15-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-09-2026

ਜੇਲ੍ਹ ’ਚ ਬੰਦ ਇਮਰਾਨ ਖਾਨ ਦੀ ਸਾਬਕਾ ਪਤਨੀ ਜੇਮਿਮਾ ਨੇ ਕੀਤਾ ਅਰਬਪਤੀ ਕੈਮਰਨ ਓ’ਰਾਈਲੀ ਨਾਲ ਵਿਆਹ

ਅੰਮ੍ਰਿਤਸਰ, 14 ਸਤੰਬਰ (ਸੁਰਿੰਦਰ ਕੋਛੜ)-ਜੇਲ੍ਹ ’ਚ ਬੰਦ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਫ਼ਿਲਮ ਅਤੇ ਦਸਤਾਵੇਜ਼ੀ ਨਿਰਮਾਤਾ 52 ਸਾਲਾਂ ਪਹਿਲੀ ਪਤਨੀ ਜੇਮੀਮਾ ਗੋਲਡਸਮਿਥ (ਜੇਮੀਮਾ ਖਾਨ) ਨੇ ਅਰਬਪਤੀ ਨਿਵੇਸ਼ਕ ਕੈਮਰਨ ਓ’ਰਾਈਲੀ (62 ਸਾਲ) ਨਾਲ ਵਿਆਹ ਕਰਵਾ ਲਿਆ ਹੈ। ਜੇਮਿਮਾ ਦੇ ਭਰਾ ਬੇਨ ਗੋਲਡਸਮਿਥ ਨੇ ਇਸ ਵਿਆਹ ਦੀ ਪੁਸ਼ਟੀ ਕੀਤੀ।

Ad Position 21
repet_subhas-goyals [Copy P29]
ਕੈਮਰਨ ਓਰੀਲੀ, ਜੇਮੀਮਾ ਗੋਲਡਸਮਿਥ, ਇਮਰਾਨ ਖ਼ਾਨ। 16-09-2026
ਅੰਮ੍ਰਿਤਸਰ, 14 ਸਤੰਬਰ (ਸੁਰਿੰਦਰ ਕੋਛੜ)-ਜੇਲ੍ਹ ’ਚ ਬੰਦ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਫ਼ਿਲਮ ਅਤੇ ਦਸਤਾਵੇਜ਼ੀ ਨਿਰਮਾਤਾ 52 ਸਾਲਾਂ ਪਹਿਲੀ ਪਤਨੀ ਜੇਮੀਮਾ ਗੋਲਡਸਮਿਥ (ਜੇਮੀਮਾ ਖਾਨ) ਨੇ ਅਰਬਪਤੀ ਨਿਵੇਸ਼ਕ ਕੈਮਰਨ ਓ’ਰਾਈਲੀ (62 ਸਾਲ) ਨਾਲ ਵਿਆਹ ਕਰਵਾ ਲਿਆ ਹੈ। ਜੇਮਿਮਾ ਦੇ ਭਰਾ ਬੇਨ ਗੋਲਡਸਮਿਥ ਨੇ ਇਸ ਵਿਆਹ ਦੀ ਪੁਸ਼ਟੀ ਕੀਤੀ। ਦੱਸਿਆ ਜਾ ਰਿਹਾ ਹੈ ਕਿ ਜੇਮਿਮਾ ਅਤੇ ਕੈਮਰਨ ਦੀ ਜਾਣ ਪਹਿਚਾਣ ਫ਼ਿਲਮਾਂ ਤੇ ਦਸਤਾਵੇਜ਼ੀ ਪ੍ਰਾਜੈਕਟਾਂ ’ਤੇ ਇਕੱਠੇ ਕੰਮ ਕਰਨ ਦੌਰਾਨ ਹੋਈ ਸੀ, ਜਿੱਥੇ ਕੈਮਰਨ ਬਤੌਰ ਐਗਜ਼ੈਕਟਿਵ ਪ੍ਰੋਡਿਊਸਰ ਕੰਮ ਕਰ ਰਹੇ ਸਨ । ਉਨ੍ਹਾਂ ਦੀ ਮੰਗਣੀ ਦੀ ਖ਼ਬਰ ਇਸੇ ਸਾਲ ਮਈ ’ਚ ਸਾਹਮਣੇ ਆਈ ਸੀ।
Ad Position 22
No active advertisement
ਪਿਛਲੀ ਖ਼ਬਰ ਹੁਣ ਸੰਘੀ ਸੰਵਿਧਾਨਕ ਅਦਾਲਤ ਸੁਣੇਗੀ ਇਮਰਾਨ ਖ਼ਾਨ ਦੇ ਹਸਪਤਾਲ ਤਬਾਦਲੇ ਦਾ ਕੇਸ ਸੁਪਰੀਮ ਕੋਰਟ ਤੋਂ ਰਿਕਾਰਡ ਤਬਦੀਲ ਕਰਨ... ਅਗਲੀ ਖ਼ਬਰ ਖੇਤਰੀ ਤਣਾਅ ਘਟਾਉਣ ਲਈ ਇਸਲਾਮਾਬਾਦ ਸਮਝੌਤਾ ਸਭ ਤੋਂ ਬਿਹਤਰ ਕਦਮ
Ad Position 24