15-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-11-2026

ਸ੍ਰੀ ਰਾਮ ਸੋਸ਼ਲ ਵੈਲਫੇਅਰ ਸੁਸਾਇਟੀ ਨੇ ਨਵ-ਨਿਯੁਕਤ ਸਬ ਰਜਿਸਟਰਾਰ ਅੰਕੁਸ਼ ਤੇ ਵਿਕਾਸ ਗੁਪਤਾ ਨੂੰ ਕੀਤਾ ਸਨਮਾਨਿਤ

ਅੰਮ੍ਰਿਤਸਰ, 15 ਨਵੰਬਰ (ਰਾਜੇਸ਼ ਕੁਮਾਰ ਸ਼ਰਮਾ)-ਸ੍ਰੀ ਰਾਮ ਸੋਸ਼ਲ ਵੈਲਫੇਅਰ ਸੁਸਾਇਟੀ ਰਜਿ. ਪੰਜਾਬ ਦੇ ਪ੍ਰਧਾਨ ਮੰਗਤ ਰਾਮ ਸਿਲ੍ਹੀ ਐਡਵੋਕੇਟ ਦੀ ਅਗਵਾਈ ’ਚ ਨਵਨਿਯੁਕਤ ਸਬ ਰਜਿਸਟਰਾਰ ਅੰਮ੍ਰਿਤਸਰ-1 ਅੰਕੁਸ਼ ਅਤੇ ਸਬ ਰਜਿਸਟਰਾਰ ਵਿਕਾਸ ਗੁਪਤਾ ਨੂੰ ਸਨਮਾਨਿਤ ਕੀਤਾ।

Ad Position 21
No active advertisement
ਅਜੀਤ ਡੈਸਕ 16-11-2026
ਅੰਮ੍ਰਿਤਸਰ, 15 ਨਵੰਬਰ (ਰਾਜੇਸ਼ ਕੁਮਾਰ ਸ਼ਰਮਾ)-ਸ੍ਰੀ ਰਾਮ ਸੋਸ਼ਲ ਵੈਲਫੇਅਰ ਸੁਸਾਇਟੀ ਰਜਿ. ਪੰਜਾਬ ਦੇ ਪ੍ਰਧਾਨ ਮੰਗਤ ਰਾਮ ਸਿਲ੍ਹੀ ਐਡਵੋਕੇਟ ਦੀ ਅਗਵਾਈ ’ਚ ਨਵਨਿਯੁਕਤ ਸਬ ਰਜਿਸਟਰਾਰ ਅੰਮ੍ਰਿਤਸਰ-1 ਅੰਕੁਸ਼ ਅਤੇ ਸਬ ਰਜਿਸਟਰਾਰ ਵਿਕਾਸ ਗੁਪਤਾ ਨੂੰ ਸਨਮਾਨਿਤ ਕੀਤਾ। ਇਸ ਮੌਕੇ ਅੰਮ੍ਰਿਤਸਰ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਪਨੇਸਰ, ਹਰਿਤ ਕੁਮਾਰ ਸਿਲ੍ਹੀ ਐਡਵੋਕੇਟ, ਬੰਟੀ ਕੁਮਾਰ, ਸ਼ਿਵਮ ਸ਼ਰਮਾ, ਰਾਜਬੀਰ ਸਿੰਘ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ। ਇਸ ਮੌਕੇ ਦੋਵੇਂ ਸਬ ਰਜਿਸਟਰਾਰ ਨੇ ਕਿਹਾ ਕਿ ਉਹ ਪਹਿਲਾਂ ਵੀ ਵੱਖ ਵੱਖ ਤਹਿਸੀਲਾਂ ’ਚ ਕਾਫੀ ਸਮਾਂ ਡਿਊਟੀ ਨਿਭਾ ਚੁੱਕੇ ਹਨ। ਉਨ੍ਹਾਂ ਦੀ ਪਹਿਲ ਆਮ ਜਨਤਾ ਦੇ ਕੰਮਕਾਜ ਕਾਨੂੰਨ ਮੁਤਾਬਕ ਕਰਨਾ ਹੈ। ਉਨ੍ਹਾਂ ਕਿਹਾ ਕਿ ਸਾਡੇ ਦਫ਼ਤਰ ਦੇ ਦਰਵਾਜੇ ਆਮ ਜਨਤਾ ਲਈ ਹਮੇਸ਼ਾ ਖੁੱਲ੍ਹੇ ਹਨ। ਉਨ੍ਹਾਂ ਕਿਹਾ ਕਿ ਸਾਡੇ ਸਰਕਲ ਦਾ ਹਰੇਕ ਸ਼ਖ਼ਸ ਆਪਣਾ ਕੰਮ ਕਾਨੂੰਨ ਮੁਤਾਬਕ ਕਰਵਾਉਣ ਲਈ ਕਿਸੇ ਵੀ ਸਮੇਂ ਡਿਊਟੀ ਦੌਰਾਨ ਆ ਸਕਦਾ ਹੈ। ਪ੍ਰਧਾਨ ਮੰਗਤ ਰਾਮ ਸਿੱਲ੍ਹੀ ਐਡਵੋਕੇਟ ਨੇ ਕਿਹਾ ਕਿ ਅਧਿਕਾਰੀ ਅਤੇ ਜਾਮ ਜਨਤਾ ਦਰਮਿਆਨ ਇਕ ਸਕਾਰਾਤਮਕ ਤਾਲਮੇਲ ਵਾਲਾ ਰਿਸ਼ਤਾ ਹੋਣਾ ਚਾਹੀਦਾ ਹੈ ।
Ad Position 22
No active advertisement
ਪਿਛਲੀ ਖ਼ਬਰ ‘ਆਪ੍ਰੇਸ਼ਨ ਸੰਧੂਰ’ ਤੋਂ ਬਾਅਦ ਪਹਿਲੀ ਵਾਰ ਭਾਰਤ ਆਉਣਗੇ ਪਾਕਿਸਤਾਨੀ ਮੰਤਰੀ ਦਿੱਲੀ ’ਚ ਐੱਸ. ਸੀ. ਓ. ਦੇ ਪ੍ਰੋਗਰਾਮ ’ਚ ਹ... ਅਗਲੀ ਖ਼ਬਰ ਪੀ. ਸੀ. ਸੀ. ਟੀ. ਯੂ. ਦੇ ਬੈਨਰ ਹੇਠ ਕਾਲਜ ਅਧਿਆਪਕਾਂ ਦੁਆਰਾ ਜ਼ਿਲ੍ਹਾ ਪੱਧਰੀ ਪ੍ਰਦਰਸ਼ਨ
Ad Position 24