19-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-04-2026

ਮਾਤਾ ਪ੍ਰਕਾਸ਼ ਕੌਰ ਨਮਿਤ ਸ਼ਰਧਾਂਜਲੀ ਸਮਾਗਮ ਗਿੱਲ, ਔਜਲਾ, ਡਿੰਪਾ, ਅਟਵਾਲ, ਭਲਾਈਪੁਰ, ਬ੍ਰਹਮਪੁਰਾ, ਰਵੀਕਰਨ ਕਾਹਲੋਂ ਨੇ ਕੀਤੇ ਸ਼ਰਧਾ ਦੇ ਫੁੱਲ ਭੇਟ

Ad Position 21
No active advertisement
ਅਜੀਤ ਡੈਸਕ 21-04-2026
ਮੀਆਂਵਿੰਡ, 20 ਅਪ੍ਰੈਲ (ਗੁਰਪ੍ਰਤਾਪ ਸਿੰਘ ਸੰਧੂ)-ਜ਼ਿਲ੍ਹਾ ਅੰਮਿ੍ਤਸਰ ਦਿਹਾਤੀ ਦੇ ਕਾਰਜਕਾਰੀ ਪ੍ਰਧਾਨ ਸਾਬਕਾ ਮੁੱਖ ਸੰਸਦੀ ਸਕੱਤਰ ਮਨਜੀਤ ਸਿੰਘ ਮੰਨਾ, ਸਾਬਕਾ ਚੇਅਰਮੈਨ ਰਣਜੀਤ ਸਿੰਘ ਅਤੇ ਇੰਸਪੈਕਟਰ ਜ਼ੋਰਾਵਰ ਦੇ ਮਾਤਾ ਪ੍ਰਕਾਸ਼ ਕੌਰ ਪਿਛਲੇ ਦਿਨੀਂ ਗੁਰੂ ਚਰਨਾਂ ਵਿਚ ਜਾ ਬਿਰਾਜੇ ਸਨ, ਨਮਿਤ ਰਖਵਾਏ ਗਏ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪੈਣ ਉਪਰੰਤ ਸ਼ਰਧਾਂਜਲੀ ਸਮਾਗਮ ਗੁਰਦੁਆਰਾ ਬਾਬਾ ਸ਼ਹੀਦਾਂ ਵਿਖੇ ਕਰਵਾਇਆ ਗਿਆ | ਇਸ ਮੌਕੇ ਬਾਬਾ ਬਕਾਲਾ ਸਾਹਿਬ ਦੇ ਕੀਰਤਨੀ ਜਥੇ ਵਲੋਂ ਵੈਰਾਗਮਈ ਕੀਰਤਨ ਨਾਲ ਆਈ ਹੋਈ ਸੰਗਤ ਨੂੰ ਗੁਰੂ ਚਰਨਾਂ ਨਾਲ ਜੋੜਿਆ | ਉਪਰੰਤ ਵੱਖ ਵੱਖ ਪਾਰਟੀਆਂ ਦੇ ਆਗੂਆਂ, ਜਿਨ੍ਹਾਂ ਵਿਚ ਸਫ਼ਾਈ ਕਰਮਚਾਰੀ ਕਮਿਸ਼ਨ ਦੇ ਕੌਮੀ ਵਾਈਸ ਚੇਅਰਮੈਨ ਹਰਦੀਪ ਸਿੰਘ ਗਿੱਲ, ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ, ਸਾਬਕਾ ਸੰਸਦ ਮੈਂਬਰ ਜਸਬੀਰ ਸਿੰਘ ਡਿੰਪਾ, ਸਾਬਕਾ ਸਪੀਕਰ ਚਰਨਜੀਤ ਸਿੰਘ ਅਟਵਾਲ, ਸਾਬਕਾ ਵਿਧਾਇਕ ਸੰਤੋਖ ਸਿੰਘ ਭਲਾਈਪੁਰ, ਸਾਬਕਾ ਵਿਧਾਇਕ ਰਵਿੰਦਰ ਸਿੰਘ ਬ੍ਰਹਮਪੁਰਾ, ਸੀਨੀਅਰ ਭਾਜਪਾ ਆਗੂ ਰਵੀਕਰਨ ਸਿੰਘ ਕਾਹਲੋਂ, ਸਾਬਕਾ ਆਈ.ਜੀ. ਪਰਮਰਾਜ ਸਿੰਘ ਉਮਰਾਨੰਗਲ, ਓ.ਬੀ.ਸੀ. ਮੋਰਚਾ ਦੇ ਪੰਜਾਬ ਪ੍ਰਧਾਨ ਅਮਰਪਾਲ ਸਿੰਘ ਬੋਨੀ ਅਜਨਾਲਾ ਵਲੋਂ ਮਾਤਾ ਪ੍ਰਕਾਸ਼ ਕੌਰ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਉਕਤ ਆਗੂਆਂ ਨੇ ਕਿਹਾ ਕਿ ਬੱਚੇ ਭਾਵੇਂ ਜਿੰਨੇ ਮਰਜ਼ੀ ਵੱਡੇ ਅਹੁਦੇ 'ਤੇ ਪਹੁੰਚ ਜਾਣ ਜਾਂ ਵੱਡੇ ਅਫਸਰ ਬਣ ਜਾਣ ਮਾਂ ਲਈ ਉਹ ਬੱਚੇ ਹੀ ਰਹਿੰਦੇ ਹਨ | ਘਰ ਵਿਚ ਇਕ ਮਾਂ ਹੀ ਹੁੰਦੀ ਹੈ, ਜੋ ਆਪਣੇ ਬੱਚੇ ਦਾ ਛੋਟਾ ਨਾ ਲੈ ਕੇ ਬੁਲਾਉਂਦੀ ਸੀ, ਤੋਂ ਇਹ ਤਿੰਨੇ ਪੁੱਤਰ ਵਾਂਝੇ ਹੋ ਗਏ ਹਨ | ਇਸ ਮੌਕੇ ਸ਼੍ਰੋਮਣੀ ਕਮੇਟੀ ਮੈਂਬਰ ਜਥੇਦਾਰ ਅਮਰਜੀਤ ਸਿੰਘ ਭਲਾਈਪੁਰ, ਕੌਮੀ ਮੀਤ ਪ੍ਰਧਾਨ ਕੁਲਦੀਪ ਸਿੰਘ ਔਲਖ, ਭਾਜਪਾ ਦੇ ਜ਼ਿਲ੍ਹਾ ਮੀਤ ਪ੍ਰਧਾਨ ਅਮਰਪਾਲ ਸਿੰਘ ਖਹਿਰਾ, ਮੈਨੇਜ਼ਰ ਗੁਰਪ੍ਰੀਤ ਸਿੰਘ ਮੱਲੇਵਾਲ, ਵਰਿੰਦਰ ਸਿੰਘ ਵਿੱਕੀ ਭਿੰਡਰ ਚੇਅਰਮੈਨ ਪੰਜਾਬ, ਸਾਬਕਾ ਵਿਧਾਇਕ ਵੀਰਪਵਨ ਕੁਮਾਰ ਭਾਰਦਵਾਜ, ਸ਼੍ਰੋਮਣੀ ਕਮੇਟੀ ਮੈਂਬਰ ਗੁਰਬਚਨ ਸਿੰਘ ਕਰਮੂੰਵਾਲਾ, ਐਸ.