ਤੇਜ਼ ਰਫ਼ਤਾਰ ਟਿੱਪਰ ਵਲੋਂ ਦਰੜ ਦੇਣ ਨਾਲ ਗੁਰਸਿੱਖ ਨੌਜਵਾਨ ਦੀ ਮੌਤ <br/>
ਟਿੱਪਰ ਵਲੋਂ ਬੁਰੀ ਤਰ੍ਹਾਂ ਦਰੜ ਦੇਣ ਕਾਰਨ ਮਰਨ ਵਾਲੇ ਨੌਜਵਾਨ ਪਰਮਜੀਤ ਸਿੰਘ ਦੇ ਮਾਮਾ ਗੁਰਬਿਜਲ ਸਿੰਘ ਜਾਣਕਾਰੀ ਦਿੰਦੇ ਹੋਏ | ਨਾਲ ਖੜੇ ਜਗਦੀਪ ਸਿੰਘ ਕੋਟਲੀ ਤੇ ਹੋਰ ਪਰਿਵਾਰਕ ਮੈਂਬਰ ਅਤੇ ਟਿੱਪਰ ਹੇਠਾਂ ਆਇਆ ਮੋਟਰਸਾਈਕਲ |
<br/>
06-04-2026