12-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-11-2026

ਥਾਣਾ ਰਣਜੀਤ ਐਵਨਿਊ, ਹਵਾਈ ਅੱਡਾ ਦੇ ਐਸ.ਐਚ. ਓ. ਸਣੇ ਦਰਜਨ ਪੁਲਿਸ ਮੁਲਾਜ਼ਮ ਬਦਲੇ

ਅੰਮ੍ਰਿਤਸਰ, 12 ਨਵੰਬਰ (ਰੇਸ਼ਮ ਸਿੰਘ)-ਪੁਲਿਸ ਕਮਿਸ਼ਰੇਟ ਵਲੋਂ ਕੀਤੇ ਤਬਾਦਲਿਆਂ ਤਹਿਤ ਏ. ਐਸ.

Ad Position 21
No active advertisement
ਅਜੀਤ ਡੈਸਕ 13-11-2026
ਅੰਮ੍ਰਿਤਸਰ, 12 ਨਵੰਬਰ (ਰੇਸ਼ਮ ਸਿੰਘ)-ਪੁਲਿਸ ਕਮਿਸ਼ਰੇਟ ਵਲੋਂ ਕੀਤੇ ਤਬਾਦਲਿਆਂ ਤਹਿਤ ਏ.ਐਸ.ਆਈ. ਮਨਦੀਪ ਸਿੰਘ ਨੂੰ ਥਾਣਾ ਛੇਹਰਟਾ ਤੋਂ ਇੰਚਾਰਜ਼ ਚੌਂਕੀ ਬੱਸ ਸਟੈਂਡ, ਸਬ ਇੰਸ: ਗਗਨਦੀਪ ਸਿੰਘ ਨੂੂੰ ਚੌਂਕੀ ਇੰਚਾਰਜ਼ ਬੱਸ ਸਟੈਡ ਤੋਂ ਐਸ.ਐਚ.ਓ. ਰਣਜੀਤ ਐਵਨਿਊ, ਇੰਸ: ਵਰਿੰਦਰ ਕੁਮਾਰ ਨੂੰ ਇੰਚਾਰਜ਼ ਵਿਸੇਸ਼ ਸਾਖਾ ਤੋਂ ਇੰਚਾਰਜ ਵਿਸੇਸ਼ ਸਾਖਾ ਜ਼ੋਨ -1, ਇੰਸ: ਰੋਬਿਨ ਹੰਸ ਨੂੰ ਥਾਣਾ ਰਣਜੀਤ ਐਵਨਿਊ ਤੋਂ ਇੰਚਾਰਜ਼ ਵਿਸੇਸ਼ ਸਾਖਾ ਜੋਨ-2, ਇੰਸ: ਮਨਪ੍ਰੀਤ ਕੌਰ ਇੰਚਾਰਜ਼ ਸ਼ੋਸਲ ਮੀਡੀਆ ਸੈੱਲ ਤੋਂ ਇੰਚਾਰਜ਼ ਵਿਸੇਸ਼ ਸ਼ਾਖਾ ਜ਼ੋਨ -3, ਇੰਸ: ਮਨਜੀਤ ਕੌਰ ਨੂੰ ਪੁਲਿਸ ਲਾਈਨ ਤੋਂ ਇੰਚਾਰਜ਼ ਮੋਬਾਈਲ ਈ.ਆਰ.ਵੀ. ਅਤੇ ਪੀ.ਸੀ.ਆਰ. ਜੋਨ-1, ਇੰਸ: ਅਮ੍ਰਿਤਪਾਲ ਸਿੰਘ ਨੂੰ ਪੁਲਿਸ ਲਾਈਨ ਤੋਂ ਇੰਚਾਰਜ਼ ਚੋਣ ਸੈੱਲ, ਇੰਸ: ਸੁਖਪਾਲ ਸਿੰਘ ਨੂੰ ਚੋਣ ਸਲ ਤੋਂ ਥਾਣਾ ਮੁਖੀ ਹਵਾਈ ਅੱਡਾ, ਕੁਲਜੀਤ ਕੌਰ ਨੂੰ ਏਅਰਪੋਰਟ ਤੋਂ ਇੰਚਾਰਜ਼ ਮੋਬਾਈਲ ਈ.ਵੀ.ਆਰ. ਅਤੇ ਪੀ.ਸੀ.ਆਰ ਜ਼ੋਨ -3 ਲਾਇਆ ਗਿਆ ਹੈ।
Ad Position 22
No active advertisement
ਪਿਛਲੀ ਖ਼ਬਰ ਸੀਨੀਅਰ ਮਹਿਲਾ ਅਕਾਲੀ ਆਗੂ ਡਾ: ਸੋਹਲ ਦੇ ਪਿਤਾ ਨਮਿਤ ਸ਼ਰਧਾਂਜਲੀ ਸਮਾਗਮ ਕੱਲ੍ਹ ਅਗਲੀ ਖ਼ਬਰ ਸ੍ਰੀ ਦੁਰਗਿਆਣਾ ਕਮੇਟੀ ਵਲੋਂ ਛੱਠ ਪੂਜਾ ਨੂੰ ਲੈ ਕੇ ਤਿਆਰੀਆਂ ਜ਼ੋਰਾਂ ’ਤੇ
Ad Position 24