11-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-08-2026

ਅੱਧੇ ਅੰਮ੍ਰਿਤਸਰ ’ਚ ਜਲਥਲ, ਅੱਧੇ ’ਚ ਚੜ੍ਹੀ ਧੁੱਪ

ਅੰਮ੍ਰਿਤਸਰ, 11 ਅਗਸਤ (ਹਰਮਿੰਦਰ ਸਿੰਘ)-ਅੰਮ੍ਰਿਤਸਰ ਦੇ ਕਈ ਇਲਾਕਿਆਂ ’ਚ ਭਾਰੀ ਮੀਂਹ ਪਿਆ ਅਤੇ ਬਹੁਤ ਇਲਾਕੇ ਖੁਸ਼ਕ ਰਹੇ। ਅੱਜ ਸਵੇਰੇ ਕਰੀਬ ਇਕ ਵਜੇ ਅਸਮਾਨ ‘ਤੇ ਕਾਲੀਆਂ ਘਟਾਵਾਂ ਛਾ ਜਾਣ ਤੋਂ ਬਾਅਦ ਭਾਰੀ ਪਿਆ ਮੀਂਹ ਪਿਆ।

Ad Position 21
No active advertisement
ਅਜੀਤ ਡੈਸਕ 12-08-2026
ਅੰਮ੍ਰਿਤਸਰ, 11 ਅਗਸਤ (ਹਰਮਿੰਦਰ ਸਿੰਘ)-ਅੰਮ੍ਰਿਤਸਰ ਦੇ ਕਈ ਇਲਾਕਿਆਂ ’ਚ ਭਾਰੀ ਮੀਂਹ ਪਿਆ ਅਤੇ ਬਹੁਤ ਇਲਾਕੇ ਖੁਸ਼ਕ ਰਹੇ। ਅੱਜ ਸਵੇਰੇ ਕਰੀਬ ਇਕ ਵਜੇ ਅਸਮਾਨ ‘ਤੇ ਕਾਲੀਆਂ ਘਟਾਵਾਂ ਛਾ ਜਾਣ ਤੋਂ ਬਾਅਦ ਭਾਰੀ ਪਿਆ ਮੀਂਹ ਪਿਆ। ਜ਼ਿਲ੍ਹਾ ਸ਼ਹਿਰ ਦੇ ਸਿਵਲ ਲਾਈਨ ਇਲਾਕੇ ਦੇ ਵੱਡੇ ਹਿੱਸੇ ਤੋਂ ਇਲਾਵਾ ਪੁਤਲੀਘਰ, ਹਾਲ ਗੇਟ , ਰੇਲਵੇ ਸਟੇਸ਼ਨ , ਗੋਲਬਾਗ, ਸ੍ਰੀ ਹਰਿਮੰਦਰ ਸਾਹਿਬ ਦੇ ਨੇੜਲੇ, ਚਾਟੀਵਿੰਡ ਸਮੇਤ ਕਈ ਹੋਰ ਇਲਾਕਿਾਂ ’ਚ ਦਰਮਿਆਨੀ ਤੋਂ ਤੇਜ਼ ਬਾਰਸ਼ ਹੋਈ । ਇਸ ਬਰਸਾਤ ਦੇ ਕਾਰਨ ਕਚਹਿਰੀ ਰੋਡ , ਟੇਲਰ ਰੋਡ, ਹਾਲ ਗੇਟ ਮਾਲ ਰੋਡ ਵਿਖੇ ਜਲਥਲ ਹੋ ਗਈ। ਇਸ ਤੋਂ ਇਲਾਵਾ ਸ਼ਹਿਰ ਦੇ ਬਾਹਰੀ ਇਲਾਕਿਾਂ ’ਚੋਂ ਵਧੇਰੇ ਕਰਕੇ ਹਿੱਸਿਆ ‘ਚ ਧੁੱਪ ਚੜ੍ਹੀ ਰਹੀ।
Ad Position 22
No active advertisement
ਪਿਛਲੀ ਖ਼ਬਰ ਨਿਊਜ਼ੀਲੈਂਡ ਖੁੱਲ੍ਹੇ ਦਿਲ ਨਾਲ ਦੇ ਰਿਹਾ ਵਿਦਿਆਰਥੀਆਂ ਨੂੰ ਵੀਜ਼ੇ * 2025 ਪਾਸ ਵਿਦਿਆਰਥੀਆਂ ਕੋਲ ਨਿਊਜ਼ੀਲੈਂਡ ਜਾਣ ਦਾ... ਅਗਲੀ ਖ਼ਬਰ ਘੰਟਾ ਘਰ ਨੇੜਿਓਂ ਹੈਰੋਇਨ ਦਾ ਸੇਵਨ ਕਰਦਾ ਨੌਜਵਾਨ ਪੁਲਿਸ ਨੇ ਕੀਤਾ ਕਾਬੂ
Ad Position 24