ਐਸ.ਪੀ. ਜਸਕਰਨ ਸਿੰਘ, ਸਾਬਕਾ ਏ.ਡੀ.ਸੀ. ਰਣਬੀਰ ਸਿੰਘ ਮੂਧਲ, ਗੁਰਪ੍ਰਤਾਪ ਸਿੰਘ ਟਿੱਕਾ, ਅਜੇਬੀਰਪਾਲ ਸਿੰਘ ਰੰਧਾਵਾ, ਡਾ. ਸੁਨੀਲ ਦੇਵਗਨ ਅਟਾਰੀ, ਮਾ. ਜਸਪਾਲ ਸਿੰਘ ਰੰਧਾਵਾ, ਜ਼ਿਲ੍ਹਾ ਮੀਤ ਪ੍ਰਧਾਨ ਕਾਂਗਰਸ ਪਾਰਟੀ ਯੁੱਧਵੀਰ ਸਿੰਘ ਸਰਲੀ, ਜ਼ਿਲ੍ਹਾ ਮੀਤ ਪ੍ਰਧਾਨ ਅਰਜਨਬੀਰ ਸਿੰਘ ਕੰਗ, ਸਾਬਕਾ ਚੇਅਰਮੈਨ ਸਤਨਾਮ ਸਿੰਘ ਬਿੱਟੂ ਤਖਤੂਚੱਕ, ਸਰਪੰਚ ਰਵੀ ਚੀਮਾ, ਸਰਪੰਚ ਹਰਜਿੰਦਰ ਸਿੰਘ ਨਾਗੋਕੇ ਮੋੜ, ਡਿੰਪੀ ਮੀਆਂਵਿੰਡ, ਹੈਪੀ ਖੱਖ, ਮਨਜੀਤ ਸਿੰਘ ਬਾਊ ਭੈਣੀ, ਅਵਤਾਰ ਸਿੰਘ ਮਿੰਨਾ ਹਲਕਾ ਇੰਚਾਰਜ ਜ਼ੀਰਾ, ਕਾਂਗਰਸ ਦੇ ਬਲਾਕ ਪ੍ਰਧਾਨ ਦਲੇਰ ਸਿੰਘ ਸਰਲੀ, ਜਰਨਲ ਸਕੱਤਰ ਹਰਿੰਦਰਪਾਲ ਸਿੰਘ ਮੱਲ੍ਹਾ, ਪਿ੍ੰਸੀਪਲ ਮੈਡਮ ਜਗਪ੍ਰੀਤ ਕੌਰ, ਸਰਪੰਚ ਗੁਰਦਿਆਲ ਸਿੰਘ ਕੰਗ, ਸੰਮਤੀ ਮੈਂਬਰ ਕੰਵਲਜੀਤ ਸਿੰਘ ਨੱਥੋਕੇ, ਕੰਵਲਜੀਤ ਸਿੰਘ ਮੰਜਿਲ, ਹਲਕਾ ਇੰਚਾਰਜ ਬਰਜਿੰਦਰ ਸਿੰਘ ਦਕੋਹਾ, ਸੋਨੂੰ ਭਲਾਈਪੁਰ, ਅਮਨਦੀਪ ਸਿੰਘ ਰੌਕੀ ਬੁਰਜ਼, ਮੁਖਵਿੰਦਰ ਸਿੰਘ ਮਾਹਲ, ਪ੍ਰਦੀਪ ਸਿੰਘ ਭੁੱਲਰ ਮਜੀਠਾ, ਜਸਵਿੰਦਰ ਸਿੰਘ ਸ਼ਾਹ ਮੀਆਂਵਿੰਡ, ਰਣਬੀਰ ਸਿੰਘ ਰਾਣਾ ਗੰਡੀਵਿੰਡ, ਸ਼ੈਲਿੰਦਰਜੀਤ ਸਿੰਘ ਰਾਜਨ, ਬਲਵਿੰਦਰ ਸਿੰਘ ਅਠੌਲਾ, ਹਲਕਾ ਪੱਛਮੀ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਇੰਚਾਰਜ ਦਿਲਬਾਗ ਸਿੰਘ, ਸ਼੍ਰੋਮਣੀ ਕਮੇਟੀ ਮੈਂਬਰ ਬਿਕਰਮਜੀਤ ਸਿੰਘ ਕੋਟਲਾ, ਸਰਪੰਚ ਕੁਲਦੀਪ ਸਿੰਘ ਲਹੌਰੀਆ, ਸੁਪਨਦੀਪ ਸਿੰਘ ਖਾਨਕੋਟ, ਸਰਬਜੀਤ ਸਿੰਘ ਜੱਬੋਵਾਲ, ਮਲਕੀਤ ਸਿੰਘ ਖਾਲਸਾ, ਰਜੇਸ਼ ਟਾਂਗਰੀ, ਕੰਚਨਦੀਪ ਕੌਰ ਪੱਟੀ, ਹਰਿੰਦਰ ਸਿੰਘ ਠੱਕਰਪੁਰਾ ਯੂ.ਐਸ.ਏ., ਹਰਦੇਵ ਸਿੰਘ ਧਾਲੀਵਾਲ, ਸੋਨੂੰ ਦਿੱਲੀ, ਸਰਬਜੀਤ ਕੌਰ ਬਾਠ, ਬਰਿੰਦਰਜੀਤ ਸਿੰਘ ਟਿੱਕਾ, ਸਰਕਲ ਪ੍ਰਧਾਨ ਪਲਵਿੰਦਰ ਸਿੰਘ ਮੀਆਂਵਿੰਡ, ਕੌਂਸਲਰ ਹਰਪ੍ਰੀਤ ਸਿੰਘ ਹੈਪੀ ਰਈਆ, ਸਰਦੂਲ ਸਿੰਘ ਮੀਆਂਵਿੰਡ, ਰਣਜੀਤ ਸਿੰਘ ਰਾਣਾ ਮੀਆਂਵਿੰਡ, ਜ਼ਿਲ੍ਹਾ ਪ੍ਰਧਾਨ ਕਿਸਾਨ ਮੋਰਚਾ ਗੁਰਸਾਹਿਬ ਸਿੰਘ, ਸਰਪੰਚ ਅਵਤਾਰ ਸਿੰਘ ਤਖਤੂਚੱਕ, ਸਰਪੰਚ ਅਵਤਾਰ ਸਿੰਘ ਵਜ਼ੀਰ, ਨੰਬਰਦਾਰ ਗੁਰਮੁਖ ਸਿੰਘ ਤਖਤੂਚੱਕ, ਜੱਸ ਭੋਰਸੀ, ਕਿਰਪਾਲ ਸਿੰਘ ਖਾਲਸਾ, ਐਸ.ਡੀ.ਓ. ਗਗਨਦੀਪ ਸਿੰਘ, ਕੁਲਵਿੰਦਰ ਸਿੰਘ ਭੋਰਸੀ, ਸੁਖਜੀਤ ਸਿੰਘ ਨਾਗੋਕੇ, ਅਤੁਲ ਜੈਨ ਪੱਟੀ, ਕੁਲਵੰਤ ਸਿੰਘ ਭੈਲ, ਸਿਤਾਰਾ ਸਿੰਘ ਪੱਟੀ, ਪਿੰਦਰ ਦੌਲੋਨੰਗਲ, ਰਵੀ ਟਪਿਆਲਾ, ਗਾਂਧੀ ਭਿੰਡਰ, ਸਰਪੰਚ ਹਰਪਾਲ ਸਿੰਘ ਜਵੰਦਪੁਰ, ਸਰਪੰਚ ਦਲਵਿੰਦਰ ਸਿੰਘ ਸਠਿਆਲਾ, ਸਰਪੰਚ ਯੋਧਾ ਛਾਪਿਆਂਵਾਲੀ, ਹੀਰਾ ਸਿੰਘ ਭੱਠੇ ਵਾਲੇ, ਸਰਪੰਚ ਪਰਮਿੰਦਰ ਸਿੰਘ ਅਨਾਇਤਪੁਰ, ਨਵਦੀਪ ਸਿੰਘ ਬੱਲ ਭੋਰਸੀ, ਐਸ.