03-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-11-2026

ਨਿਊ ਅੰਮ੍ਰਿਤਸਰ ਮਾਰਕੀਟ ’ਚ ਜੂਆ ਖੇਡਦੇ 6 ਜਣੇ ਕਾਬੂ- 95 ਹਜ਼ਾਰ ਬਰਾਮਦ

ਅੰਮ੍ਰਿਤਸਰ, 2 ਨੰਵਬਰ (ਰੇਸ਼ਮ ਸਿੰਘ)-ਨਿਊ ਅੰਮ੍ਰਿਤਸਰ ਮਾਰਕੀਟ ’ਚ ਜੂਆ ਖੇਡ ਰਹੇ 6 ਵਿਅਕਤੀਆਂ ਨੂੰ ਥਾਣਾ ਮਕਬੂਲੁਪਰਾ ਦੀ ਪੁਲਿਸ ਵਲੋਂ ਕਾਬੂ ਕਰ ਲਿਆ ਗਿਆ ਹੈ ਜਿਨ੍ਹਾਂ ਪਾਸੋਂ 52 ਪੱਤੇ ਤਾਸ਼ ਤੇ 95 ਹਜ਼ਾਰ ਨਕਦੀ ਬਰਾਮਦ ਕੀਤੀ ਗਈ ੲੈ। ਗ੍ਰਿਫ਼ਤਾਰ ਕੀਤੇ ਮੁਲਜ਼ਮਾਂ ਦੀ ਸ਼ਨਾਖਤ ਸੁਰਿੰਦਰ ਸਿੰਘ ਵਾਸੀ ਗੁਰਨਾਮ ਨਗਰ ਸੁਲਤਾਨਵਿੰਡ, ਵਿਜੈ ਸਿੰਘ ਉਰਫ ਠੇਲੂ ਵਾਸੀ ਮਕਬੂਲਪੁਰਾ, ਰੌਣਕ ਸਿੰਘ, ਸਿੰਟੂ ਯਾਦਵ, ਰਵੀ , ਹਰਪ੍ਰੀਤ ਸਿੰਘ ਵਾਸੀਆਂ ਮਕਬੂਲਪੁਰਾ ਵਜੋਂ ਹੋਈ ਹੈ।

Ad Position 21
No active advertisement
ਅਜੀਤ ਡੈਸਕ 03-11-2026
ਅੰਮ੍ਰਿਤਸਰ, 2 ਨੰਵਬਰ (ਰੇਸ਼ਮ ਸਿੰਘ)-ਨਿਊ ਅੰਮ੍ਰਿਤਸਰ ਮਾਰਕੀਟ ’ਚ ਜੂਆ ਖੇਡ ਰਹੇ 6 ਵਿਅਕਤੀਆਂ ਨੂੰ ਥਾਣਾ ਮਕਬੂਲੁਪਰਾ ਦੀ ਪੁਲਿਸ ਵਲੋਂ ਕਾਬੂ ਕਰ ਲਿਆ ਗਿਆ ਹੈ ਜਿਨ੍ਹਾਂ ਪਾਸੋਂ 52 ਪੱਤੇ ਤਾਸ਼ ਤੇ 95 ਹਜ਼ਾਰ ਨਕਦੀ ਬਰਾਮਦ ਕੀਤੀ ਗਈ ੲੈ। ਗ੍ਰਿਫ਼ਤਾਰ ਕੀਤੇ ਮੁਲਜ਼ਮਾਂ ਦੀ ਸ਼ਨਾਖਤ ਸੁਰਿੰਦਰ ਸਿੰਘ ਵਾਸੀ ਗੁਰਨਾਮ ਨਗਰ ਸੁਲਤਾਨਵਿੰਡ, ਵਿਜੈ ਸਿੰਘ ਉਰਫ ਠੇਲੂ ਵਾਸੀ ਮਕਬੂਲਪੁਰਾ, ਰੌਣਕ ਸਿੰਘ, ਸਿੰਟੂ ਯਾਦਵ, ਰਵੀ , ਹਰਪ੍ਰੀਤ ਸਿੰਘ ਵਾਸੀਆਂ ਮਕਬੂਲਪੁਰਾ ਵਜੋਂ ਹੋਈ ਹੈ। ਇਨ੍ਹਾਂ ਸਬੰਧੀ ਜੂਆ ਰੋਕੂ ਐਕਟ ਤਹਿਤ ਪਰਚਾ ਦਰਜ ਕਰ ਲਿਆ ਗਿਆ ਹੈ।
Ad Position 22
No active advertisement
ਪਿਛਲੀ ਖ਼ਬਰ ਮਜੀਠੀਆ ਤੇ ਸਮਰਾ ਵਲੋਂ ਹਲਕਾ ਅਜਨਾਲਾ ਦੇ ਨਵ-ਨਿਯੁਕਤ ਪਾਰਟੀ ਅਹੁਦੇਦਾਰਾਂ ਨੂੰ ਨਿਯੁਕਤੀ ਪੱਤਰ ਦੇ ਕੇ ਕੀਤਾ ਸਨਮਾਨਿਤ ਅਗਲੀ ਖ਼ਬਰ ਏ. ਆਈ. ਰਾਹੀਂ ਗੁਰਬਾਣੀ ਨਾਲ ਸੰਬੰਧਿਤ ਚੁਣੌਤੀਆਂ ਗੰਭੀਰ, ਸਿੱਖਾਂ ਨੂੰ ਸੰਗਠਤ ਕਾਰਜਾਂ ਰਾਹੀਂ ਸਹੀ ਮਾਡਲ ਤਿਆਰ ਕਰਨ ਦੀ...
Ad Position 24