀਆ, ਮਹੇਸ਼ ਭਾਲੋਠੀਆ, ਦਵਿੰਦਰ ਗੋਇਲ, ਰਵੀ ਗੋਇਲ, ਨਰੇਸ਼ ਗੋਇਲ, ਸੰਜੇ ਗੋਇਲ, ਈਸ਼ਾਨ ਗੁਪਤਾ, ਬਿੰਦਰ ਗੋਇਲ, ਰਮਨ ਗੋਇਲ, ਸਤੀਸ਼ ਗੋਇਲ, ਪ੍ਰਿੰਸ ਸਿੰਗਲਾ, ਕਪਿਲ ਬਾਂਸਲ, ਨਰੇਸ਼ ਗਰਗ, ਅਤੁੱਲ ਗਰਗ, ਪਾਰੁੁਲ ਗੁਪਤਾ , ਪ੍ਰਤੀਕ ਸਿੰਗਲਾ, ਇਲੂ ਮੋਦੀ, ਕਪਿਲ ਮਿੱਤਲ, ਸੰਜੇ ਗਰਗ, ਸ਼ੁਭਮ ਅਗਰਵਾਲ, ਵਿਸ਼ਨੂੰ ਅਗਰਵਾਲ, ਲਲਿਤ ਬਾਂਸਲ, ਮਨੀਸ਼ ਟਾਟੀਆ, ਪੰਕਜ ਟਾਟੀਆ, ਦੀਪਕ ਗੋਇਲ, ਅਤੁੱਲ ਅਗਰਵਾਲ, ਸੁਧੀਰ ਕਾਂਸਲ, ਲਵਿਸ਼ ਕਾਂਸਲ, ਆਸ਼ੀਸ਼ ਸਿੰਗਲਾ, ਰਾਕੇਸ਼ ਸਿੰਗਲਾ, ਅਸ਼ਵਨੀ ਮਿੱਤਲ, ਸੰਜੇ ਐਰੇਨ, ਮਨੋਜ ਮਿੱਤਲ, ਲਲਿਤ ਕਾਂਸਲ, ਸੋਨੂੰ ਸਿੰਗਲਾ, ਸੰਗੀਤ ਮੋਦੀ, ਭੀਮ ਚਾਚਨ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਕਰਨ ਗਿਲਹੋਤਰਾ ਫਾਊਂਡੇਸ਼ਨ ਵਲੋਂ ਮਹਾਂਮਾਈ ਦੀ ਚੌਕੀ ਦੀਆਂ ਤਿਆਰੀਆਂ ਮੁਕੰਮਲ ਅਗਲੀ ਖ਼ਬਰ ਹੈਰੋਇਨ ਸਮੇਤ ਇਕ ਵਿਅਕਤੀ ਗ੍ਰਿਫ਼ਤਾਰ
Ad Position 24