ਸੀ. ਵਿੰਗ ਦੇ ਜ਼ਿਲ੍ਹਾ ਪ੍ਰਧਾਨ ਗੁਲਜ਼ਾਰ ਸਿੰਘ ਜਹਾਂਗੀਰ, ਸਰਕਲ ਪ੍ਰਧਾਨ ਕਰਮ ਸਿੰਘ ਖਲਚੀਆਂ, ਸਰਬਰਿੰਦਰ ਸਿੰਘ ਬੌਬੀ ਬੋਦੇਵਾਲ, ਲਾਟ ਬਿਆਸ, ਸੁਖਵੰਤ ਸਿੰਘ ਦੌਲੋਨੰਗਲ, ਕੈਪਟਨ ਜਸਪਾਲ ਸਿੰਘ, ਐਨ.ਆਰ.ਆਈ. ਸਕੱਤਰ ਸਿੰਘ, ਗੁਰਪਾਲ ਸਿੰਘ ਸ਼ਾਹ ਮੀਆਂਵਿੰਡ, ਗੁਰਚਰਨ ਸਿੰਘ, ਇੰਸਪੈਕਟਰ ਲਖਬੀਰ ਸਿੰਘ ਗਿੱਲ, ਸਵਰਨਜੀਤ ਸਿੰਘ ਸੰਧੂ ਖਲਚੀਆਂ, ਸਰਪੰਚ ਪਰਮਪ੍ਰੀਤ ਸਿੰਘ ਸਾਬੀ ਛੱਜਲਵੱਡੀ, ਪ੍ਰਗਟ ਸਿੰਘ ਮਜੀਠਾ, ਬਲਜੀਤ ਸਿੰਘ ਭੱਟੀ, ਸੁਖਜਿੰਦਰ ਸਿੰਘ ਲਾਡੀ, ਰਵਿੰਦਰ ਸਿੰਘ ਪੱਖੋਵਾਲ, ਪ੍ਰਧਾਨ ਬੂਟਾ ਸਿੰਘ ਜਲਾਲਉਸਮਾ, ਗੁਰਮੀਤ ਸਿੰਘ ਵਡਾਲਾ, ਅਜੈਬ ਸਿੰਘ ਬੋਦੇਵਾਲ, ਬਲਦੇਵ ਸਿੰਘ ਦੁਬਈ, ਦਾਰਾ ਸਿੰਘ ਜਲਾਲਉਸਮਾ ਆਦਿ ਸਮੇਤ ਚਾਰ ਹਜ਼ਾਰ ਦੇ ਕਰੀਬ ਸੰਗਤ ਨੇ ਹਾਜ਼ਰੀ ਭਰੀ | ਸਟੇਜ ਸੈਕਟਰੀ ਦੀ ਸੇਵਾ ਪ੍ਰਭਜੋਤ ਸਿੰਘ ਨਾਗੋਕੇ ਵਲੋਂ ਨਿਭਾਈ ਗਈ | ਸਮਾਪਤੀ ਮੌਕੇ
Ad Position 22
No active advertisement
ਪਿਛਲੀ ਖ਼ਬਰ ਵਿਰਾਸਤੀ ਮਾਰਗ ਦਾ ਵੱਡਾ ਹਿੱਸਾ 'ਛੋਟੇ ਲਾਰੀ ਅੱਡੇ' 'ਚ ਤਬਦੀਲ <br/> ਅਗਲੀ ਖ਼ਬਰ ਦਸਮੇਸ਼ ਕਲੱਬ ਰਾਜਾਸਾਂਸੀ ਵਲੋਂ ਤਿੰਨ ਰੋਜ਼ਾ ਫੁੱਟਬਾਲ ਟੂਰਨਾਮੈਂਟ ਕਰਵਾਇਆ <br/>
Ad Position 24