ਖ਼ਾਲਸਾ ਕਾਲਜ ਆਫ਼ ਇੰਜੀ. ਐਂਡ ਟੈਕਨਾਲੋਜੀ ਵਲੋਂ 'ਹੁਨਰ ਅਤੇ ਸਿੱਖਿਆ' ਵਿਸ਼ੇ 'ਤੇ ਆਨਲਾਈਨ ਫੈਕਲਟੀ ਡਿਵੈਲਪਮੈਂਟ ਪ੍ਰੋਗਰਾਮ ਕਰਵਾਇਆ <br/>
ਅਜੀਤ ਡੈਸਕ
22-05-2026
ਖ਼ਾਲਸਾ ਕਾਲਜ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ ਰਣਜੀਤ ਐਵੀਨਿਊ ਵਲੋਂ 'ਹੁਨਰ ਅਤੇ ਸਿੱਖਿਆ' ਵਿਸ਼ੇ 'ਤੇ ਆਨਲਾਈਨ ਕਰਵਾਏ ਗਏ ਪ੍ਰੋਗਰਾਮ ਦੌਰਾਨ ਡਾ. ਸੁਰਿੰਦਰ ਕੌਰ, ਡਾ. ਮੰਜੂ ਬਾਲਾ ਤੇ ਹੋਰ ਬੁਲਾਰੇ | ਅਜੀਤ ਤਸਵੀਰ