26-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-09-2026

ਕਨਿਸ਼ਕਾ ਅਰੋੜਾ ਨੇ ਪਹਿਲੀ ਕੋਸ਼ਿਸ਼ ’ਚ ਪਾਸ ਕੀਤੀ ਯੂ. ਪੀ. ਐੱਸ. ਸੀ. ਦੀ ਪ੍ਰੀਖਿਆ

ਅੰਮ੍ਰਿਤਸਰ, 26 ਸਤੰਬਰ (ਸੁਰਿੰਦਰਪਾਲ ਸਿੰਘ ਵਰਪਾਲ)-ਆਪਣੀ ਪਹਿਲੀ ਹੀ ਕੋਸ਼ਿਸ਼ ’ਚ ਸਿਵਲ ਸਰਵਿਸਿਜ਼ ਪ੍ਰੀਖਿਆ 2024 ਪਾਸ ਕਰਕੇ ਪਰਿਵਾਰ ਅਤੇ ਅੰਮ੍ਰਿਤਸਰ ਦਾ ਨਾਮ ਰੋਸ਼ਨ ਕਰਨ ਵਾਲੀ ਕਨਿਸ਼ਕਾ ਅਰੋੜਾ ਦੀ ਚੋਣ ਭਾਰਤੀ ਰੇਲਵੇ ਸੇਵਾਵਾਂ ’ਚ ਬਤੌਰ ਆਈ. ਆਰ.

