ਸਾਈਡ ਮੰਗਣ ਨੂੰ ਲੈ ਕੇ ਹੋਇਆ ਵਿਵਾਦ, ਜੂਸ ਸੰਚਾਲਕ ਨੇ ਵਕੀਲ ਦੀ ਕੀਤੀ ਕੁੱਟਮਾਰ
ਅਬੋਹਰ, 23 ਅਕਤੂਬਰ (ਵਿਵੇਕ ਹੂੜੀਆ)- ਅਬੋਹਰ ਬਾਰ ਐਸੋਸੀਏਸ਼ਨ ਦੇ ਮੈਂਬਰ ਤੇ ਵਕੀਲ ’ਤੇ ਦੁਪਹਿਰ ਠਾਕੁਰ ਆਬਾਦੀ ਰੋਡ ’ਤੇ ਕੁੱਝ ਲੋਕਾਂ ਵਲੋਂ ਹਮਲਾ ਕਰਕੇ ਉਸ ਨੂੰ ਗੰਭੀਰ ਜ਼ਖਮੀ ਕਰ ਦਿੱਤਾ ਗਿਆ। ਜ਼ਖਮੀ ਵਕੀਲ ਆਪਣੇ ਪਿਤਾ ਨੂੰ ਸ਼ਹਿਰ ਤੋਂ ਦਵਾਈ ਦਿਵਾ ਕੇ ਕਾਰ ਰਾਹੀਂ ਘਰ ਛੱਡਣ ਜਾ ਰਿਹਾ ਸੀ।
ਅਬੋਹਰ ਦੇ ਸਿਵਲ ਹਸਪਤਾਲ ਵਿਖੇ ਜੇਰੇ ਇਲਾਜ ਜ਼ਖਮੀ ਐਡਵੋਕੇਟ ਅਨੰਦ ਕੁਮਾਰ ਘਟਨਾ ਬਾਰੇ ਜਾਣਕਾਰੀ ਦਿੰਦੇ ਹੋਏ। ਅਜੀਤ ਤਸਵੀਰ
24-10-2026