02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-07-2026

ਨਵਨਿਯੁਕਤ ਡੀਨ ਫੈਕਲਟੀ ਡਾ. ਪ੍ਰੀਤ ਮਹਿੰਦਰ ਸਿੰਘ ਬੇਦੀ ਦਾ ਸਨਮਾਨ

Ad Position 21
No active advertisement
ਅਜੀਤ ਡੈਸਕ 31-07-2026
ਅੰਮ੍ਰਿਤਸਰ, 30 ਜੁਲਾਈ (ਸੁਰਿੰਦਰਪਾਲ ਸਿੰਘ ਵਰਪਾਲ)-ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਫਾਰਮਾਸਿਊਟੀਕਲ ਵਿਭਾਗ ਦੇ ਸਾਬਕਾ ਮੁਖੀ ਤੇ ਸੀਨੀਅਰ ਪ੍ਰੋਫੈਸਰ ਡਾ. ਪ੍ਰੀਤ ਮਹਿੰਦਰ ਸਿੰਘ ਬੇਦੀ ਨੂੰ ਡੀਨ ਫੈਕਲਟੀ ਬਣਨ ਤੇ ਵੱਖ-ਵੱਖ ਸੰਸਥਾਵਾਂ ਦੇ ਅਹੁਦੇਦਾਰਾਂ ਤੇ ਮੈਂਬਰਾਂ ਵਲੋਂ ਸਨਮਾਨਿਤ ਕੀਤਾ ਗਿਆ। ਪ੍ਰੋ: ਡਾ. ਬੇਦੀ ਵਲੋਂ ਰਸਮੀ ਤੌਰ ‘ਤੇ ਆਪਣਾ ਅਹੁਦਾ ਸੰਭਾਲਣ ਪੰਜਾਬ ਸਟੇਟ ਮਾਸਟਰਜ਼ ਵੈਟਰਨਜ਼ ਪਲੇਅਰਜ਼ ਟੀਮ ਦੇ ਸੰਸਥਾਪਕ ਜੀ. ਐੱਸ. ਸੰਧੂ, ਅਵਤਾਰ ਸਿੰਘ ਬਾਕਸਰ, ਹੌਲੀ ਸਿਟੀ ਵਿਮੈਨ ਵੈਲਫੇਅਰ ਸੁਸਾਇਟੀ ਦੇ ਪ੍ਰੋ: ਡਾ. ਬਿੰਦੂ ਸੋਨੀ, ਪ੍ਰੋ: ਡਾ. ਪ੍ਰਿਯਾ ਮਹਾਜਨ, ਡਾ. ਗੁਰਿੰਦਰ ਕੌਰ, ਡਾ. ਅੰਸ਼ੁਲਾ, ਡਾ. ਰੁਪਾਲੀ, ਡਾ. ਸ਼ਗੁਨ, ਡਾ. ਸਿਮਰਨ ਪਠਾਨਕੋਟ, ਕੰਵਲਜੀਤ ਕੌਰ, ਅਮਰਜੀਤ ਸਿੰਘ ਕਲੇਰ, ਸ਼ੈਫ਼ੀ ਸੰਧੂ, ਐਨਮ ਸੰਧੂ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਟਿੱਕਾ ਨਾਰਵੇ ਦੇ ਯਤਨਾਂ ਸਦਕਾ ਕਲੱਬ ਦੇ ਖਿਡਾਰੀ ਨਿੱਤ ਨਵੀਂ ਮੰਜ਼ਿਲਾਂ ਸਰ ਕਰ ਰਹੇ ਨੇ-ਜੰਡ ਅਗਲੀ ਖ਼ਬਰ ਪੰਜਾਬ ਬੰਦ ਦੇ ਸੱਦੇ ਦੌਰਾਨ ਸ਼ਹਿਰ ਦੇ ਚਾਰ ਚੁਫੇਰੇ ਰਹੀ ਜਾਮ ਵਰਗੀ ਸਥਿਤੀ
Ad Position 24
No active advertisement