Ad Position 21
No active advertisement
ਗੱਲਬਾਤ ਦੌਰਾਨ ਜਸਵਿੰਦਰ ਸਿੰਘ ਜਹਾਂਗੀਰ ਨਾਲ ਬੈਠੇ ਚੰਨਾ ਸਿੰਘ, ਨਰਿੰਦਰ ਸਿੰਘ ਤੇ ਹੋਰ। ਤਸਵੀਰ : ਜੱਸਾ ਅਨਜਾਣ ਯੂ. ਪੀ. ਐੱਸ. ਸੀ. ਦੀ ਪ੍ਰੀਖਿਆ ਪਾਸ ਕਰਨ ਵਾਲੀ ਕਨਿਸ਼ਕਾ ਅਰੋੜਾ ਨੂੰ ਸਨਮਾਨਿਤ ਕਰਦੇ ਹੋਏ ਡਿਪਟੀ ਕਮਿਸ਼ਨਰ ਦਲਵਿੰਦਰਜੀਤ ਸਿੰਘ, ਨਾਲ ਹਨ ਲੈਕ: ਗੁਰਪ੍ਰੀਤ ਸਿੰਘ ਰਿਆੜ ਤੇ ਹੋਰ। ਤਸਵੀਰ : ਹਰਜੀਤ ਸਿੰ ਘ ਸੂਬੇ ਦੀ ਜਨਤਾ ਦਾ ਅਕਾਲੀ ਦਲ ਵਾਰਿਸ ਪੰਜਾਬ ਦੇ ਨਾਲ ਜੁੜਨਾ ਪਾਰਟੀ ਲਈ ਸੁ਼ Z ਭ ਸੰਕੇਤ ਹੈ : ਮਾਸਟਰ ਜਹਾਂਗੀਰ 27-09-2026
ਅੰਮ੍ਰਿਤਸਰ, 26 ਸਤੰਬਰ (ਸੁਰਿੰਦਰਪਾਲ ਸਿੰਘ ਵਰਪਾਲ)-ਆਪਣੀ ਪਹਿਲੀ ਹੀ ਕੋਸ਼ਿਸ਼ ’ਚ ਸਿਵਲ ਸਰਵਿਸਿਜ਼ ਪ੍ਰੀਖਿਆ 2024 ਪਾਸ ਕਰਕੇ ਪਰਿਵਾਰ ਅਤੇ ਅੰਮ੍ਰਿਤਸਰ ਦਾ ਨਾਮ ਰੋਸ਼ਨ ਕਰਨ ਵਾਲੀ ਕਨਿਸ਼ਕਾ ਅਰੋੜਾ ਦੀ ਚੋਣ ਭਾਰਤੀ ਰੇਲਵੇ ਸੇਵਾਵਾਂ ’ਚ ਬਤੌਰ ਆਈ. ਆਰ. ਐੱਮ. ਐੱਸ. ਵਜੋਂ ਹੋਈ ਹੈ। ਇਸ ਸ਼ਾਨਦਾਰ ਉਪਲਬੱਧੀ ਲਈ ਕਨਿਸ਼ਕਾ ਅਰੋੜਾ ਨੂੰ ਡੀ. ਸੀ. ਦਫਤਰ ਅੰਮ੍ਰਿਤਸਰ ਵਿਖੇ ਡਿਪਟੀ ਕਮਿਸ਼ਨਰ ਦਲਵਿੰਦਰਜੀਤ ਸਿੰਘ ਵਲੋਂ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸੂਬਾ ਸਕੱਤਰ ਵਪਾਰ ਵਿੰਗ ਸ਼ੀਤਲ ਜੁਨੇਜਾ ਮੈਂਬਰ ਪੰਜਾਬ ਸਟੇਟ ਟ੍ਰੇਡਰਜ਼ ਕਮਿਸ਼ਨ, ਲੈਕਚਰਾਰ ਗੁਰਪ੍ਰੀਤ ਸਿੰਘ ਰਿਆੜ ਸੰਸਥਾਪਕ ਸੂਬਾ ਪ੍ਰਧਾਨ ਤੇ ਸੂਬਾ ਸਰਪ੍ਰਸਤ, ਮਾਸਟਰ ਕੈਡਰ ਯੂਨੀਅਨ ਪੰਜਾਬ, ਸ਼ੁਭਨੀਤ ਕੌਰ ਰਿਆੜ ਨੈਸ਼ਨਲ ਯੂਥ ਪਾਰਲੀਮੈਂਟੇਰੀਅਨ ਤੇ ਲੇਖਿਕਾ ਤੇ ਕਨਿਸ਼ਕਾ ਅਰੋੜਾ ਦੇ ਮਾਤਾ-ਪਿਤਾ ਅਵਤਾਰ ਅਰੋੜਾ ਤੇ ਭਾਵਨਾ ਅਰੋੜਾ ਹਾਜ਼ਰ ਸਨ। ਇਸ ਮੌਕੇ ਡਿਪਟੀ ਕਮਿਸ਼ਨਰ ਵਲੋਂ ਕਨਿਸ਼ਕਾ ਅਰੋੜਾ ਨੂੰ ਵਧਾਈ ਦਿੰਦਿਆਂ ਉਸਦੇ ਉੱਜਵਲ ਭਵਿੱਖ ਲਈ ਸ਼ੁਭਕਾਮਨਾਵਾਂ ਦਿੰਦੇ ਹੋਏ ਕਿਹਾ ਕਿ ਪਹਿਲੀ ਹੀ ਕੋਸ਼ਿਸ਼ ’ਚ ਸਿਵਲ ਸੇਵਾਵਾਂ ਪ੍ਰੀਖਿਆ ਪਾਸ ਕਰਨਾ ਕਨਿਸ਼ਕਾ ਅਰੋੜਾ ਦੀ ਮਿਹਨਤ ਤੇ ਸਮਰਪਣ ਦਾ ਪ੍ਰਤੀਕ ਹੈ।
Ad Position 22
No active advertisement
ਪਿਛਲੀ ਖ਼ਬਰ ਮਾਧਵ ਵਿਦਿਆ ਨਿਕੇਤਨ ਸਕੂਲ ਵਿਖੇ ‘ਨਮਾਮੀ ਭਾਰਤਮ ਵੰਦੇ ਮਾਤਰਮ’ ਸਮੂਹਿਕ ਗਾਇਨ ਸਮਾਰੋਹ ਅਗਲੀ ਖ਼ਬਰ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਸੈਂਕੜੇ ਪਰਿਵਾਰਾਂ ਨੂੰ ਭਾਜਪਾ ’ਚ ਕਰਵਾਇਆ ਸ਼ਾਮਿਲ
Ad Position 24