22-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-10-2026

ਹੋਟਲ ਸੰਚਾਲਕ ਵਲੋਂ ਕੀਤੀ ਖੁਦਕੁਸ਼ੀ ਦੇ ਮਾਮਲੇ ’ਚ ਇਕ ਲੜਕੀ ਸਮੇਤ 2 ਖ਼ਿਲਾਫ਼ ਮਾਮਲਾ ਦਰਜ

ਅੰਮ੍ਰਿਤਸਰ, 21 ਅਕਤੂਬਰ (ਰੇਸ਼ਮ ਸਿੰਘ)-ਇਥੇ ਬੀ. ਡਵੀਜ਼ਨ ਖੇਤਰ ’ਚ ਇਕ ਹੋਟਲ ਸੰਚਾਲਕ ਵਲੋਂ ਖੁਦਕੁਸ਼ੀ ਕਰਨ ਦੇ ਮਾਮਲੇ ’ਚ ਪੁਲਿਸ ਵਲੋਂ ਇਕ ਲੜਕੀ ਸਮੇਤ 2 ਖ਼ਿਲਾਫ਼ ਆਤਮ ਹਤਿਆ ਲਈ ਮਜ਼ਬੂਰ ਕਰਨ ਦੇ ਦੋਸ਼ਾਂ ਦਾ ਮਾਮਲਾ ਦਰਜ ਕਰ ਲਿਆ ਗਿਆ ਹੈ।

Ad Position 21
No active advertisement
ਅਜੀਤ ਡੈਸਕ 22-10-2026
ਅੰਮ੍ਰਿਤਸਰ, 21 ਅਕਤੂਬਰ (ਰੇਸ਼ਮ ਸਿੰਘ)-ਇਥੇ ਬੀ.ਡਵੀਜ਼ਨ ਖੇਤਰ ’ਚ ਇਕ ਹੋਟਲ ਸੰਚਾਲਕ ਵਲੋਂ ਖੁਦਕੁਸ਼ੀ ਕਰਨ ਦੇ ਮਾਮਲੇ ’ਚ ਪੁਲਿਸ ਵਲੋਂ ਇਕ ਲੜਕੀ ਸਮੇਤ 2 ਖ਼ਿਲਾਫ਼ ਆਤਮ ਹਤਿਆ ਲਈ ਮਜ਼ਬੂਰ ਕਰਨ ਦੇ ਦੋਸ਼ਾਂ ਦਾ ਮਾਮਲਾ ਦਰਜ ਕਰ ਲਿਆ ਗਿਆ ਹੈ। ਇਸ ਸਬੰਧੀ ਪੁਲਿਸ ਨੂੰ ਸੰਦੀਪ ਕੁਮਾਰ ਨੇ ਦੱਸਿਆ ਕਿ ਉਸਦੇ ਭਰਾ ਮਨਦੀਪ ਸਿੰਘ ਉਰਫ਼ ਲਾਡੀ ਘਰ ’ਚ ਇਕਲਾ ਰਹਿੰਦਾ ਸੀ ਤੇ ਉਹ ਇਕ ਹੋਟਲ ਠੇਕੇ ’ਤੇ ਲੈ ਕੇ ਚਲਾ ਰਿਹਾ ਸੀ। ਜੋ ਕਿ ਉਸਦੇ ਭਰਾ ਨੂੰ ਇਕ ਲੜਕੀ ਤੇ ਲੜਕਾ ਬਲੈਕਮੇਲ ਕਰਦੇ ਸਨ ਜਿਸ ਤੋਂ ਦੁੱਖੀ ਹੋ ਕੇ ਉਸਦੇ ਭਰਾ ਨੇ ਆਪਣੀ ਜੀਵਨ ਲੀਲਾ ਖ਼ਤਮ ਕਰ ਲਈ। ਪੁਲਿਸ ਵਲੋਂ ਪ੍ਰਭਜੋਤ ਸਿੰਘ ਉਰਫ ਕੁਨਾਲ ਵਾਸੀ ਗਲੀ ਮੁੱਰਬੇ ਵਾਲੀ ਤੇ ਲਕਸ਼ਮੀ ਵਾਸੀ ਦਿਆਲਗੜ ਗੁਰਦਾਸਪੁਰ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ।
Ad Position 22
No active advertisement
ਪਿਛਲੀ ਖ਼ਬਰ ਹਵਾਈ ਅੱਡਾ ਰੋਡ ’ਤੇ ਸਿਹਤ ਵਿਭਾਗ ਦੀ ਛਾਪੇਮਾਰੀ : 6 ਨਮੂਨੇ ਭਰੇ 20 ਕਿਲੋ ਬਹੀ ਮਠਿਆਈ 10 ਕਿਲੋ ਚੰਮ-ਚੰਮ ਤੇ 5 ਕਿਲੋ... ਅਗਲੀ ਖ਼ਬਰ ਪਾਕਿ ਅਤੇ ਮਾਲਦੀਵ ਵਿਚਾਲੇ 20 ਸਮਝੌਤੇ ਸਹੀਬੱਧ; ਦੁਵੱਲੇ ਵਪਾਰ ਨੂੰ 20 ਕਰੋੜ ਡਾਲਰ ਤੱਕ ਲਿਜਾਉਣ ਦਾ ਟੀਚਾ
Ad Position 24